Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਆਖ਼ਿਰ ~
ਅੱਜ ਕੌਣ ਆਇਆ
ਸੁੱਕੇ ਨੂੰ
ਹਰਾ ਕਰ ਗਿਆ ਆਖਿਰ,
ਏਥੋਂ ਕੌਣ ਲੰਘਿਆ
ਪੌਣਾਂ 'ਚ
ਮਹਿਕਾਂ ਭਰ ਗਿਆ ਆਖਿਰ..

ਅੱਗ ਵੀ ਸੀ
ਸੇਕ ਵੀ ਸੀ
ਕੋਈ ਸੀ ਨਹੀਂ
ਨਿੱਘ ਲੈਣ ਵਾਲਾ,
ਏਸੇ ਨਮੋਸ਼ੀ ਮਾਰਿਆ
ਉਹ ਠਰ ਗਿਆ ਆਖਿਰ ~
24 Nov 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ --- ਵਾਹ--- ਵਾਹ ,.............A Beautiful poetry,............... ਰੰਗ ਪੰਜਾਬੀ ਅੱਖਰਾਂ ਦਾ ਬਹੁਤ ਹੀ ਮਨਮੋਹਣਾ ਇਹਸਾਸ ,.................ਬਹੁਤ ਹੀ ਸੋਹਣੀ ਕਿਰਤ ਦੀ ਸਿਰਜਣਾ ,..............very well written this one is also a great Punjabi Poetry,.............Good on you,..............Hatts off once again saab g.

25 Nov 2018

Reply