ਅੱਜ ਮੈਨੂੰ ਮਾਂ-ਪਿਉ ਦੀ ਯਾਦ ਆਈ,
ਕਹਿ ਉਹਨਾਂ ਦੀ ਹਰ ਗੱਲ ਯਾਦ ਆਈ,
ਲੱਗਦਾ ਸੀ ਮੈਂ ਸਿਆਣਾ ਹੋ ਗਿਆ,
ਮਾਪਿਆਂ ਦੀ ਵੱਧ ਗਈ ਉਮਰ,
ਦਿਮਾਗ ਉਹਨਾਂ ਦਾ ਨਿਆਣਾ ਹੋ ਗਿਆ,
ਨਾ ਸਮਝ ਸਕਿਆ ਉਹਨਾਂ ਦੀ ਗੱਲ ਨੂੰ,
ਧਿਆਨ ਸਾਰਾ ਮੇਰਾ ਤਰੱਕੀ ਤੇ ਹੋ ਗਿਆ,
ਕੀਤੀ ਉਹਨਾਂ ਵਲੋਂ ਮੇਰੇ ਲਈ ਹਰ ਦੁਆ,
ਮੇਰੇ ਕਦਮਾਂ ਨੂੰ ਇਕ ਮੁਕਾਮ ਦੇ ਗਿਆ,
ਭਾਵੇ ਮੈਂ ਹਰ ਮੰਜਿਲ ਨੂੰ ਅੱਜ ਪਾ ਲਿਆ,
ਖਾਦਾ-ਪੀਤਾ ਵਧੀਆ ਕੱਪੜਾ ਵੀ ਪਾ ਲਿਆ,
ਖੋ ਲਿਆ ਰਬ ਨੇ ਸਤਿਕਾਰ ਯੋਗ ਮਾਪਿਆਂ ਨੂੰ,
ਚਾਚੇ ਤਾਏ ਮਾਸੀ ਫੁਫੜ ਸਬ ਆਉਣ ਲਗੇ,
ਆਪਣੇ ਆਪਣੇ ਹਿੱਸੇ ਦੀ ਵੰਡੀਆਂ ਪਾਉਣ ਲਗੇ,
ਸਮਝ ਲੈਂਦੇ ਉਸ ਵੇਲੇ ਮਾਂ ਪਿਉ ਦੀ ਗੱਲ,
ਉਂਗਲੀ ਨਹੀਂ ਚੁਕਣੀ ਸੀ ਕਿਸੇ ਨੇ ਮੇਰੇ ਵੱਲ,
ਅੱਜ ਮੈਨੂੰ ਮਾਂ-ਪਿਉ ਦੀ ਯਾਦ ਆਈ.....
ਅੱਜ ਮੈਨੂੰ ਮਾਂ-ਪਿਉ ਦੀ ਯਾਦ ਆਈ,
ਕਹਿ ਉਹਨਾਂ ਦੀ ਹਰ ਗੱਲ ਯਾਦ ਆਈ,
ਲੱਗਦਾ ਸੀ ਮੈਂ ਸਿਆਣਾ ਹੋ ਗਿਆ,
ਮਾਪਿਆਂ ਦੀ ਵੱਧ ਗਈ ਉਮਰ,
ਦਿਮਾਗ ਉਹਨਾਂ ਦਾ ਨਿਆਣਾ ਹੋ ਗਿਆ,
ਨਾ ਸਮਝ ਸਕਿਆ ਉਹਨਾਂ ਦੀ ਗੱਲ ਨੂੰ,
ਧਿਆਨ ਸਾਰਾ ਮੇਰਾ ਤਰੱਕੀ ਤੇ ਹੋ ਗਿਆ,
ਕੀਤੀ ਉਹਨਾਂ ਵਲੋਂ ਮੇਰੇ ਲਈ ਹਰ ਦੁਆ,
ਮੇਰੇ ਕਦਮਾਂ ਨੂੰ ਇਕ ਮੁਕਾਮ ਦੇ ਗਿਆ,
ਭਾਵੇ ਮੈਂ ਹਰ ਮੰਜਿਲ ਨੂੰ ਅੱਜ ਪਾ ਲਿਆ,
ਖਾਦਾ-ਪੀਤਾ ਵਧੀਆ ਕੱਪੜਾ ਵੀ ਪਾ ਲਿਆ,
ਖੋ ਲਿਆ ਰਬ ਨੇ ਸਤਿਕਾਰ ਯੋਗ ਮਾਪਿਆਂ ਨੂੰ,
ਚਾਚੇ ਤਾਏ ਮਾਸੀ ਫੁਫੜ ਸਬ ਆਉਣ ਲਗੇ,
ਆਪਣੇ ਆਪਣੇ ਹਿੱਸੇ ਦੀ ਵੰਡੀਆਂ ਪਾਉਣ ਲਗੇ,
ਸਮਝ ਲੈਂਦੇ ਉਸ ਵੇਲੇ ਮਾਂ ਪਿਉ ਦੀ ਗੱਲ,
ਉਂਗਲੀ ਨਹੀਂ ਚੁਕਣੀ ਸੀ ਕਿਸੇ ਨੇ ਮੇਰੇ ਵੱਲ,
ਅੱਜ ਮੈਨੂੰ ਮਾਂ-ਪਿਉ ਦੀ ਯਾਦ ਆਈ.....