Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਬ ਨੂੰ ਝੁਡੂ ਸਮਝਨਾ ਬੰਦ ਕਰੋ | :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਰੱਬ ਨੂੰ ਝੁਡੂ ਸਮਝਨਾ ਬੰਦ ਕਰੋ |
ਰੱਬ ਨੂੰ ਝੁਡੂ ਸਮਝਨਾ ਬੰਦ ਕਰੋ |
ਜਦੋਂ ਅਸੀਂ ਅਰਦਾਸ ਕਰਦੇ ਆਂ ਤਾਂ ਅਸੀਂ ਰੱਬ ਨੂੰ ਝੁਡੂ ਸਮਝਦੇ ਆਂ | ਓਹ ਇਸ ਤਰਾਂ ਕੇ ਅਸੀਂ ਜਾਣਦੇ ਹਾਂ ਰੱਬ ਜੋ ਕਰਦਾ ਚੰਗੇ ਲਈ ਕਰਦਾ ਅਤੇ ਓਸ ਨੇ ਸਾਡੇ ਲਈ ਸਬ ਕੁਛ ਪਹਿਲਾਂ ਤੋਂ ਲਿਖਿਆ ਹੁੰਦਾ | ਸੋ ਅਰਦਾਸ ਕਰਣ ਦਾ ਮਤਲਬ ਹੈ ਰੱਬ ਨੂੰ ਮਸ਼ਵਰਾ ਦੇਣਾ ਤੇ ਅਰਜ਼ ਕਰਨਾ ਕੇ ਓਹ ਜੋ ਕਰ ਰਿਹਾ ਠੀਕ ਨਹੀਂ | ਇਥੇ ਅਰਦਾਸੀ ਆਪਣੇ ਆਪ ਨੂੰ ਰੱਬ ਨਾਲੋਂ ਸਿਆਣਾ ਸਮਝਦਾ ਅਤੇ ਰੱਬ ਨੂੰ ਓਸ ਦੀ ਲਿਖੀ ਵਿਚ ਸੋਧ ਕਰਣ ਨੂੰ ਕਹਿੰਦਾ |
ਵੈਸੇ ਵੀ ਰੱਬ ਨੈਤਿਕ ਅਤੇ ਕਾਨੂਨੀ ਕਾਰਣਾਂ ਕਰਕੇ ਤੁਹਾਡੀਆਂ ਅਰਦਾਸਾਂ ਪੂਰੀਆਂ ਨਹੀਂ ਕਰ ਸਕਦਾ | ਓਸ ਲਈ ਮੇਰੇ ਕੋਲ ਇਕ ਉਧਾਰਣ ਹੈ; ਮੰਨ ਲਓ ਤੁਸੀਂ 1 ਲਖ ਦੀ ਪ੍ਰਾਪਤੀ ਦੀ ਅਰਦਾਸ ਕਰਦੇ ਹੋ | ਹੁਣ ਜੇ ਰੱਬ ਤੁਹਾਡੀ ਅਰਦਾਸ ਪੂਰੀ ਕਰਦਾ ਹੈ ਤਾਂ ਓਹ ਕਿਸੇ ਵੇਹਲੜ ਨੂੰ ਪੈਸੇ ਦੇਵੇਗਾ ਜਿਸ ਨੇ ਸਿਰਫ 5 ਮਿੰਟ ਅਖਾਂ ਮੀਟ ਕੇ ਸਿਰਫ ਤਰਲਾ ਮਾਰਿਆ ਹੈ, ਕਿਸੇ ਦਾ ਕੰਮ ਨਹੀਂ ਸਾਰਿਆ |
ਇਹ ਸੀ ਨੈਤਿਕ ਕਾਰਣ, ਹੁਣ ਪੇਸ਼ ਹੈ ਕਾਨੂਨੀ ਕਾਰਣ | ਸਾਨੂੰ ਪਤਾ ਹੈ ਕੇ ਪਾਕਿਸਤਾਨ ਤੋਂ ਜੋ ਜਾਅਲੀ ਕਰੰਸੀ ਆਉਂਦੀ ਹੈ, ਓਹ ਦੇਸ਼ ਦੀ ਅਰਥਵਿਵਸਥਾ ਨੂੰ ਕਮਜ਼ੋਰ ਕਰਦੀ ਹੈ, ਸੋ ਜੇ ਰੱਬ ਤੁਹਾਨੂੰ ਕੋਈ ਮਾਯਾਵੀ ਮਾਇਆ ਦਿੰਦਾ ਹੈ ਤਾਂ ਓਹ ਜਾਲੀ ਹੋਵੇਗੀ | ਜੇ ਓਹ RBI (ਬੈੰਕ) ਦੀ ਜਾਣਕਾਰੀ ਤੋਂ ਬਗੈਰ ਨਵੀ ਅਸਲੀ ਕਰੰਸੀ ਜਾਰੀ ਕਰਦਾ ਹੈ, ਤਾਂ ਓਦੋਂ ਵੀ ਰੁਪਿਆ ਦੀ ਕੀਮਤ ਨੂੰ ਕਮਜ਼ੋਰ ਕਰ ਰਿਹਾ ਹੋਵੇਗਾ | ਜੇ ਓਹ ਕਿਸੇ ਹੋਰ ਦੇ ਖਾਤੇ ਚੋਂ ਤੁਹਾਨੂੰ 1 ਲਖ ਟ੍ਰਾੰਸਫਾਰ ਕਰਦਾ ਹੈ, ਤਾਂ ਇਹ ਧੋਖਾਧੜੀ ਹੈ |
ਓਸ ਅੰਤਰਯਾਮੀ ਪਰਵਤੇਗਾਰ ਦੀ ਰਜ਼ਾ ਵਿਚ ਰਹ ਬੰਦਿਆ, ਕਿਉਂ ਫੜਫੜਾਉਂਨਾ? ਚਾਰ ਦਿਨ ਜ਼ਿੰਦਗੀ ਕਟ ਜਾ ਔਖੇ-ਸੌਖੇ, ਫਿਰ ਮੌਜਾਂ ਜੀ ਮੌਜਾਂ ਹਾਣੀਆ !
24 Dec 2014

ਗੁਰਭੇਜ ਸਿੰਘ
ਗੁਰਭੇਜ
Posts: 49
Gender: Male
Joined: 26/Oct/2013
Location: ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
 
sahi keha bai
07 Jan 2015

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 

true

07 Jan 2015

Reply