Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਮ ਦਿਨਾ ਵਰਗਾ ਦਿਨ... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਆਮ ਦਿਨਾ ਵਰਗਾ ਦਿਨ...

 

ਅਸੀਂ ਆਮ ਲੋਕ ਹਾਂ
ਜੋ ਨਹੀਂ ਬਹਿੰਦੇ ਕਦੇ
ਕਿਸਮਤ ਦੀ ਆਸ ਤੇ
ਅਸੀਂ ਤਾਂ ਕਰਦੇ ਹਾਂ ਭਰੋਸਾ
ਦਸਾਂ ਨਹੁੰਆਂ ਦੀ ਕਿਰਤ ਤੇ
ਸਾਡੇ ਲਈ ਨਹੀਂ ਕੋਈ
ਮਹੱਤਵ ,ਏਸ ਦੁਸਹਿਰੇ ਦਾ
ਅਸੀਂ ਕਿਉਂ ਮਨਾਈਏ ਜਸ਼ਨ ਇਸ ਦਿਨ
ਨਾਂ ਹੀ ਇਸ ਦਿਨ ਬਚ ਜਾਣਾਂ
ਫ਼ਸਲਾ ਨੇ ,ਮੀਂਹ ਦੀ ਮਾਰ ਤੋਂ
ਨਾਂ ਹੀ ਆਪੇ ਵੱਢੀ ਜਾਣਾਂ
ਸਾਡੀ ਪੱਕੀ ਫ਼ਸਲ ਨੇਂ
ਨਾਂ ਹੀ ਦੇਣਾਂ ਬੋਨਸ
ਕਿਸੇ ਸਰਕਾਰ ਨੇਂ
ਨਾਂ ਹੀ ਮਾਫ਼ ਹੋਣਾਂ
ਕਿਸੇ ਕਿਰਸਾਨ ਦਾ ਕਰਜਾ
ਨਾਂ ਹੀ ਪਵਾਉਣੀ ਹੈ
ਇਸਦੇ ਜਸ਼ਨ ਨੇਂ ਕਿਸੇ ਦੀ
ਤਿੱਪ-ਤਿੱਪ ਚੋਂਦੀ ਛੱਤ
ਨਾਂ ਹੀ ਲੈਣੀ ਸਾਰ ਕਿਸੇ ਨੇਂ
ਸੜਕ ਤੇ ਮਰਦੇ ਮੰਗਤੇ ਦੀ
ਨਾਂ ਹੀ ਪੁੱਛਣਾਂ ਕਿਸੇ ਨੇਂ
ਚੁਰਾਸੀ-ਸੰਤਾਲੀ ਦੇ ਉੱਜੜਿਆਂ ਨੂੰ
ਜਦ ਇਹਨਾਂ ਸਰਕਾਰਾਂ ਨੇਂ
ਬਸ " ਦੁਸਹਿਰੇ ਦੀਆਂ ਮੁਬਾਰਕਾਂ "
ਆਖ ਕੇ ਝਾੜ ਦੇਣਾਂ ਏ ਪੱਲਾ
ਤੇ ਸਾਰ ਨਹੀਂ ਲੈਣੀਂ
ਕਿਸੇ ਮਰੇ ਉੱਜੜੇ ਦੀ
ਫ਼ੇਰ ਅਸੀਂ ਅਚਾਰ ਪਾਉਣੈਂ
ਐਸੇ ਦੁਸਹਿਰੇ ਦਾ...

ਅਸੀਂ ਤਾਂ ਪੁਹ-ਫ਼ੁਟਾਲੇ ਤੋਂ ਲੈ ਕੇ
ਸੂਰਜ ਦੇ ਲਾਲ ਹੋਣ ਤੱਕ
ਖੂਨ-ਪਸੀਨਾਂ ਇੱਕ ਕਰਨ ਵਾਲੇ
ਆਮ ਜਿਹੇ ਇਨਸਾਨ ਹਾਂ
ਸਾਥੋਂ ਨੀਂ ਫ਼ੂਕਿਆ ਜਾਂਦਾ
ਐਸਾ ਰਾਵਣ ,ਜੋ ਘੜਿਆ ਜਾਂਦਾ
ਸਾਡੇ ਖੂਨ ਪਸੀਨੇ ਨਾਲ ,
ਤੇ ਸਾੜ ਦਿੰਦੈ ਸਾਡੀਆਂ ਹੀ ਰੀਝਾਂ ਸਧਰਾਂ
ਅਸੀਂ ਤਾ ਇਹਤੋਂ ਬਿਨਾਂ ਈ ਚੰਗੇ ਆਂ
ਥੋਡਾ ਦੁਸਹਿਰਾ ਥੋਨੂੰ ਹੀ ਮੁਬਾਰਕ.........


| ਨਿਮਰਬੀਰ ਸਿੰਘ |

20 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

 

ਚੁਰਾਸੀ-ਸੰਤਾਲੀ ਦੇ ਉੱਜੜਿਆਂ ਨੂੰ
ਜਦ ਇਹਨਾਂ ਸਰਕਾਰਾਂ ਨੇਂ
ਬਸ " ਦੁਸਹਿਰੇ ਦੀਆਂ ਮੁਬਾਰਕਾਂ "
ਆਖ ਕੇ ਝਾੜ ਦੇਣਾਂ ਏ ਪੱਲਾ
ਤੇ ਸਾਰ ਨਹੀਂ ਲੈਣੀਂ 
ਕਿਸੇ ਮਰੇ ਉੱਜੜੇ ਦੀ
ਫ਼ੇਰ ਅਸੀਂ ਅਚਾਰ ਪਾਉਣੈਂ
ਐਸੇ ਦੁਸਹਿਰੇ ਦਾ...

ਚੁਰਾਸੀ-ਸੰਤਾਲੀ ਦੇ ਉੱਜੜਿਆਂ ਨੂੰ

ਜਦ ਇਹਨਾਂ ਸਰਕਾਰਾਂ ਨੇਂ

ਬਸ " ਦੁਸਹਿਰੇ ਦੀਆਂ ਮੁਬਾਰਕਾਂ "

ਆਖ ਕੇ ਝਾੜ ਦੇਣਾਂ ਏ ਪੱਲਾ

ਤੇ ਸਾਰ ਨਹੀਂ ਲੈਣੀਂ 

ਕਿਸੇ ਮਰੇ ਉੱਜੜੇ ਦੀ

ਫ਼ੇਰ ਅਸੀਂ ਅਚਾਰ ਪਾਉਣੈਂ

ਐਸੇ ਦੁਸਹਿਰੇ ਦਾ...

 

 

 

 

ਬਾ-ਕਮਾਲ....ਬਹੁਤ ਬਹੁਤ ਵੱਧੀਆ ਨਿਮਰ ਵੀਰ ...

20 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bahut vdhia nimar...


tere phu phutale vale page te padhi si .. so nice vire

20 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.......ਤੁਹਾਡੀਆਂ ਲਿਖੀਆ ਰਚਨਾਵਾ ਪੜਕੇ ਇਕ ਵਖਰਾ ਹੀ ਅਨੰਦ ਮਿਲਦਾ ਹੈ.......

20 Dec 2012

Parteet bajwa
Parteet
Posts: 15
Gender: Female
Joined: 01/Aug/2012
Location: chandigarh
View All Topics by Parteet
View All Posts by Parteet
 

ਬਿਲਕੁਲ ਸੱਚ ਕਿਹਾ ਨਿਮਰ ਜੀ |
ਇੱਕ ਮਿਹਨਤਕਸ਼ ਕਾਮੇ ਲਈ ਇਹ ਦਿਨ ਆਮ ਦਿਨਾ ਵਰਗਾ ਹੀ ਹੁੰਦਾ ਹੇ,ਕੁਝ ਖਾਸ ਨੀ ਹੁੰਦਾ ਇਸ ਦਿਨ.,ਇਸ ਦਿਨ ਸਾਡੇ ਸਮਾਜ ਵਿੱਚ ਕੀ-ਕੀ ਠੋਂਗ ਹੁੰਦੇ ਨੇ,ਕਿੰਨਾ ਪੈਸਾ ਬਰਬਾਦ ਹੁੰਦਾ ਹੈ ਤੇ ਕਿੰਨਾ ਵਾਤਾਵਰਨ ਗੰਧਲਾ ਹੁੰਦਾ ਹੇ ,,,ਇਸ ਨੂੰ ਅਸੀਂ ਭਲੀ-ਭਾਂਤੀ ਜਾਣਦੇ ਹਾਂ ਪਰ ਫ਼ੇਰ ਵੀ ਵੀ ਇਹ ਸਾਡਾ ਸਮਾਜ ਹੈ ਕਿ ਧਰਮ ਦੀਆਂ ਉਹਨਾਂ ਗਲੀਆਂ ਸੜੀਆਂ ਕਦਰਾਂ-ਕੀਮਤਾਂ ਚੋਂ ਬਾਹਰ ਈ ਨੀਂ ਆਉਣਾ ਚਾਹੁੰਦਾ....ਬਹੁਤ ਵਧੀਆ ਹਲੂਣਾ ਦਿੱਤਾ ਹੈ ਤੁਸੀਂ | ਲਿਖਦੇ ਰਹੋ |

20 Dec 2012

Karanbir Grewal
Karanbir
Posts: 25
Gender: Male
Joined: 06/Nov/2011
Location: Perth
View All Topics by Karanbir
View All Posts by Karanbir
 

ਬਹੁਤ ਹੀ ਲਾਜਵਾਬ ਲਿਖਿਆ ਵੀਰੇ | ਜਿਉਂਦੇ ਵੱਸਦੇ ਰਹੋ |

20 Dec 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਅਹਿਸਾਸ ਵਧੀਆ ਪਰੋਏ ਨੇ ,,,ਜੀਓ,,,

20 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਅਸੀਂ ਤਾਂ ਪੁਹ-ਫ਼ੁਟਾਲੇ ਤੋਂ ਲੈ ਕੇ
ਸੂਰਜ ਦੇ ਲਾਲ ਹੋਣ ਤੱਕ
ਖੂਨ-ਪਸੀਨਾਂ ਇੱਕ ਕਰਨ ਵਾਲੇ
ਆਮ ਜਿਹੇ ਇਨਸਾਨ ਹਾਂ


waah Nimar....bahut hee vadhia hameshan waang....JEO

20 Dec 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
thanks friends !!
20 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਨਿਮਰ ਤੇਰੀ ਕਲਮ ਨੂੰ ਸਲਾਮ !!!

20 Dec 2012

Showing page 1 of 2 << Prev     1  2  Next >>   Last >> 
Reply