|
|
|
|
|
|
Home > Communities > Punjabi Literature > Forum > messages |
|
|
|
|
|
|
my thought of the day..... |
ਜ਼ਰਾ ਮੇਰੇ ਵੱਲ ਦੇਖ, ਮੈਂ ਚੱਪਲ ਦੀ ਟੁੱਟੀ ਹੋਈ ਬੱਧਰ ਵਿਚ ਪਿੰਨ ਫਸਾਈ ਫਿਰਦਾ ਹਾਂ- ਪੋਹ ਚੜ੍ਹਨ ਵਾਲਾ ਹੈ। ਪਰ ਗੱਲ ਇਹ ਹੈ ਕਿ ਕੁਝ ਲੋਕ ਇਥੇ ਸਿਰਫ ਬੂਟ ਪਾਉਣ ਹੀ ਆਉਂਦੇ ਹਨ ਅਤੇ ਉਹ ਏਨੇ ਪਾਉਂਦੇ ਹਨ, ਏਨੇ ਪਾਉਂਦੇ ਹਨ ਕਿ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਨਿੱਗਰਤਾ ਬੂਟ ਹੀ ਬਣ ਜਾਂਦੇ ਹਨ। ਇਨ੍ਹਾਂ ਬੂਟਾਂ ਦਾ ਵੀ ਇੱਕ ਅਜੀਬ ਫਲਸਫਾ ਹੈ। ਇਹ ਆਦਮੀ ਨੂੰ ਡੂੰਮਣੇ ਦੀ ਮੱਖੀ ਵਾਂਗ ਚਿੰਬੜ ਜਾਂਦੇ ਹਨ ਅਤੇ ਬੱਸ ਆਪਣੇ ਜੋਗਾ ਹੀ ਕਰ ਲੈਂਦੇ ਹਨ। ਬੰਦਾ ਸਾਰੀ ਉਮਰ ਖੁਸ਼ਫਹਿਮੀ ਵਿਚ ਰਹਿੰਦਾ ਹੈ ਕਿ ਬੂਟ ਤਾਂ ਕੇਵਲ ਉਸਦੀ ਮੁਢਲੀ ਲੋੜ ਹੈ। ਹਾਲੇ ਅਸਲੀ ਦੌੜਾਂ ਤਾਂ ਉਸਨੇ ਬਾਦ ਵਿਚ ਹੀ ਲਾਉਣੀਆਂ ਹਨ। ਪਰ ਆਦਮੀ ਅੰਦਰ ਜੂਝਣ ਦੀ ਉਤੇਜਨਾ ਦੀ ਉਮਰ ਏਨੀ ਘੱਟ ਹੁੰਦੀ ਹੈ ਕਿ ਜਦ ਤੱਕ ਉਹ ਬੂਟ ਹਾਸਲ ਕਰ ਲੈਂਦਾ ਹੈ, ਦੌੜ ਸਕਣ ਦਾ ਸਵਾਲ ਹੀ ਖਤਮ ਹੋ ਜਾਂਦਾ ਹੈ। ਤੇ ਜਦ ਇਹ ਹੀ ਹੋਣੀ ਹੈ ਤਾਂ ਕਿਉਂ ਨਾ ਪਿੰਨਾਂ ਤੇ ਬੱਧਰਾਂ ਨੂੰ ਲੈ ਕੇ ਸਿੱਧਿਆਂ ਹੀ ਕੁੱਦਿਆ ਜਾਵੇ।
|
|
23 Sep 2009
|
|
|
|
|
|
|
|
|
|
|
never take someone for granted hold every person close to your heart cause you might wake up one day and realize that you've lost a diamond while you were too busy collecting stones
|
|
27 Sep 2009
|
|
|
|
You have to grow from the inside out. None can teach you, none can make you spiritual. There is no other teacher but your own soul. |
|
|
30 Sep 2009
|
|
|
|
two roads diverged in a wood, and I took the one less traveled by, And that has made all the difference.
Robert Frost
|
|
30 Sep 2009
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|