Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਗ ਬਣ ਦਿੰਦੇ ਤੇਰੀ ਮਮੀ ਲਾਵੇ ਜਿਡੀ ਸਾੜੀ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਪਗ ਬਣ ਦਿੰਦੇ ਤੇਰੀ ਮਮੀ ਲਾਵੇ ਜਿਡੀ ਸਾੜੀ

ਤੂ ਨਕ ਵਟੇ ਆਖੇ ਪੇੰਡੋ ਸਾਨੂ ਨਾਲੇ ਅਨਾੜੀ ਨੀ ..
ਪਰ ਸੁਨ ਸਿਰੇ ਦੇ ਕੰਜਰ ਆਪਾ ਪੂਰੇ ਜਗਾੜੀ ਨੀ ..

ਪਗ ਬਣ ਦਿੰਦੇ ਤੇਰੀ ਮਮੀ ਲਾਵੇ ਜਿਡੀ ਸਾੜੀ ਨੀ 
ਗਲ ਕਰੀਏ ਪੁਠੀ ਤੇ ਉਚੀ ਹਸੀਏ ਮਾਰਕੇ ਤਾੜੀ ਨੀ 

ਨਰਮ ਸੂਭਾ ਵਾਲੇ ਆਪਾ ਗਰਮ ਕਬਡੀ ਦੇ ਖੀਲਾੜੀ ਨੀ
ਜਿਦਗੀ ਲੰਗਦੀ ਬਸ ਸਾਡੀ ਵਿਚ ਸਾਉਣੀ ਤੇ ਹਾੜੀ ਨੀ 

ਅਸੀਂ ਗਨੇ ਵਰਗੇ ਮਿਠੇ ਤੂ ਖਟੀ ਸੰਤਰੇ ਦੀ ਫਾੜੀ ਨੀ
ਤੂ ਸੇਨਸਿਟਵ ਡਸ੍ਟ ਤੋ ਅਸੀਂ ਪਤਾ ਨੀ ਕਿਨੀ ਤੂੜੀ ਲਤਾੜੀ ਨੀ 

ਤੂ ਪੈਕੇਟ ਬੰਦ ਬੇਰ ਖਾਵੇ ਨਾ ਜਾਣੇ ਅਸੀਂਓ ਓਹ ਬੇਰੀ ਝਾੜੀ ਨੀ
ਆਪਾ ਪੇਡੂ ਰਹਨਾ ਭਾਵੇ ਵਸ ਜਾਈਏ ਕੇਰਲਾ ਜਾ ਬੰਗਾਲ ਦੀ ਖਾੜੀ ਨੀ ....ਬੇਅੰਤ

28 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਚੰਗੀ ਹੈ |||||||||||||||

28 Jan 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਮਾਫ਼ ਕਰਨਾ ਪਰ ਇਹ ਨਾ ਤੇ ਕੋਈ ਲਿਖਾਈ ਹੈ ਤੇ ਨਾ ਕੋਈ ਤੁਕ.
ਆਪਣੇ ਆਪ ਨੂੰ ਕੰਜਰ ਕਹਿਣਾ ਪਤਾ ਨਹੀਂ ਕਿੰਨੀ ਕੁ ਸਿਆਣਪ ਹੈ, ਤੇ compare  ਵਿਚ ਸਾੜੀ ਸ਼ਬਦ ਵਰਤਿਆ ਹੈ... ਪੱਗ ਦੀ ਇਜ੍ਜ਼ਤ ਕਰਦੇ ਓ ਤੇ ਪੱਗ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੋ ਸਕਦਾ.
ਪੱਗ ਦੀ ਵਖਰੀ ਪਛਾਣ ਹੈ ਤੇ ਸਾੜੀ ਦਾ ਆਪਣਾ ਰੁਤਬਾ ਹੈ. ਕਿਰਪਾ ਕਰਕੇ ਆਪਣੀ ਕਲਾਮ ਦੀ ਸਹੀ ਵਰਤੋਂ ਕਰੋ, ਹੋਰ ਵੀ ਬਹੁਤ ਵਿਸ਼ੇ ਨੇ ਜਿੰਨਾ ਉੱਤੇ ਤੁਸੀਂ ਬੜਾ ਸੋਹਨਾ ਲਿਖ ਸਕਦੇ ਓ... 

 

ਮਾਫ਼ ਕਰਨਾ ਪਰ ਇਹ ਨਾ ਤੇ ਕੋਈ ਲਿਖਾਈ ਹੈ ਤੇ ਨਾ ਕੋਈ ਤੁਕ.


ਆਪਣੇ ਆਪ ਨੂੰ ਕੰਜਰ ਕਹਿਣਾ ਪਤਾ ਨਹੀਂ ਕਿੰਨੀ ਕੁ ਸਿਆਣਪ ਹੈ, ਤੇ compare  ਵਿਚ ਸਾੜੀ ਸ਼ਬਦ ਵਰਤਿਆ ਹੈ... ਪੱਗ ਦੀ ਇਜ੍ਜ਼ਤ ਕਰਦੇ ਓ ਤੇ ਪੱਗ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੋ ਸਕਦਾ.


ਪੱਗ ਦੀ ਵਖਰੀ ਪਛਾਣ ਹੈ ਤੇ ਸਾੜੀ ਦਾ ਆਪਣਾ ਰੁਤਬਾ ਹੈ. ਕਿਰਪਾ ਕਰਕੇ ਆਪਣੀ ਕਲਮ ਦੀ ਸਹੀ ਵਰਤੋਂ ਕਰੋ, ਹੋਰ ਵੀ ਬਹੁਤ ਵਿਸ਼ੇ ਨੇ ਜਿੰਨਾ ਉੱਤੇ ਤੁਸੀਂ ਬੜਾ ਸੋਹਣਾ ਲਿਖ ਸਕਦੇ ਓ... 


 

ਪ੍ਰੇਰਨਾ ਲਈ ਇਥੇ ਬਹੁਤ creations  ਨੇ, ਮਾਵੀ ਜੀ, ਨਿੰਦਰ, ਹਰਿੰਦਰ, ਹਰਪਿੰਦਰ, ਅਮਰਿੰਦਰ, Jass .... ਅਤੇ ਹੋਰ ਵੀ ਬਹੁਤ ਲਿਖਾਰੀ ਨੇ, ਇਹਨਾਂ ਨੂੰ ਪੜੋ ਅਤੇ ਆਪਣੀ ਕਲਮ ਨੂੰ ਸਹੀ ਪਾਸੇ ਲਓ. ਜਿੱਦਾਂ  ਦਾ ਤੁਸੀਂ ਲਿਖਿਆ ਹੈ, ਏਦਾਂ ਦਾ ਲਿਖ ਕੇ ਤੇ ਗਾ ਕੇ ਪੰਜਾਬੀ culture ਦਾ ਪਹਿਲਾਂ ਹੀ ਬੜਾ ਨੁਕਸਾਨ ਹੋਇਆ ਹੈ. 

 


 

 

28 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਮਿਆਰ ਤੋ ਥੱਲੇ ਹਨ ਇਹ ਸਤਰਾਂ

1

28 Jan 2012

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

Thanks Kuljeet ji ....sma den lai 

28 Jan 2012

Gurpreet Singh
Gurpreet
Posts: 17
Gender: Male
Joined: 27/Aug/2011
Location: Malerkotla
View All Topics by Gurpreet
View All Posts by Gurpreet
 

ਕੁਲਜੀਤ ਜੀ ਤੁਸੀਂ ਬਿਲਕੁਲ ਠੀਕ ਕਿਹਾ.

 

 

ਬੇਅੰਤ ਵੀਰ ਮਾਫ਼ ਕਰਨਾ, ਕਿਰਪਾ ਕਰਕੇ ਪੰਜਾਬ ਦੇ ਕਲਚਰ ਨੂੰ ਸਹੀ ਸੇਧ ਦੇਵੋ, ਬਰਬਾਦ ਕਰਨ ਵਾਲੇ ਤਾਂ ਹੋਰ ਹੀ ਬਹੁਤ ਨੇ, ਤੁਸੀਂ ਤਾਂ ਪੜ੍ਹੇ-ਲਿਖੇ ਲਗਦੇ ਓ ਯਾਰ.

28 Jan 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

maaf krna .pehla m nu tuhadian likhian 4 lines bilkul samjh nhi ayinu mamyan phir agey kuch pardan te m nu smjh ayi (word kuch shi nhi likhe)  ..aglian kuch lines m nu theek lgain jis karke m ne reply "nice writin ....tfs" kita....but kuljeet ji de reply taun baad m is nu dobara prdea taan samjh ayi ...n m agree with her....all d best !

28 Jan 2012

Reply