Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਂਗਰਸ ਦਾ ਕਾਤਲਾਂ ਪ੍ਰਤੀ ਹੇਜ ਨੰਗਾ ਹੋਇਆ: ਮਜੀਠੀਆ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਕਾਂਗਰਸ ਦਾ ਕਾਤਲਾਂ ਪ੍ਰਤੀ ਹੇਜ ਨੰਗਾ ਹੋਇਆ: ਮਜੀਠੀਆ

ਕਾਂਗਰਸ ਦਾ ਕਾਤਲਾਂ ਪ੍ਰਤੀ ਹੇਜ ਨੰਗਾ ਹੋਇਆ: ਮਜੀਠੀਆ

ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਨਵੰਬਰ 84 ਦੇ ਸਿੱਖ ਕਤਲੇਆਮ ਦੌਰਾਨ 8 ਬੇਦੋਸ਼ੇ ਸਿੱਖਾਂ ਨੂੰ ਕਤਲ ਕਰਨ ਵਾਲੇ ਕਿਸ਼ੋਰੀ ਲਾਲ ਦੀ ਉਮਰ ਕੈਦ ਦੀ ਸਜ਼ਾ ਦਿੱਲੀ ਦੀ ਕਾਂਗਰਸ ਸਰਕਾਰ ਵੱਲੋਂ ਮੁਆਫ਼ ਕੀਤੇ ਜਾਣ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ  ਕਿ ਇਸ ਨਾਲ ਕਾਂਗਰਸ ਪਾਰਟੀ ਦਾ ਕਾਤਲਾਂ ਪ੍ਰਤੀ ਹੇਜ ਨੰਗਾ ਹੋ ਗਿਆ ਹੈ।


click out here for more news and video-PUNJABI NEWS

 

 

 

18 Feb 2012

Reply