|
|
|
|
|
|
Home > Communities > Punjabi Poetry > Forum > messages |
|
|
|
|
|
aakh |
ਕੈਮਰੇ ਦੀ ਅੱਖ ਬੰਦ ਏ
ਲੇਖਕ ਦੀ ਕਲਮ ਸੰਦ ਏ
ਬੁੱਧੀਜੀਵੀ ਦੀ ਜਬਾਨ ਬੰਦ ਏ
ਕਿਵੇਂ ਤੇ ਕਦੋਂ ਆਵੇਗੀ ਆਜ਼ਾਦੀ
ਨੌਜਵਾਨ ਬੇਰੁਜ਼ਗਾਰ ਤੇ ਲਾਚਾਰ ਏ
ਜਵਾਨੀ ਨੂੰ ਨਸ਼ਿਆਂ ਦੀ ਮਾਰ ਏ
ਰਾਜਨੀਤੀ ਵਿੱਚ ਭਰਿਸ਼ਟਾਚਾਰ ਏ
ਕਿਵੇਂ ਤੇ ਕਦੋਂ ਆਵੇਗੀ ਆਜ਼ਾਦੀ
ਪ੍ਰਸ਼ਾਸ਼ਨ ਕੋਲ ਤਾਕਤ ਨਾ ਸੋਝੀ
ਧਰਮ ਦੇ ਨਾਂ ਤੇ ਹਰਕਤ ਕੋਝੀ
ਧੰਦਾ ਧਰਮ ਪ੍ਰਚਾਰ ਮਨੁੱਖੀ ਖੋਜੀ
ਕਿਵੇਂ ਤੇ ਕਦੋਂ ਆਵੇਗੀ ਆਜ਼ਾਦੀ
|
|
14 Jul 2016
|
|
|
|
"Azaadi",..............great courage needed whenever to write on this topic,...........very well written sir,...............
|
|
09 Aug 2016
|
|
|
|
Thanks Sukhpal ji ....Lakhni AZADI di Nih Hai
|
|
23 Sep 2016
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|