Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਆਸ਼ਿਕ ਅਤੇ ਫੁੱਲ ~
Home
>
Communities
>
Punjabi Poetry
>
Forum
> messages
ਗ਼ਾਫ਼ਲ
Posts:
219
Gender:
Male
Joined:
12/Aug/2018
Location:
ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
ਆਸ਼ਿਕ ਅਤੇ ਫੁੱਲ ~
ਅਾਸ਼ਿਕ ਅਤੇ ਫੁੱਲ 'ਹੁਣ' ਵਿੱਚ ਜਿਊਂਦੇ ਹਨ ! ਅਾਉਣ ਵਾਲੇ ਸਮੇਂ ਦੀ ਉਹਨਾਂ ਨੂੰ ਬਹੁਤੀ ਫਿਕਰ ਨਹੀਂ ਹੁੰਦੀ | ਅਾਸ਼ਿਕਾਂ ਅਤੇ ਫੁੱਲਾਂ ਦਾ ਜੀਵਨ ਇੱਕੋ ਜਿਹਾ ਹੁੰਦਾ ਹੈ, ਬੇਪਰਵਾਹ ਹੁੰਦੇ ਨੇ ਏਹ ! ਅਾਸ਼ਿਕ ਦਾ ਕੰਮ ਪਿਅਾਰ ਕਰਨਾ ਅਤੇ ਫੁੱਲਾਂ ਦਾ ਕੰਮ ਮਹਿਕਣਾ । ਇਹ ਅਾਪਣਾ ਕੰਮ ਬਾਖ਼ੂਬੀ ਕਰਦੇ ਹਨ | ਪਿਅਾਰ ਕਰਨਾ ਅਤੇ ਮਹਿਕਣਾ ਇਹਨਾਂ ਦੇ ਸੁਭਾਅ ਵਿੱਚ ਹੁੰਦਾ ਹੈ , ਇਹਨਾਂ ਦਾ ਧਰਮ ਹੁੰਦਾ ਹੈ । ਅਾਸ਼ਿਕ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਕੋਈ ਉਸਨੂੰ ਪਿਅਾਰ ਕਰਦਾ ਹੈ ਜਾਂ ਨਹੀਂ ਪਰ ਉਹ ਕਰਦਾ ਰਹਿੰਦਾ ਹੈ । ਹਰ ਇੱਕ ਨੂੰ ਕਰਦਾ ਹੈ, ਕਿਉਂਕਿ ਉਹ ਪੈਦਾ ਹੀ ਪਿਅਾਰ ਕਰਨ ਲਈ ਹੁੰਦੇ ਨੇ ! ਮਹਿਕਾਂ ਵੰਡਦੇ ਨੇ !
ਇਹਨਾਂ ਦੀ ਬਾਹਲੀ ਲੰਮੀ-ਚੌੜ੍ਹੀ ਗਾਥਾ ਨਹੀਂ ਹੁੰਦੀ । ਪਿਅਾਰ ਕਰਦੇ ਨੇ ਤੇ ਚਲੇ ਜਾਂਦੇ ਨੇ, ਮਹਿਕਦੇ ਨੇ ਤੇ ਹਵਾ ਚ ਫੈਲ ਜਾਂਦੇ ਨੇ |
ਅਾਸ਼ਿਕ ਲਈ ਪਿਅਾਰ ਅਤੇ ਫੁੱਲ ਲਈ ਮਹਿਕ ਹੀ ਉਸਦਾ ਜੀਵਨ ਹੈ, ਉਸਦਾ ਧਰਮ ਹੈ ।
ਕਿਉਂਕਿ ਉਹ “ਹੁਣ” 'ਚ ਜਿਊਂਦੇ ਨੇ ਅਤੇ “ਹੁਣ” ਤੋਂ ਵੱਡਾ ਯੁੱਗ ਕੋਈ ਨਹੀਂ ~

Yoy may enter
30000
more characters.
18 Dec 2018
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
75823351
Registered Users:
7965
Find us on Facebook
Copyright © 2009 - punjabizm.com & kosey chanan sathh
Developed By:
Amrinder Singh