Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
Search in Forums
ਤੇਰਾ ਅੱਜਕਲ੍ਹ ~
Home
>
Communities
>
Punjabi Poetry
>
Forum
> messages
ਗ਼ਾਫ਼ਲ
Posts:
219
Gender:
Male
Joined:
12/Aug/2018
Location:
ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
ਤੇਰਾ ਅੱਜਕਲ੍ਹ ~
ਜੋ ਕਦੀ ਤੇਰਾ ਸਾਹ ਹੁੰਦੀ ਸੀ
ਹੁਣ ਅਟਕੀ ਏ
ਗਲੇ 'ਚ ਹੌਕਾ ਬਣ ਕੇ
ਜਿਸਦਾ ਧਿਆਨ ਧਰਦਿਆਂ
ਕਦੇ ਭਰ ਜਾਂਦਾ ਸੀ
ਤੇਰਾ ਆਲਾ ਦੁਆਲਾ ਸਹਿਜ ਨਾਲ
ਹੁਣ ਤੇਰੇ ਘਰ ਦੀਆਂ
ਸਾਬਤ ਦੀਵਾਰਾਂ ਤਕ
ਡੋਲ ਜਾਂਦੀਆਂ ਨੇ
ਤੇ ਰਹਿ ਜਾਂਦਾ ਏ
ਤੂੰ ਵੀ ਕੰਬ ਕੇ
ਮੈਂ
ਜੋ ਇੱਕ ਉਦਾਸ ਲਮਹਾ
ਲਟਕ ਰਹੀ ਹਾਂ
ਤੇਰੇ ਅੱਜ-ਕਲ੍ਹ ਦੀ
ਹਰ ਨੁੱਕਰ 'ਤੇ
ਬੀਤ ਜਾਵਾਂਗੀ ਇੱਕ ਦਿਨ
ਹੌਲੀ-ਹੌਲੀ
ਤਸਵੀਰਾਂ, ਚੇਤਿਆਂ, ਥਾਂਵਾਂ ਚੋਂ
ਤੇਰੇ ਅੱਜਕਲ੍ਹ ਨੂੰ ਹੀ
ਮਹਿਫ਼ੂਜ਼ ਰੱਖਣ ਲਈ ~
ਜੋ ਕਦੀ ਤੇਰਾ ਸਾਹ ਹੁੰਦੀ ਸੀ
ਹੁਣ ਅਟਕੀ ਏ
ਗਲੇ 'ਚ ਹੌਕਾ ਬਣ ਕੇ
ਜਿਸਦਾ ਧਿਆਨ ਧਰਦਿਆਂ
ਕਦੇ ਭਰ ਜਾਂਦਾ ਸੀ
ਤੇਰਾ ਆਲਾ ਦੁਆਲਾ ਸਹਿਜ ਨਾਲ
ਹੁਣ ਤੇਰੇ ਘਰ ਦੀਆਂ
ਸਾਬਤ ਦੀਵਾਰਾਂ ਤਕ
ਡੋਲ ਜਾਂਦੀਆਂ ਨੇ
ਤੇ ਰਹਿ ਜਾਂਦਾ ਏ
ਤੂੰ ਵੀ ਕੰਬ ਕੇ
ਮੈਂ
ਜੋ ਇੱਕ ਉਦਾਸ ਲਮਹਾ
ਲਟਕ ਰਹੀ ਹਾਂ
ਤੇਰੇ ਅੱਜ-ਕਲ੍ਹ ਦੀ
ਹਰ ਨੁੱਕਰ 'ਤੇ
ਬੀਤ ਜਾਵਾਂਗੀ ਇੱਕ ਦਿਨ
ਹੌਲੀ-ਹੌਲੀ
ਤਸਵੀਰਾਂ, ਚੇਤਿਆਂ, ਥਾਂਵਾਂ ਚੋਂ
ਤੇਰੇ ਅੱਜਕਲ੍ਹ ਨੂੰ ਹੀ
ਮਹਿਫ਼ੂਜ਼ ਰੱਖਣ ਲਈ ~
Yoy may enter
30000
more characters.
16 Sep 2019
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
51027835
Registered Users:
7875
Find us on Facebook
Copyright © 2009 - punjabizm.com & kosey chanan sathh
Developed By:
Amrinder Singh