Punjabi Poetry
 View Forum
 Create New Topic
  Home > Communities > Punjabi Poetry > Forum > messages
malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
ਅਹਿਸਾਸ ਮੇਰੇ

ਰਤਾ ਕੁ ਚਾਨਣੀ ਤੇ ਮੁੱਠੀ ਭਰ

ਤਾਰਿਆ ਦਾ ਨਿੱਘ ਹੁੰਦਾ ਏ

ਜਦ ਮੈਂ ਅਹਸਾਸਦਾ ਹਾ

ਤੇਰੇ ਹੱਥਾ ਨੂੰ ਆਪਣੇ ਹੱਥਾ ਵਿਚ

ਸੱਭ ਦੁੱਖ ਭੁੱਲੇ ਭੁੱਲੇ ਜੇਹੇ ਲੱਗਦੇ ਨੇ

ਜਦੋ ਮੈਂ ਖਿਆਲਦਾ ਆ

ਓਹਨਾ ਵੇਲਿਆ ਨੂੰ

ਜਦੋ ਮੈਂ ਆਪਣੀ ਬੋਝਲ ਜੇਹੀ ਸ਼ਾਮ ਲੈ

ਤੇਰੇ ਸਵੇਰਿਆ ਕੋਲ ਆ ਬਹਿੰਦਾ

ਤਾਂ ਤੂੰ ਵੀ ਝੱਟ ਦੇਣੀ

ਮੇਰੀ ਮੁਰਝਾਈ ਹੋਈ ਸ਼ਾਮ ਨੂੰ

ਪਲੋਸਦੀ ਹੋਈ

ਓਹਨੁੰ

ਮੁੜ ਤੋਂ ਸੁਰਜਿਤ ਕਰਨ ਦੀ ਕੋਸ਼ਿਸ ਕਰਦੀ

ਇੱਕ ਤੇਰੇ ਹੋਣ ਨਾਲ ਓਦੋ

ਚਾਰੇ ਕੰਨੀਆ ਤੋਂ ਸੱਖਣਾ ਇਹ ਦਿਲ

ਜੀਅ ਉਠਦਾ ਸੀ ...........

ਪਰ ਹੁਣ ਵਕ਼ਤ ਲੰਘੇ ਮੈਂ ਵੇਖਦਾ ਆ

ਤਾ ਉਦਾਸ ਹੋ ਜਾਂਦਾ ਆ

ਕੇ ਕੁਝ ਲਕੀਰਾ

ਮੇਰੇ ਹੱਥਾ ਚੋ ਮਿੱਟ ਗਈਆ ਨੇ

ਜਾ ਸਮਿਆ ਮਿਟਾ ਦਿੱਤੀਆ ਨੇ

......malkit

02 Jan 2014

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

bahut he khuub .... bahut he pyara ...

 

likhde raho ... 

03 Jan 2014

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

thanks veer

30 Jan 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

thanks veer

30 Jan 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਕਤ ਤੇ ਵਕਤ ਦੇ ਪਰਛਾਵੇਂ ਨੂੰ ਬਹੁਤ ਸੋਹਣੇ ਢੰਗ ਨਾਲ ਤੁਸੀ ਆਪਣੀ ਕਲਮ ਨਾਲ ਕਾਗਜ਼ ਤੇ ੳੁਕੇਰਿਆ ਹੈ ਮਲਕੀਤ ਜੀ .....ਬਹੁਤ ਖੂਬ ਜੀ। TFS
31 Jan 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

hosla afjai ly shukriya sandeep jii

02 Feb 2015

Reply