Home > Communities > Punjabi Poetry > Forum > messages
well said balihar veer ji.thx 4 writing birds.
28 Feb 2011
like it!!!
ਬਹੁਤ ਸੋਹਣੇ ਅਹਿਸਾਸ .....ਧੁਰ ਅੰਦਰ ਤੱਕ ਲਹਿ ਜਾਣ ਵਾਲੇ .....ਮੈਂ ਮਹਿਸੂਸ ਕਰ ਸਕਦੀ ਹਾਂ..
ਪਰ ਸੋਚਦੀ ਹਾਂ ਕੇ ਹੋਰ ਵੀ ਬੇਹਤਰ ਹੋ ਸਕਦਾ ਸੀ ......
ਜੀਓ ਵੀਰ ......ਉਮੀਦ ਵਧ ਰਹੀ ਹੈ ਤੁਹਾਥੋਂ ......

Yoy may enter 30000 more characters.
28 Feb 2011
bahut sohna likheya a balihar g ............. m nu tuhade title bahut pasand ne sare"main kdo likhda haan"...."apo apne kheal" bahut khoob g.....tfs
28 Feb 2011
Thanks a Lot Rajinder, Harjinder & Rajwinder...Dili dhanwadi haan aap sabh da jo meri nimani koshish nu v ena maan dinde ho....
@ Harjinder....Bilkul sehmat haan k hor v vadhia ho sakda c....bass ajj aiven kaahli jahi pai gayi complete karke post karan dee....eh menu khud nu v mehsoos hoyia c k esnu hor nikhariya ja sakda c...par tuhanu eh v pata ae k main eje Learning stage te hee haan....te koshish karda rahanga har waar improve karan dee....dekho ajey kinni der lagdi ae ?
Punjabizm family da dhanwaadi haan k saarey kabool kar lainde ne jiho jiha v likhiya hove...really appreciate it..!!
28 Feb 2011
oh!!!!! GOOD LUCK veer jee....
Parmatma har sohni manzil sar karn llyi tuhade ang-sang rehan...
28 Feb 2011
beautifull writing..!!
hamesha di tra bahut sohna likheya..good job
keep sharing the good work.......
beautifull writing..!!
hamesha di tra bahut sohna likheya..good job
keep sharing the good work.......
Yoy may enter 30000 more characters.
28 Feb 2011
Sandhu Veere bahut vdhiya composition aa...
eh ohi na jehdi us din mennu sunayi c mehfil ch.. :P :)
bahut sohni aa...hope more frm ur side..waiting !!

@ Lakhwinder....Thanks veerey....haan eh ohi wali hai..par os din takk taan may be 30% hee likhi hoyi c....
@ Naib & Simreet.....Tuhada v bahut bahut SHUKRIYA jee...
@ Mavi Jee....tuhadi MOHAR lagg gayi hor kee chaheeda ae jee....Dili Dhanwaad jee tuhade time layi te tuhade walon miley Utshaah layi.....
ਤੁਹਾਡੇ ਧੰਨਵਾਦ ਤੇ ਤੌਰ ਤੇ ਦੋ ਲਾਈਨਾਂ ਸਾਰੇ ਸੂਝਵਾਨ ਸੱਜਣਾ ਲਈ ਕਹਿਣੀਆਂ ਚਾਹੁੰਦਾ ਹਾਂ......
ਓ ਅ ਕਵਿਤਾ ਦਾ ਮੈਨੂੰ ਨਹੀਉਂ ਆਉਂਦਾ ਅਜੇ, ਮੈਨੂੰ ਪੂਰੀ ਜਾਚ ਨਹੀਂ ਜੇ ਲਿਖਣ ਲਿਖਾਉਣ ਦੀ | ਟਾਈਮ ਕੱਢ ਪੜ੍ਹੀਆਂ ਨੇ ਚਾਰ ਲਾਈਨਾਂ ਮੇਰੀਆਂ, ਬੜੀ ਮਿਹਰਬਾਨੀ ਥੋਡੀ ਇਹਨਾਂ ਨੂੰ ਸਲਾਹੁਣ ਦੀ |

Wah bhaji! No words, plain awesome!
28 Feb 2011
Copyright © 2009 - punjabizm.com & kosey chanan sathh