Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਜ਼ਾਦੀ ਵਿਸ਼ੇਸ਼ : "........................." :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਆਜ਼ਾਦੀ ਵਿਸ਼ੇਸ਼ : "........................."

 


ਮੈਂ ਭਾਰਤ ਦੇ ਉੱਤਰੀ ਖਿੱਤੇ ਦੇ ਪੰਜਾਬੀ ਵਸਨੀਕਾਂ ਤਰਫੋਂ ਸੋਚ ਰਹੀਂ ਹਾਂ ਕਿ ਆਜ਼ਾਦੀ ਲਿਖਣ ਵੇਲੇ ਪੰਜਾਬੀ ਸ਼ਬਦ ਜੋੜਾਂ ਤੋਂ ਅਣਜਾਣ ਹੋਣਾ ਲਿਖਾਰੀ .... ਆਜਾਂਦੀ ਬੋਲਿਆ ਹੋਣਾ ਮੇਰੇ ਦੇਸ਼ਵਾਸੀਆਂ ਨੇ ਉਸ ਵੇਲੇ ਰੁਝੇਵਿਆਂ ਦੀ ਕਾਹਲੀ 'ਚ ਬੇ-ਧਿਆਨੇ ਹੋਇਆਂ ਲਿਖਾਰੀ ਬਿੰਦੀ 'ਜ' ਦੇ ਪੈਰ 'ਚ ਪਾ ਗਿਆ..... ਪਰ ਜੇਕਰ ਆ ਜਾਂਦੀ ਵੀ ਕਿਹਾ ਮੇਰੇ ਦੇਸ਼ਵਾਸੀਆਂ ਨੇ ਤਾਂ ਕਿਸ ਨੂੰ ਕਿਹਾ? ਕਿਧਰੇ ਕਸਤੂਰਬਾ ਤੇ ਨੀ ਸੀ ਰੁੱਸੀ.... ਜਾਂ ਇੰਦਰਾ ਵਿਦੇਸ਼ ਗਈ ਹੋ
ਈ ਸੀ ......... ਪਰ ਇਹ ਤਾਂ ਨਹਿਰੂ ਜਾਂ ਗਾਂਧੀ ਦੀ ਸੋਚ ਹੋ ਸਕਦੀ ਸੀ ....... ਮੇਰੇ ਦੇਸ਼ਵਾਸੀ ਕਿਸ ਦੀ ਉਡੀਕ 'ਚ ਸੀ?.... ਗੁਲਾਮੀ ਤਾਂ ਬੜੀ ਔਖੀ ਭਜਾਈ ਸੀ......... ਕਿਧਰੇ ਮਰਜਾਣੇ ਉਸੇ ਦੀ ਉਡੀਕ ਤੇ ਨੀ ਕਰਨ ਡਹੇ......
:
:
:
:
:
:
:
:
:
:
:
:
:
:
:
:
:
:
:
:
ਕਰਮਾਂ ਮਾਰਿਓ ਹੁਣ ਸਮਝੀ ......................
:
:
:
:
:
:
:
:
:
:
:
:
:
:
:
:
:
:
:
:
:
:
:
:
:
:
ਕਿਸ ਨੂੰ ਕਹਿੰਦੇ ਸੀ ਤੁਸੀ 1947 'ਚ ਆ ਜਾਂਦੀ............
:
:
:
:
:
:
:
:
:
:
:
:
:
:
:
:
:
:
:
ਉਹ ਤੇ ਮੋਈ 66 ਸਾਲ ਬਾਅਦ ਵੀ ਨੀ ਆਈ............. ਗਰੀਬਾਂ ਕੋਲ........:
:
:
:
:
:
:
:
:
:
:
:
:
:
:
:
:
:
:
:
:
:
:
:
:
:
"ਸੁੱਖ ਦੀ ਸਾਹ"

14 Aug 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat wadhiya,...............nidar ho ke kahi sachi gal,...................right time will come one day..............people will wake up soon,.............bus kosish  karde raho,...........likhde raho ,............jagrukta da chanan wand de raho,............zindabaad

21 Sep 2013

Reply