Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਆਹ

ਆਹ
ਆਹ ਦਾ ਕੀ ਹੋਵੇ ਹੈ ਅਸਰ ਉਮਰ ਜਾਣੇ।
ਦਰਕਿਨਾਰ ਕਿਸਦਾ ਸਫ਼ਰ ਉਮਰ ਜਾਣੇ।

ਤਹਿਜ਼ੀਬ ਸੀ ਇਤਫ਼ਾਕਨ ਦਿੱਲ ਬੇਕਰਾਰ,
ਦਿੱਲ ਨੂੰ ਕਿਦਾਂ ਲਗੀ ਜ਼ਰਬ ਉਮਰ ਜਾਣੇ।

ਦੂਰ ਤਾਂ ਨਹੀਂ ਮੰਜ਼ਿਲ ਖੁਦ ਕੁਰਾਹੇ ਪੈ ਗਏ,
ਲੰਮੀ ਕਿਸ ਤਰ੍ਹਾਂ ਹੋਈ ਡਗਰ ਉਮਰ ਜਾਣੇ।

ਆਲਮ ਨਾ ਕਰਦੋਂ,ਤਾਂ ਝੱਟ ਸਮਝ ਜਾਂਦੇ,
ਬੇਇਲਮੀ ਦੀ ਕੀ ਹੈ ਕਦਰ ਉਮਰ ਜਾਣੇ।

ਆਖਰ ਜਾਂ ਝਾਕਿਆ ਅੰਦਰ ਇੱਕ ਨਾਦ ਸੀ,
ਉਮਰ ਦਾ ਕਦ ਤੱਕ ਚਲੇ ਸਫ਼ਰ ਉਮਰ ਜਾਣੇ।

ਬੇਖ਼ੌਫ ਜ਼ਿੰਦਗੀ ਤਲਬਗਾਰ ਸੀ ਸਕੂਨ ਦੀ,
ਕਿਦਾਂ ਚਲਦੇ ਗਈ ਥੱਕ ਹਾਰ ਉਮਰ ਜਾਣੇ।

17 Jul 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

wow great.

17 Jul 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks Sukhpal ji

17 Jul 2015

Reply