Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਸਾਂ ਨੂੰ ਬੂਰ.....!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਆਸਾਂ ਨੂੰ ਬੂਰ.....!!!!


ਸਤਿ ਸ਼ੀ੍ ਅਕਾਲ ਜੀ...

ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੱਸਦੇ ਪੰਜਾਬੀਆਂ ਨੂੰ ਦਸਮ ਪਿਤਾ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ ਉਤਸਵ ਦੀਆਂ ਬਹੁਤ-ਬਹੁਤ ਮੁਬਾਰਕਾ ਹੋਣ ਜੀ..........

ਤੇ ਸਭ ਨੂੰ ਨਵੇਂ ਵਰੇ ਦੇ ਆਗਮਨ ਤੇ ਲੱਖ-ਲੱਖ ਮੁਬਾਰਕਾਂ ਜੀ..ਪਰਮਾਤਮਾ ਕਰੇ ਇਹ ਨਵਾਂ ਸਾਲ ਆਪ ਸਭ ਦੀ ਜ਼ਿੰਦਗੀ ਵਿੱਚ ਉਹ ਤਮਾਮ ਖੁਸ਼ੀਆਂ ਖੇੜੇ ਲੈ ਕੇ ਾਵੇ ਜਿਸਦੀ ਆਪ ਸਭ ਨੇ ਕਲਪਨਾ ਕੀਤੀ ਹੈ.....ਪਰਮਾਤਮਾ ਨੂੰ ਅਰਦਾਸ ਕਰਦਾ ਹਾਂ ਕਿ ਇਹ ਨਵੇਂ ਸਾਲ ਵਿੱਚ ਆਪ ਸਭ ਖੂਬ ਤਰੱਕੀਆਂ ਕਲੋ |


 

 

ਹੋਵੇ ਖੁਸ਼ੀਆਂ ਦਾ ਪਸਾਰਾ ਕਰੀਂ ਦੁੱਖ ਦੂਰ ਦਾਤਿਆ
ਨਵੇਂ ਵਰੇ ਪਾਈਂ ਸਭ ਦੀਆਂ ਆਸਾਂ ਨੂੰ ਬੂਰ ਦਾਤਿਆ

ਹਊਮੈਂ ਈਰਖਾ ਤੇ ਸਾੜਾ ਤੂੰ ਕੱਢੀਂ ਸਭ ਦੇ ਦਿਲਾਂ ਚੋਂ
ਹਰ ਵੇਲੇ ਰਹੇ ਚੜਿਆ ਤੇਰੇ ਨਾਮ ਦਾ ਸਰੂਰ ਦਾਤਿਆ

ਪੈ ਜਾਵੇ ਠੱਲ  ਨਿੱਤ-ਨਿੱਤ  ਵਧਦੀ  ਮਹਿੰਗਾਈ  ਨੂੰ
ਕਦੇ ਨਾਂ ਖੱਟੇ ਹੋਣ ਕਿਸੇ ਲਈ ਵੀ  ਅੰਗੂਰ  ਦਾਤਿਆ

ਧੀਆਂ-ਭੈਣਾਂ  ਬਾਰੇ  ਜੇਹੜੇ  ਗੰਦ-ਮੰਦ  ਲਿਖੀ  ਜਾਂਦੇ
ਦਿਲੋਂ ਉਹਨਾਂ ਗੀਤਕਾਰਾਂ ਦੇ ਕੱਢੀ ਤੂੰ ਫ਼ਤੂਰ ਦਾਤਿਆ

ਦੋ ਵੇਲੇ  ਦੀ  ਰੋਟੀ  ਤੋਂ  ਨਾਂ  ਕਿਸੇ  ਨੂੰ  ਵਿਹੂਣਾਂ ਰੱਖੀਂ
ਹਰ  ਘਰ  ਟੁੱਕ  ਪੱਕਦਾ  ਰੱਖੀਂ  ਤੂੰ ਜ਼ਰੂਰ ਦਾਤਿਆ

ਮਿਹਨਤਕਸ਼  ਦੀ  ਮਿਹਨਤ  ਦਾ ਜ਼ਰੂਰ ਮੁੱਲ ਪਾਂਈਂ
ਹੋਣ  ਕਿਸੇ   ਦੇ   ਨਾਂ  ਖਵਾਬ   ਚੂਰ-ਚੂਰ  ਦਾਤਿਆ

ਜਾਈਏ  ਅੰਮਿ੍ਤਸਰ  ਤੋਂ  ਸਿੱਧਾ  ਹੀ ਲਾਹੌਰ ਵੱਲ ਨੂੰ
ਮੇਟੀਂ  ਤੂੰ  ਇਹ  ਪਾੜੇ  ਸਰਹੱਦਾਂ  ਦੇ ਜ਼ਰੂਰ ਦਾਤਿਆ

ਤਾਣ ਚਾਦਰ ਰਹਿਮਤਾਂ ਦੀ ਕੱਜ ਲਈਂ ਪਰਦੇ ਨਿਮਰ ਦੇ
ਮਨੋਂ  ਦੂਰ  ਕਰੀਂ   ਮੇਰੇ  ਮਾਣ  ਤੇ  ਗਰੂਰ  ਦਾਤਿਆ

........ਨਿਮਰਬੀਰ ਸਿੰਘ....

31 Dec 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

 

ਬਾਈ ਜੀ ਤੁਹਾਨੂੰ ਵੀ ਗੁਰਪੁਰਬ ਮੁਬਾਰਕ ਹੋਵੇ  ਜੀ .......
ਬਹੁਤ ਵਧੀਆ ਲਿਖਿਆ ਵੀਰ ਜੀ .......
ਦੁਆ ਕਰਦੇ ਹਾਂ ਨਵਾ ਸਾਲ ਸੁਖ ਸ਼ਾਂਤੀ ਲਿਆਵੇ ,,,,,,,
ਹਸਦੇ ਵਸਦੇ ਰਹੋ ,,,,,,,,,,

ਬਾਈ ਜੀ ਤੁਹਾਨੂੰ ਵੀ ਗੁਰਪੁਰਬ ਮੁਬਾਰਕ ਹੋਵੇ  ਜੀ .......

ਬਹੁਤ ਵਧੀਆ ਲਿਖਿਆ ਵੀਰ ਜੀ .......

ਦੁਆ ਕਰਦੇ ਹਾਂ ਨਵਾ ਸਾਲ ਸੁਖ ਸ਼ਾਂਤੀ ਲਿਆਵੇ ,,,,,,,

ਹਸਦੇ ਵਸਦੇ ਰਹੋ ,,,,,,,,,,

 

31 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

KAIM aa full full 22 g

 

Te tuhanu v mubarkaan..

31 Dec 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

same to u ,,,

 

very well written nimer baai,,,,,,,,,,,,,,,,,jionda wassda reh,,,

31 Dec 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਤੁਹਾਡੀ ਰਚਨਾ ਨਾਲ ਨਵੇ ਸਾਲ ਦੀ ਸ਼ੁਰੁਆਤ ਬਹੁਤ ਹੀ ਸੋਹਣੇ ਵਿਚਾਰਾਂ ਨਾਲ ਹੋਈ. ਪਰਮਾਤਮਾ ਤੁਹਾਡੀ ਕਲਮ ਨੂੰ ਹੋਰ ਨਿਖਾਰ ਦੇਵੇ,,,,,,, ਨਵੇ ਸਾਲ ਦੀ ਆਪ ਸਭ ਨੂੰ ਲਖ ਲਖ ਵਧਾਈ ਹੋਵੇ ਵੀਰ ਜੀ 

31 Dec 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

well written nimar veer....likhde raho.....

31 Dec 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸਚੇ ਪਾਤਸ਼ਾਹ ਦੇ ਚਰਨਾ 'ਚ ਤੁਹਾਡੀ ਇਹ ਅਰਦਾਸ ਜਰੂਰ ਪੁੱਜੇ ਲੇਖੇ ਲੱਗੇ ......ਅਸੀਂ ਵੀ ਗੁਰੂ ਅੱਗੇ ਇਹੀ ਜੋਦੜੀ ਕਰਦੇ ਹਾਂ ........

01 Jan 2012

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

 

bahut hi khoobsurat likheya...really nice wording...

 

tuahnu vee gurupurab te new year diayn bahut-bahut mubaarkan hon ji..

02 Jan 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

dhannbhaag....!!

 

jeonde vassde raho dosto...

03 Jan 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

so nice nimar veer.g... hamesha vang ek beh-trin likhat...


happy new year to u also

03 Jan 2012

Showing page 1 of 2 << Prev     1  2  Next >>   Last >> 
Reply