Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਹਿਸਾਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਅਹਿਸਾਨ

ਤੇਰੇ ਦਿਲ ਵਿੱਚ ਅਗਰ ਦਰਦ, ਮੇਰੀ ਦੁਆ ਦਾ ਅਹਿਸਾਨ ਹੈ।
ਤੂੰ ਜਦ ਆਪਣੇ ਦਿਲ ਤੋਂ ਹੋਇਉਂ ਮਜ਼ਬੂਰ ਮੇਰਾ ਅਹਿਸਾਨ ਹੈ।

ਤੂੰ ਕਾਇਨਾਤ ਹੈਂ ਮੈਨੂੰ ਹੁਣ ਪਤਾ ਚਲਿਆ ਜਦ ਸੱਭ ਲੁਟ ਗਿਆ,
ਕਾਦਰ ਹੈ ਉਹ ਮਾਂ ਬਹਿਨ ਧੀ ਔਰ ਪਤਨੀ ਦਾ ਅਹਿਸਾਨ ਹੈ।

ਮਨਫ਼ੀ ਹੋ ਰਹੇ ਰਿਸ਼ਤਿਆਂ ਦਾ ਸੱਚ ਮੇਰੀ ਕਿਰਤ ਸੀ ਗ਼ੁਜਰਾਨ,
ਅਸੀਂ ਗੋਂਦਾਂ ਗੁੰਦਦੇ ਰਿਜ਼ਕ ਲਈ ਤੇਰੀ ਹਰ ਦਾਤ ਅਹਿਸਾਨ ਹੈ।

ਤੇਰੇ ਬਗੈਰ ਮੇਰਾ ਈਮਾਨ ਔਰਤ ਨਿਸ਼ਾਨ ਸਿਰਫ਼ ਪੁੱਤਰ ਨਹੀਂ,
ਸਿਦਕ ਸੰਤੋਖੀ ਜ਼ਿੰਦਗੀ ਵਿਰਾਸਤ ਮੇਰੇ ਸੰਸਕਾਰ ਅਹਿਸਾਨ ਹੈ।

ਸੰਗਮ ਮਨ ਦਾ ਜੋਤ ਸੰਗ ਸੁਰਤ ਲਈ ਅਜ਼ੀਬ ਇਤਫ਼ਾਕ ਹੈ,
ਬਿਰਧਾ ਜਨਮ ਝਰਨਾਹਟ ਬਿਨ ਵਸੇ ਖੁਦਾਈ ਅਹਿਸਾਨ ਹੈ।

17 Nov 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਗੁਰਮੀਤ ਸਰ ਜੀ ,.................Written so nice of you,..............waah

01 Mar 2019

Reply