ਉਹ ਅਜ਼ਨਬੀ ਦੀ ਤਰ੍ਹਾਂ ਮੇਰੇ ਤੋਂ ਜੁਦਾ ਹੋ ਗਏ।ਕੁਝ ਹਾਦਸੇ ਖੁਦ ਮੁਹਬਤ ਲਈ ਖੁਦਾ ਹੋ ਗਏ।ਲੋਕ ਭਰਮ ਵਿੱਚ ਪਾਪ ਪੁੰਨ ਦੀ ਭੇਟ ਚੜ੍ਹ ਗਏ,ਗੁੰਮਨਾਮ ਚੇਹਰੇ ਖੁਦ ਹੀ ਰੱਬੀ ਫ਼ਿਦਾ ਹੋ ਗਏ।