Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਪ ਬੀਤੀਆਂ ਹਾਸੋਹੀਣੀਆਂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 4 << Prev     1  2  3  4  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
ਆਪ ਬੀਤੀਆਂ ਹਾਸੋਹੀਣੀਆਂ

ਆਪ ਬੀਤੀਆਂ ਹਾਸੋਹੀਣੀਆਂ ਗੱਲਾਂ ਸਾਂਝੀਆਂ ਕਰੋ..

26 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਇੱਕ ਵਾਰੀਂ ਚੰਡੀਗੜ ਤੋਂ ਘਰ ਆ ਰਹੀ ਸੀ। ਰਾਤ ਦੇ ੧੦ ਵਜੇ ਮੈਂ ਮੋਗੇ ਪਹੁੰਚ ਗਈ। ਮੈਂ ਸਮਾਲਸਰ ਉਤਰਨਾ ਸੀ,,ਸ਼ਾਇਦ ਇੱਕ ਘੰਟਾ ਲੱਗਦਾ ਆ.. ਮੈਨੂੰ ਕਿਤੇ ਅਚਾਨਕ ਨੀਂਦ ਆ ਗੀ। ਜਦੋਂ ਅੱਖ ਖੁੱਲੀ ਤਾਂ ਲੱਗਾ ਜਿਵੇਂ ਕੋਈ ਹੋਰ ਹੀ ਰਾਸਤਾ ਐ.. ਮੇਰੇ ਨਾਲ ਜੋ ਮਹਾਸ਼ਿਆ ਜੀ( ਇੱਕ ਮੁੰਡਾ ਜਿਹਾ) ਬੈਠੇ ਸੀ (ਉਹਨੂੰ ਪਤਾ ਸੀ ਕਿ ਮੈਂ ਸਮਾਲਸਰ ਉੱਤਰਣਾ ਐ) ਮੈਂ ਉਸਤੋਂ ਪੁੱਛਿਆ ਕਿੱਥੇ ਆਂ ਆਪਾਂ ?? ਕਹਿੰਦਾ ਜੀ ਪੰਜਗਰਾਈਂ। ਸਮਾਲਸਰ ਤਾਂ ਕਦੋਂ ਦਾ ਲੰਘ ਗਿਆ..ਮੈਂ ਉਹਦੇ ਤੇ ਹੀ ਵਰ ਪਈ। ਤੂੰ ਮੈਨੂੰ ਜਗਾਇਆ ਨਾ?  ਅੱਗੋਂ ਕਹਿੰਦਾ," ਜੀ ਮੈਂ ਸੋਚਿਆ ਮਸਾਂ ਨੀਂਦ ਆਈ ਆ...।"
ਮੈਂ ਕਿਹਾ ਹੁਣ ਛੱਡ ਕੇ ਤੇਰਾ ਬਾਪੂ ਆਊ???
ਚਲੋ ਫੇਰ ਕਰ ਕਰਾ ਕੇ ਉੱਥੇ ਉਤਰ ਗਈ।
ਅੱਗੇ ਉੱਥੇ ਚਿੜੀ ਵੀ ਨਾ ਫਰਕੇ... ਚਲੋ ਰੱਬ ਦੀ ਕਿਰਪਾ ਨਾਲ ਮੋਬਾਈਲ ਸੀ( ਉਹ ਵੀ ਹੋਸਟਲ 'ਚ ਚੋਰੀ ਰੱਖਿਆ ਸੀ), ਵੀਰ ਨੂੰ ਫੋਨ ਕੀਤਾ ਕੀ ਮੈਂ ਤਾਂ ਪੰਜਗਰਾਈਂ ਪਹੁੰਚ ਗਈ। ਉਹ ਕਹਿੰਦਾ," ਸਕੂਟਰ 'ਚ ਏਨਾ ਪੈਟਰੌਲ ਹੈ ਨੀਂ, ਚੱਲ ਮੈਂ ਪੈਟਰੌਲ ਪੰਪ ਤੇ ਜਾ ਕੇ ਫੇਰ ਆ ਜਾਨਾਂ।"
ਮੈਂ ਕਿਹਾ ਕੋਈ ਨਾ...।
 ਮੈਂ ਡਰਦੀ ਘੱਟ ਹੀ ਸੀ।

continue..

26 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਦਸ ਕੁ ਮਿੰਟ ਬਾਅਦ ਵੀਰ ਦਾ ਫੋਨ ਆ ਗਿਆ ਤੇ ਉਧਰੋਂ ਪਤਾ ਨੀਂ ਕਿੱਥੋਂ ਮੇਰੇ ਕੋਲ ਇੱਕ ਅਧਖੜ ਜਿਹੀ ਉਮਰ ਦਾ ਕਮਲਾ ਆ ਟਪਕਿਆ।
ਵੀਰ ਜੀ ਕਹਿੰਦੇ," ਪੈਟਰੋਲ ਪੰਪ ਬੰਦ ਆ... ਤੇ ਉਸਤੋਂ ਵੀ ਪਹਿਲੀ ਗੱਲ ਕਿ ਮੈਂ ਤਾਂ ਬਟੂਆ ਹੀ ਘਰ ਭੁੱਲ ਆਇਆ.. ਮੈਂ ਕਿਹਾ ਕਿਸੇ ਤੋਂ ਮੰਗ ਲਾ ਪੈਸੇ।"
ਉਹ ਕਹਿੰਦਾ," ਮੇਰੀ ਮਾਂ ਤੇਲ ਕਿੱਥੋਂ ਪਵਾਵਾਂ???ਪੈਸਿਆਂ ਦਾ ਹੁਣ ਅਚਾਰ ਪਾਉਣਾ???"
ਤੇ ਉੱਧਰੋਂ ਕਮਲਾ ਭਾਈ ਮੇਰਾ ਦਿਮਾਗ ਚੱਟੀ ਜਾਵੇ,, ਅਖੇ ਗੁੱਡੀ ਹੁਣੇ ਮੈਂ ਫੋਨ ਕੀਤਾ, ਹੈਲੀਕਪਾਟਰ ਆਉਂਦਾ,, ਮੈਂ ਤੈਨੂੰ ਪਛਾਣ ਲਿਆ.. ਮੈਂ ਤੇਰੇ ਬਾਪੂ ਨੂੰ ਚੰਗੀ ਤਰਾਂ ਜਾਣਦਾਂ...ਮੈਂ ਤੇ ਤੇਰਾ ਬਾਪੂ ਕੱਠੇ ਕਬਾਡੀ ਖੇਡਣ ਕਨੇਡੇ ਗਏ ਸੀ,, ਮੈਂ ਉਹਨੂੰ ਤਾਂ ਕੀ ਕਹਿਣਾ ਸੀ ਕਿ ਮੇਰਾ ਬਾਪੂ ਬੰਟਿਆਂ ਤੋਂ ਬਿਨਾਂ ਕੁਛ ਨੀਂ ਖੇਡਿਆ ਕਦੇ।
   ਚਲੋ ਮੈਂ ਉਹਨੂੰ ਆਵਦੇ ਕੋਲ ਹੀ ਬਿਠਾ ਲਿਆ। ਤਾਂ ਕਿ ਸੜਕ ਤੇ ਜਾਣ ਵਾਲੀ ਮਡੀਰ ਮੈਨੂੰ ਕੱਲੀ ਨਾ ਸਮਝੇ।
ਘੰਟੇ ਕੁ ਬਾਅਦ ਵੀਰ ਦਾ ਫੋਨ ਆਇਆ ਕਿ ਉਹਦਾ ਕੋਈ ਦੋਸਤ ਮਿਲ ਪਿਆ ਤੇ ਉਹਨਾਂ ਨੇ ਸਕੂਟਰ ਵਟਾਲੇ।ਵੀਰ ਬਾਰਾਂ ਕੁ ਵਜੇ ਪਹੁੰਚਿਆ ਤੇ ਅਸੀਂ ਬਹੁਤ ਲੇਟ ਘਰ ਪਹੁੰਚੇ,ਅੱਗੋਂ ਘਰਦਿਆਂ ਦੇ ਸਾਹ 'ਚ ਸਾਹ ਪਏ..ਕਿਉਂਕਿ ਅਸੀਂ ਘਰ ਕੁਝ ਨੀਂ ਸੀ ਦੱਸਿਆ। ਸਵੇਰੇ ਉੱਠ ਕੇ ਜਦੋਂ ਰਾਮ ਕਹਾਣੀ ਦੱਸੀ ਨਾਲੇ ਪਾਪਾ ਨੂੰ ਉਨਾਂ ਦੇ ਦੋਸਤ (ਕਮਲੇ) ਬਾਰੇ ਦੱਸਿਆ ਤਾਂ ਸਾਰੇ ਬਹੁਤ ਹੱਸੇ।

but i was thankfull to dat person.. who was mentally challenged,, my bro. especially thanked him..

26 Dec 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

happy22can't stoplaughng on reading this..........lolzzz.........

 

ohnu kehna c na tu loriyan de ke sulaya c jehda jagaya na tuhanu

 

n ya kamle bande wala episode was equally good ...... he was God sent saviour for u that night

 

anim05.........apan v karange share hundiyan hee rehndiya haso - heeniya gallan mere nal v

27 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

main tan bahli jhalli c.. hun v bht hundian...

27 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮੇਰਾ ਬਾਪੂ ਬੰਟਿਆਂ ਤੋਂ ਬਿਨਾਂ ਕੁਛ ਨੀਂ ਖੇਡਿਆ ਕਦੇ।

 

happy06

 

hhahahahahahaa..... lol

 

why dont u start writing... haas-viyang.....

u have good sense of humour..... :P

 

 

te waise ghante ch banda kotkapure pahunch jaanda.... tusi ghanta samalsar da hee laayi baithe si... :P

27 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ehhi rehnda hun.. kahani v hogi. kavita v, lekh v/..

27 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Ha ha ha ha ha ha ha ha tusi wakeyi great ho jaspreet ji. Rabb tuhanu hamesha chardi kala ch rakhe jeonde wasde raho. U r doing great job for punjabizm. I must appriciates ur all efforts and salute to u.

27 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

thanks satti ji.

27 Dec 2009

gumnaam rah te badnaam rahgeer dhillon
gumnaam rah te badnaam rahgeer
Posts: 29
Gender: Male
Joined: 13/Dec/2009
Location: barnala
View All Topics by gumnaam rah te badnaam rahgeer
View All Posts by gumnaam rah te badnaam rahgeer
 

ha ha ha kaim likhea guddi... tainu wekh k mera v  aap biti likhan nu chit kar aayea ... jeondi reh...

27 Dec 2009

Showing page 1 of 4 << Prev     1  2  3  4  Next >>   Last >> 
Reply