ਗਮ ਖਾ ਕੇ "ਇਸ਼੍ਕ" ਦੀ ਪਹਿਚਾਣ ਹੋਈ, ਸ਼ੁਕਰ ਹੈ ਜ਼ਿੰਦਗੀ ਕੁਝ ਆਸਾਨ ਹੋਈ ਓਹਨਾ ਨੇ ਖੁਸ਼ੀ ਦੇ ਜੋ ਦੋ ਪਲ ਦਿਤੇ ਰੂਹ ਆਬਾਦ, ਇਕ ਵੀਰਾਨ ਹੋਈ ਸਬ ਕੁਝ ਜ਼ਰ ਲਾਂ ਗਾ ਬੀਤੇ ਕਲ ਦਾ ਮੈਂ
ਮੰਨੇ "ਪ੍ਰੀਤ" ਜੇ ਮੇਰੇ ਲਈ "ਜਾਨ" ਹੋਈ ਬੋਹੁਤ ਅਰਮਾਨ ਸਾਂਭੇ ਨੇ "ਦਿਲ" ਵਿਚ ਮੇਰੇ ਜਿੰਦ "ਜੀਤ" ਦੀ ਉਸਤੋਂ ਕੁਰਬਾਨ ਹੋਈ ਆਪਣੀ ਰੂਹ ਤੋਂ ਵੀ ਉਸ ਨੂੰ ਵਧ ਚਾਹਾਂ ਜਿਹੜੀ ਮੇਰੀਆਂ ਖੁਸ਼ੀਆਂ ਦੀ ਮਹਿਮਾਨ ਹੋਈ