Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ ਦਾ ਇੰਜੀਨਿਅਰ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 2 << Prev     1  2  Next >>   Last >> 
BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਮਾਂ ਦਾ ਇੰਜੀਨਿਅਰ

ਮਾਂ ਨੀ ਮਾਂ ...
ਪੁਤ ਤੇਰਾ ਅਫਸਰ ਲਾਗਿਯਾ.
ਪਰ ਲਗਾ ਨੀ ਸਰਕਾਰੀ..
income ਕਾਫੀ ਚੰਗੀ ਏਹ 
ਪਰ ੧੨-14 ਘੰਟੇ ਦੀ ਦ੍ਹਿਹਾਰੀ .. 
ਸਾਰਾ ਦਿਨ ਮਾਰੀਏ ਟਕਰਾ
ਜੁਮੇਵਾਰੀ ਵੀ ਹੈ ਭਾਰੀ ...
ਕਮ -ਕਾਰ ਵ੍ਵੀ ਕਰਕੇ 
ਪੈਸੇ ਮੰਗੀਏ ਜਿਵੇ ਹੋਯੀਏ ਭਿਖਾਰੀ.. 
੨ ਮਹੀਨੇ ਮਗਰੋ ਪਿੰਡ ਨੂ ਆਯਿਏ
ਲੋਕਾਂ ਚ ਜਾਪੇ ਸਰਦਾਰੀ..
ਤੁਸੀਂ ਹਿਮਤਾ ਕਰ ਡਿਗਰੀ ਕਰਵਾਈ
ਜਿੰਦਗੀ ਸਾਡੀ ਸਵਾਰੀ ...
ਪਰ ਮੁਲ ਲੱਗੇ ਸਾਡਾ ਨਰਮੇ ਵਾਂਗੂ
ਵੇਚੇਣ ਸਾਨੂ ਵਾਪਰੀ..
ਜਿੰਦਗੀ ਸਾਡੀ ਕੀ ਦਸੀਏ
ਜਿਵੇ ਨਿਤ ਦੀ ਹੋਵੇ ਸਵਾਰੀ...
ਪਰ ਮਾਂ ਤੂ ਖੁਸ ਰਿਯਾ ਕਰ
ਹੁਣ ਤੇਰੀ ਖੁਸ਼ ਰੇਹਨ ਦੀ ਵਾਰੀ ...
ਪੜਕੇ ਤਾਂ ਮੈ engineer ਬਣ ਗਯਾ
ਪਰ ਯਾਰਾ ਬਣਾ ਦਿਤਾ ਲਿਖਾਰੀ ..
ਬੇਅੰਤ ਨੇ ਮੰਜਿਲ ਨੂ ਪਾ ਲੈਣਾ ਇਹ 
ਤੂ ਬਸ ਸਿਰ ਤੇ' ਰਖੀ ਹਥ ਹਰ ਵਾਰੀ...
ਮਾਂ ਨੀ ਮਾਂ ...
ਪੁਤ ਤੇਰਾ ਅਫਸਰ ਲਾਗਿਯਾ.
ਪਰ ਲਗਾ ਨੀ ਸਰਕਾਰੀ..

04 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਸੋਹਣਾ ਲਿਖਿਆ ਏ ਵੀਰ ਜੀ..... ਥੋੜੀ ਬਹੁਤ TYPING MISTAKE  ਨੇ..... TFS....

04 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਇੱਕ ਨੌਕਰੀ ਕਰਨ ਵਾਲੇ ਬੰਦੇ ਦੀ ਚੰਗੀ ਹਾਲਤ ਬਿਆਨ ਕੀਤੀ ਆ 
੨੨ ਜੀ ਚੰਗਾ ਉਪਰਾਲਾ ਲਾਗੇ ਰਹੋ ਸੇਧ ਦਿੰਦੇ ਰਹੋ ਸਮਾਜ ਨੂ  

ਇੱਕ ਨੌਕਰੀ ਕਰਨ ਵਾਲੇ ਬੰਦੇ ਦੀ ਚੰਗੀ ਹਾਲਤ ਬਿਆਨ ਕੀਤੀ ਆ 

੨੨ ਜੀ ਚੰਗਾ ਉਪਰਾਲਾ ਲਾਗੇ ਰਹੋ ਸੇਧ ਦਿੰਦੇ ਰਹੋ ਸਮਾਜ ਨੂ  

 

05 Oct 2011

vicky(2021) saini
vicky(2021)
Posts: 2
Gender: Male
Joined: 14/Sep/2011
Location: jalalabad(w)
View All Topics by vicky(2021)
View All Posts by vicky(2021)
 

shaandar 22 g bahut e sona likhya e tusi

05 Oct 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

gud one veer ji

likhde rho ,,,,,,,,,jio

05 Oct 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਵਧੀਆ ਬਿਆਨ ਕੀਤਾ engineers ਦੇ ਹਾਲਾਤਾਂ ਨੂੰ...

06 Oct 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

good one ji... feelings nu sohne tarike nal kalam badh kita hai...


likhde raho !!!

06 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਮੇਹਰਬਾਨੀ

ਇਕ ਵਾਰ ਫਿਰ ਸਬ ਦਾ ਸ਼ੁਕਰੀਆ ਆਪਣਾ ਸਮਾ ਕਡਣ ਲਈ .. ਸੋਚੋ ..ਜੀਓ

06 Oct 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

ਵਾਹ ਜੀ ਵਾਹ ਸੋਹਣੇ ਲਫ਼ਜਾਂ ਵਿੱਚ ਇੰਜੀਨਿਅਰ ਜੀਵਨ ਨੂੰ ਬਿਆਨ ਕੀਤਾ ਤੁਸੀਂ ਵੀਰ ਜੀ । ਲਿਖਦੇ ਰਹੋ ਤੇ ਸਾਂਝਾ ਕਰਦੇ ਰਹੋ .

 

 

07 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਠੀਕ ਕਿਹਾ ਬੇਅੰਤ ਜੀ .......ਸਰਕਾਰੀ ਨੌਕਰੀ 'ਚ ਸੁਖ-ਸੁਵਿਧਾਵਾਂ, ਚੰਗੀਆ ਤਨਖਾਹਾਂ ਤੇ ਰੁਤਬੇ ਦੇ ਨਾਲ-ਨਾਲ ਬਹੁਤ ਸਾਰੀਆਂ ਇਸ ਤਰ੍ਹਾ ਦੀਆਂ ਮੁਸ਼ਕਲਾਂ ਵੀ ਆਦਮੀ ਦੀ ਸਹਿਨਸ਼ੀਲਤਾ , ਦ੍ਰਿੜਤਾ , ਵਿਸ਼ਵਾਸ ਤੇ ਯੋਗਤਾ ਦੀ ਪਰਖ ਕਰਦੀਆਂ ਨੇ .....ਪਰ ਜੋ ਮਹਿਨਤ  ਤੇ ਯੋਗਤਾ ਅੱਗੇ ਵਧੇ ਉਹ ਸਫਲ ਹੋ ਕੇ ਆਪਣੀ ਜੀਵਨਸ਼ੈਲੀ ਨੂੰ ਬਦਲ ਲੈਦਾ ਹੈ .........ਤੇ ਕੁਝ ਸਮਝੋਤਾ ਕਰ ਲੈਂਦੇ ਨੇ ......ਕਿਉਂਕਿ ਪਰਿਵਾਰਕ ਜਰੂਰਤਾਂ ਲਈ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਏ ਮਨੁਖ .........

07 Oct 2011

Showing page 1 of 2 << Prev     1  2  Next >>   Last >> 
Reply