Home > Communities > Punjabi Poetry > Forum > messages
Ajj fer kise ne teri yaad dila ditti
Ajj fer kise ne teri yaad dila ditti.. Kise de hasse ne apne ander teri zhalak dikha ditti.. Tere naal guzareya waqt chatte aa gya.. Tera ditta hassa chette aa gya.. Vichdan lagge teri akhan vich ditte hunju yaad aunde ne.. Tere naal pyar pake kitte kol-karar yaad aunde ne.. Tenu alvida kehnde koi khushi te na de sakeya.. Par ajj vi mera dil te mann tenu te bas tenu hi chahunde ne.. Jekar tu mil janda menu te apan inj nhi rulde.. Kise bhare hoye glass vicho paani vangu nhi dulde.. Jiddan purane jung lagge jindre[lock] kade nhi khulde.. Odan hi tere naal guzare oh pal nhi bhulde..
04 May 2011
ਪਹਿਲੀ ਗੱਲ ਤਾਂ ਇਹ ਕੀ ਤੁਸੀਂ ਪੰਜਾਬੀ ਫੌਂਟ ਵਿਚ ਨਹੀਂ ਲਿਖਿਆ ਸੋ ਪੜਨਾ ਮੁਸ਼ਕਿਲ ਹੈ ! ਦੂਜੀ ਗੱਲ ਕੀ ਤੁਹਾਡੇ ਸਿਰਲੇਖ ਚ ਹੀ ਗਲਤੀ ਹੈ !
"ਯਾਦ ਦਿਲਾ ਦਿੱਤੀ"...ਇਸ ਸ਼ਹਿਰੀ ਬੋਲੀ ਨੇ ਬੇੜਾ ਗਰਕ ਕਰ ਦਿੱਤਾ ਹੈ !
ਪਹਿਲੀ ਗੱਲ ਤਾਂ ਇਹ ਕੀ ਤੁਸੀਂ ਪੰਜਾਬੀ ਫੌਂਟ ਵਿਚ ਨਹੀਂ ਲਿਖਿਆ ਸੋ ਪੜਨਾ ਮੁਸ਼ਕਿਲ ਹੈ ! ਦੂਜੀ ਗੱਲ ਕੀ ਤੁਹਾਡੇ ਸਿਰਲੇਖ ਚ ਹੀ ਗਲਤੀ ਹੈ !
"ਯਾਦ ਦਿਲਾ ਦਿੱਤੀ"...ਇਹ ਅਸਲ ਪੰਜਾਬੀ ਨਹੀਂ ਹੈ ਬਾਈ ਜੀ ! ਇਸ ਸ਼ਹਿਰੀ ਬੋਲੀ ਨੇ ਬੇੜਾ ਗਰਕ ਕਰ ਦਿੱਤਾ ਹੈ ! Hope you'll try to fix the things up !

Yoy may enter 30000 more characters.
04 May 2011
ok g. next time i will try my best.
thnks
05 May 2011
"ਇਹ ਅਸਲ ਪੰਜਾਬੀ ਨਹੀਂ ਹੈ ਬਾਈ ਜੀ"
divroop 22 g tusi v apne fonts check karo , bcz kurhiya layi 22 g nahi , bibi ji ja biba ji likheya janda hai
05 May 2011
ਫੌਂਟ ਦੀ ਗਲਤੀ ਨਹੀਂ ਹੈ ਮਿੱਤਰ ..ਮੈਂ ਧਿਆਨ ਨਹੀਂ ਦਿੱਤਾ ਪਾਸੇ ਲਿਖੀ ਜਾਣਕਾਰੀ ਤੇ ਸੋ ਭੁਲੇਖਾ ਲੱਗ ਗਿਆ ! ਮੁਆਫੀ ਚਾਹੁਨਾ ਹਾਂ ਲਵਪ੍ਰੀਤ ਕੋਲੋਂ !
05 May 2011
ਬਾਕੀ ਅੱਜ ਨਵੀਂ ਗੱਲ ਪਤਾ ਲੱਗੀ ਕਿ ਕੁੜੀਆਂ ਨੂੰ 'ਬੀਬੀ ਜੀ' ਜਾਂ 'ਬੀਬਾ ਜੀ' ਆਖੀਦਾ ਹੈ ! ਥੈਂਕਸ ਅਰਸ਼ ਸਾਅਬ :)
05 May 2011
ਲਵਪ੍ਰੀਤ ਜੀ, ਚੰਗੀ ਕੋਸ਼ਿਸ਼ ਹੈ, ਲਿਖਦੇ ਰਹੋ, ਕੋਸ਼ਿਸ਼ ਕਰੋ ਪੰਜਾਬੀ ਫੋਂਟ ਵਿਚ ਹੀ ਲਿਖਿਆ ਜਾਵੇ! ਧਨਵਾਦ
05 May 2011
chalo theek hai divroop 22 g derr aaye daroosat aye ,,,,ha ha ha
05 May 2011
ਬਾਈ ਜੀ ਕੁਜ ਲਿਖਣ ਲਈ ਖਾਲਸ ਪੰਜਾਬੀ ਆਓਣਾ ਜਰੂਰੀ ਨਾਈ ਹਰ ਕੋਈ ਸ਼ੋਂਕ ਨਾਲ ਕਲਮ ਨੀ ਚਕਦਾ ਕੁਜ ਗੱਲਾ ਨਾਲ ਦਿਲ ਵੀ ਮਜਬੂਰ ਹੋ ਜਾਂਦਾ ਕਲਮ ਚਕਾਂ ਦਿੰਦਾ ...........
16 Jul 2012
bahut he dungi sat khadi eji
ethe eh ve nahi keh sakde k bahut khoob likhia
jiyounde raho
bahut he dungi sat khadi eji
ethe eh ve nahi keh sakde k bahut khoob likhia
jiyounde raho
Yoy may enter 30000 more characters.
17 Jun 2013
Copyright © 2009 - punjabizm.com & kosey chanan sathh