Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਜ ਵੀ ਤੈਨੂੰ ਯਾਦ ਕਰਾ ਮੈਂ .... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
ਅੱਜ ਵੀ ਤੈਨੂੰ ਯਾਦ ਕਰਾ ਮੈਂ ....
ਬੈਠੇ ਬੈਠੇ ਸੋਚ ਦਿਆ  ਨੂੰ ,ਜਦ ਯਾਦ ਤੇਰੀ  ਮੈਨੂੰ ਆ ਜਾਂਦੀ,
ਕੀ ਦੱਸਾ ਕੀ ਦਿਲ ਮੇਰੇ ਤੇ ਇਹ ਕੀ ਕੀ ਕਹਰ ਕਮਾ ਜਾਂਦੀ,
 ਕਦੇ ਤਾ ਚੇਤੇ ਆਉਂਦੇ ਵਾਦੇ ਕਦੇ ਹਾ ਤੇਰੇ ਲਾਰੇ ਨੀ,
 ਅੱਜ ਵੀ ਤੈਨੂੰ ਯਾਦ ਕਰਾ ਮੈਂ ਆ ਵੇਖ ਲੈ ਤੂੰ ਮੁਟਿਆਰੇ ਨੀ ,
ਜਿਸ ਦਿਲ ਦੇ ਵਿਚ ਚਾਅ ਸੀ ਮੇਰੇ ,
 ਉੱਥੇ ਲੱਗਿਆ ਅੱਜ ਗਮ ਦਾ ਮੇਲਾ ਨੀ,
 ਯਾਦ ਤੇਰੀ ਵਿਚ ਇਹ ਰਾਤਾ ਨੂੰ,
 ਰੋਂਦਾ ਹਾ ਰਹਿੰਦਾ ਝੱਲਾ ਨੀ ,
ਹੁਣ ਤੁਸੀ ਓਏ ਕਿਉ ਨਈ ਮਿਲਦੇ ਜਦ ਪੁੱਛਦੇ ਨੇ ਚੰਨ ਤੇ ਤਾਰੇ ਨੀ,
 ਅੱਜ ਵੀ ਤੈਨੂੰ ਯਾਦ ਕਰਾ ਮੈਂ ਆ ਵੇਖ ਲੈ ਤੂੰ ਮੁਟਿਆਰੇ ਨੀ ,
 ਨਿੱਤ ਖਿਆਲਾ ਵਿਚ ਵੀ ਮਰਦਾ ,
ਤੇਰੇ ਇਸ਼ਕ਼ ਦਾ ਮਾਰਿਆ ਨੀ ,
ਹਾਸਿਆ ਵੱਟੇ ਦੇ ਕੇ ਹੰਝੂ,
 ਕੀ ਤੂੰ ਕਹਰ ਗੁਜਾਰਿਆ ਨੀ,
 ਨਾਲ ਗਮਾ ਦੇ ਪੁਆ ਕੇ ਯਾਰੀ ਜੇਹਨੂੰ ਛੱਡ ਗਈ  ਅੱਧ ਵਿੱਚਕਾਰੇ ਨੀ,
ਅੱਜ ਵੀ ਤੈਨੂੰ ਯਾਦ ਕਰਾ ਮੈਂ ਆ ਵੇਖ ਲੈ ਤੂੰ ਮੁਟਿਆਰੇ ਨੀ ,
 ਸੱਜਣਾ ਸਾਂਵਲੇ ਰੰਗ ਦਿਆ ਵੇ ,
ਰੰਗਾ ਉੱਤੇ ਡੁੱਲ ਗਿਆ ਏ,
 ਦਿਨ ਚੜਦੇ ਨੂੰ ਗਈ ਰਾਤ ਦੇ,
 ਵਾਂਘ ਮਲਕੀਤ  ਨੂੰ ਭੁੱਲ ਗਿਆ ਏ ,
ਇਸ਼ਕ਼ ਸੋਗਾਤਾ ਜਿਹਦੇ ਪੱਲੇ ਤੇਰੇ ਅੱਥਰੂ ਖਾਰੇ ਨੀ ,
ਅੱਜ ਵੀ ਤੈਨੂੰ ਯਾਦ ਕਰਾ ਮੈਂ ਆ ਵੇਖ ਲੈ ਤੂੰ ਮੁਟਿਆਰੇ ਨੀ ,malkit
21 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very nycc......malkit veer......

22 Sep 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

jo chala gia .. mudd ni aaunda veer ...


main khan ga ki ...

 


Kisi Ko Yaad Nhi aati... Ki Yaadon main rota hai...

Kisi ko neend nahi aati... koi chain se sota hai...

aye khuda kion milti hai sajja sirf ek ko...

jab ki kasoor to dono ka hota hai... !!!!

22 Sep 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

thanks sunil te j veer sunil veer main kha ge k .....

sajjna de pr chete dillo bhulae jande nae,

vishad k bhave oh bhull jave keh jande ne..........malkit

22 Sep 2012

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
Bohat khubb.............jeo
24 May 2013

Reply