Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਧੂਰੀ ਰਚਨਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਅਧੂਰੀ ਰਚਨਾ

 

ਕਿਸੇ ਦੇ ਦਿਲ ਚ ਉੱਤਰ ਕੇ ਮੈਂ ਉੱਤਰ ਗਿਆ ਆ
ਆਵਦੇ ਅਲਫਾਜਾਂ ਤੋਂ ਮੈਂ ਆਪ ਮੁਕਰ ਗਿਆ ਆ...
ਹੁਣ ਉਨ੍ਹਾਂ ਰਾਹਾਂ ਦਾ ਮੈਂ ਰਾਹੀਂ ਬਣ ਗਿਆ ਆ
ਜਿਥੇ ਚਾਰ ਚੁਫੇਰੇ ਹਨੇਰਾ ਆ...
ਮੈਨੂੰ ਤੁਰਨੇ ਦੀ ਹਿੰਮਤ ਚਾਹਿਦੀ ਆ
ਮੇਰੇ ਨਾਲ ਨਾ ਕੋਈ ਮੇਰਾ ਆ...
ਦੁੱਖ ਟੁੱਟਦੇ ਨਹੀਂ ਗੰਮ ਮੁਕਦੇ ਨਹੀਂ
ਡੇਰਾ ਹੰਜੂਆ ਨੇ ਅੱਖੀਆਂ ਚ ਲਾਯਾ ਆ...
ਮੈਂ ਲਬਣਾ ਨਹੀਂ, ਪਤਾ ਦਸਣਾ ਨਹੀਂ 
ਕਿਥੇ ਹੁਣ ਮੇਰਾ ਵਾਸੇਰਾ ਆ...
ਧੜਕਣ ਰੁਕ ਚਲੀ ਮੈਂ ਮੁਕ ਚਲਾ 
ਪਰ ਦਿਲ ਵਿਚ ਅਜੇ ਵੀ ਦਰਦ ਬਥੇਰਾ ਆ...

ਕਿਸੇ ਦੇ ਦਿਲ ਚ ਉੱਤਰ ਕੇ ਮੈਂ ਉੱਤਰ ਗਿਆ ਆ

ਆਵਦੇ ਅਲਫਾਜਾਂ ਤੋਂ ਮੈਂ ਆਪ ਮੁਕਰ ਗਿਆ ਆ...

 

ਹੁਣ ਉਨ੍ਹਾਂ ਰਾਹਾਂ ਦਾ ਮੈਂ ਰਾਹੀਂ ਬਣ ਗਿਆ ਆ

ਜਿਥੇ ਚਾਰ ਚੁਫੇਰੇ ਹਨੇਰਾ ਆ...

ਮੈਨੂੰ ਤੁਰਨੇ ਦੀ ਹਿੰਮਤ ਚਾਹਿਦੀ ਆ

ਮੇਰੇ ਨਾਲ ਨਾ ਕੋਈ ਮੇਰਾ ਆ...

 

ਦੁੱਖ ਟੁੱਟਦੇ ਨਹੀਂ ਗੰਮ ਮੁਕਦੇ ਨਹੀਂ

ਡੇਰਾ ਹੰਜੂਆ ਨੇ ਅੱਖੀਆਂ ਚ ਲਾਯਾ ਆ...

ਮੈਂ ਲਬਣਾ ਨਹੀਂ, ਪਤਾ ਦਸਣਾ ਨਹੀਂ 

ਕਿਥੇ ਹੁਣ ਮੇਰਾ ਵਾਸੇਰਾ ਆ...

 

ਧੜਕਣ ਰੁਕ ਚਲੀ ਮੈਂ ਮੁਕ ਚਲਾ 

ਪਰ ਦਿਲ ਵਿਚ ਅਜੇ ਵੀ ਦਰਦ ਬਥੇਰਾ ਆ...

 

Sorry Friends Jajbaata ne ajj alfazza nu judan ni dita...


ਨਾ ਜਿੰਦਗੀ ਲਗੇ ਹੁਣ ਪਿਆਰੀ ਜੀ 

ਐਸੀ ਕਿਸਮਤ ਨੇ ਸੱਟ ਮਾਰੀ ਜੀ...

ਅਲਫਾਜ਼ਾਂ ਨਾਲ ਨੀ ਜਜਬਾਤਾਂ ਨਾਲ ਸਮ੍ਜਣਾ ਯਾਰੋਂ

ਐ ਅਧੂਰੀ ਰਚਨਾ ਲਿਖਾਰੀ ਦੀ...

 

 

.....ਰੂਹ ਦਾ ਲਿਖਾਰੀ....

 

14 Nov 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਸਾਬ ਜੀ 

 

ਜਦੋਂ ਵੀ ਦਰਸ਼ਨ ਦਿੰਦੇ ਹੋ ,........ਬਹੁਤ ਹੀ ਅਰਥ ਭਰਭੂਰ ਅਲਫਾਜ਼ ਲੈ ਕੇ ਆਉਂਦੇ ਹੋ ,................ਰੂਹ ਨੂੰ ਸਕੂਨ ਦਿੰਦੀ ਆਪ ਜੀ ਦੀ ਇਹ "ਅਧੂਰੀ" ਨਹੀਂ ਕਹਿ ਸਕਦਾ ਮੈਂ ਇਸ ਨੂੰ  " ਇਕ ਸੰਪੂਰਨ ਰਚਨਾ ਹੈ "

 

ਜੀਓ ਦੋਸਤ 

07 Dec 2017

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
Bhut bhut Dhanwad Sukhpal Ji 🙏
07 Dec 2017

Reply