Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਮਰ ਸਿੰਘ ਚਮਕੀਲਾ ਤੇ ਸੱਤ ਮਾਰਚ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਅਮਰ ਸਿੰਘ ਚਮਕੀਲਾ ਤੇ ਸੱਤ ਮਾਰਚ

ਪੰਜਾਬ ਦੇ ਵਿਚ ਕਾਲੇ ਬੱਦਲ ਬਹੁਤ ਹੀ ਬੁਰੀ ਤਰਾਂ ਨਾਲ ਛਾਏ ਹੋਏ ਸਨ ਤੇ ਓਹਨਾ ਸਮਿਆ ਦੇ ਵਿਚ ਇਕੋ ਇਕ ਪੰਜਾਬੀ ਗਾਇਕ ਜੋੜੀ ਸੀ, ਜੇਹੜੀ ਕੇ ਖੁਲੇ ਮੰਚ ਤੇ ਖਾੜੇ ਲਾ ਕੇ ਲੋਕਾ ਦਾ ਪੰਜਾਬੀ ਦੋਗਾਣਿਆ ਨਾਲ ਮਨੋਰੰਜਨ ਕਰਦੀ ਸੀ ਤੇ ਓਹ ਜੋੜੀ ਸੀ ਮਰਹੂਮ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ, ਸੱਤ ਮਾਰਚ ਜਾਣੀਕੇ ਅੱਜ ਦਾ ਦਿਨ 1988 ਨੂ ਇਕ ਪਿੰਡ ਵਿਚ ਜਦੋ ਓਹ ਦੋਵੇ ਆਪਣੇ ਸਾਜਿਆ ਨਾਲ ਇਕ ਵਿਆਹ ਸਮੇ ਖਾੜਾ ਲਾ ਕੇ ਪੰਜਾਬੀ ਗੀਤਾ ਨਾਲ ਲੋਕਾ ਦਾ ਦਿਲ ਪਰਚਾ ਰਹੇ ਸਨ ਤਾਂ ਕਾਲੇ ਬੱਦਲਾਂ ਵਿਚੋ  ਐਸੀ ਬਿਜਲੀ ਗਿਰੀ ਕੇ ਓਹ ਦੋਵੇ ਆਪਣੇ ਦੋ ਸਾਜਿਆ ਸਮੇਤ ਸਦਾ ਲਈ ਖਾਮੋਸ਼ ਹੋ ਗਏ, ਮਰਹੂਮ ਅਮਰ ਸਿੰਘ ਚਮਕੀਲੇ ਦਾ ਜਨਮ 21 ਜੁਲਾਈ 1960 ਨੂ ਲੁਧਿਆਣਾ ਜਿਲੇ ਦੇ ਇਕ ਛੋਟੇ ਜਹੇ ਪਿੰਡ ਵਿਚ ਇਕ ਗਰੀਬ ਪਰਿਵਾਰ ਵਿਚ ਹੋਇਆ,ਬਚਪਨ ਵਿਚ ਪੜਾਈ ਨਾਲੋ ਗੀਤ ਲਿਖਣ ਤੇ ਗਾਣ ਦਾ ਜਿਆਦਾ ਧਿਆਨ ਸੀ, ਥੋੜਾ ਵਡੇ ਹੁੰਦੇ ਤਕ ਤੇ ਓਸ ਨੇ ਪੰਜਾਬੀ ਗਾਇਕੀ ਦੇ ਖੇਤਰ ਵਿਚ ਆਪਣਾ ਕੱਦ ਬਹੁਤ ਵੱਡਾ ਕਰ ਲਿਆ ਸੀ ਓਸ ਸਮੇ ਕੈਸਟ ਕੋਮਪਨੀਆ ਓਸ ਜੋੜੀ ਦੇ ਪਿਛੇ ਪਿਛੇ ਘੁਮਦਿਆਂ ਸਨ ਅਜ ਦੀ ਤਰਾਂ ਨਹੀ ਕੇ ਰੁਪਏ ਲਿਆਓ ਤੇ ਗੀਤਾ ਦੀ ਏਲਬਮ ਬਣਵਾਓ ਓਸ ਨੇ ਆਪਣੇ 27-28 ਸਾਲ ਦੇ ਜੀਵਨ ਵਿਚ ਅਨੇਕਾ ਹੀ ਕੇਸਟਾ ਬਣਾਇਆ ਜੋ ਕੇ ਰਿਕਾਡ ਤੋੜ ਵਿਕਿਆ ਤੇ ਲੋਕਾ ਨੇ ਪਸੰਦ ਕੀਤਿਆ ਪੰਜਾਬੀ ਗਾਣਿਆ ਦੇ ਨਾਲ ਨਾਲ ਓਸ ਨੇ ਧਾਰਮਿਕ ਗੀਤਾ ਦੀਆ ਕੇਸਟਾ ਵੀ ਦਿਤੀਆ, ਓਸ ਨੂ ਵੀ ਲੋਕਾ ਬਹੁਤ ਪਸੰਦ ਕੀਤਾ, ਕੇਹਣ ਦਾ ਮਤਲਬ ਓਸ ਟਾਈਮ ਓਸ ਜੋੜੀ ਦੇ ਹਾਣ ਦਾ ਪੰਜਾਬੀ ਗਾਇਕ ਕੋਈ ਨਹੀ ਸੀ ਤੇ ਜੇ ਸੀ ਤਾਂ ਖੁਲੇ ਖਾੜੇ ਵਿਚ ਕੋਈ ਨਹੀ ਗਾਓਨਦਾ ਸੀ,ਓਸ ਦੇ ਗੀਤਾ ਦੀ ਰੀਲ ਡਾਰਿਵਾਰ ਆਪਣੇ ਟਰਕਾ ਗਡੀਆਂ ਵਿਚ ਲਗਾ ਕੇ ਪੂਰੀ ਪੂਰੀ ਰਾਤ ਡ੍ਰੇਵਰੀ ਕਰਦੇ ਸਨ ਬਿਨਾ ਕਿਸੇ ਥਕਾਨ ਤੋਂ.........ਪਰ ਕੀ ਓਹ ਜੋੜੀ ਦੇ ਲਿਖੇ ਤੇ ਗਾਏ ਗੀਤ ਏਨੇ ਮਾੜੇ ਸਨ ਕੇ ਕੁਝ ਲੋਕਾ ਨੇ ਓਹਨਾ ਨੂ ਮੋਤ ਦੀ ਘਾਟ ਓਤਾਰ ਦਿਤਾ ਜੇ ਆਪਾ ਅੱਜ ਦੇ ਕੁਝ ਗੀਤਾ ਜਾਂ ਗੀਤ ਲਿਖਣ ਤੇ ਗਾਉਣ ਵਾਲਿਆ ਦੀ ਗਲ ਕਰਿਆ ਕੀ ਅੱਜ ਦੇ ਗਾਣੇ ਤਾਂ  ਓਸ ਦੇ ਗਾਣਿਆ ਨਾਲੋ ਵੀ ਮਾੜੇ ਹਨ, ਮੈਂ ਦੇਖਿਆ ਤੇ ਸੁਣਿਆ ਹੈ ਕੇ ਅੱਜ ਦੇ ਟਾਈਮ ਵਿਚ ਵੀ ਲੋਕੀ ਓਸ ਜੋੜੀ ਦੇ ਗਾਏ ਗੀਤ ਬੜੀ ਖੁਸ਼ੀ ਤੇ ਧਿਆਨ ਨਾਲ ਸੁਣਦੇ ਹਾਂ.....ਓਸ ਜੋੜੀ ਨੂ ਯਾਦ ਕਰਦੇ ਹਨ ਕੇ ਜੇ ਅੱਜ ਚਮਕੀਲਾ ਹੁੰਦਾ ਤੇ ਕਿਸੇ ਹੋਰ ਦੀ ਤਾਂ ਗਾਉਣ ਦੀ ਹਿਮਤ ਵੀ ਨਹੀ ਸੀ ਹੋਣੀ ......ਗੱਲ ਸਚੀ ਵੀ ਹੈ ਓਹਦੇ ਗੀਤ ਪੂਰੇ ਪੰਜਾਬੀ ਪੇਂਡੂ ਮਹੋਲ ਤੇ ਅਧਾਰਿਤ ਸਨ ਜੋ ਓਸ ਸਮੇ ਆਪਣੇ ਪੰਜਾਬ ਦੇ ਪਿੰਡਾ ਦਾ ਮਹੋਲ,ਪਿੰਡਾ ਦਾ ਜੀਵਨ ,ਪਿੰਡ ਦੇ ਅਮਲੀਆ ਦੀਆ ਆਦਤਾਂ, ਮਿਆ ਬੀਵੀ ਦੀ ਤਕਰਾਰ ਤੇ ਪਿਆਰ ,ਜੀਜਾ ਸਾਲੀ ਦਾ ਮਜ਼ਾਕ ,ਡਾਰਿਵਾਰ ਵੀਰਾ ਦੀ ਟਰਕਾ ਤੇ ਜਿੰਦਗੀ ਬਿਆਨ ਕਰਦੇ ਸਨ .........ਮੈਂ ਤਾਂ ਓਸ ਮਰਹੂਮ ਜੋੜੀ ਬਾਰੇ ਏਹੀ ਕੁਝ ਜਾਣਦਾ ਹਾਂ..............ਕੇ ਕੁਝ ਗਲਤ ਲਿਖ ਗਿਆ ਹੋਵਾ ਤਾਂ ਖਿਮਾ ਦਾ ਜਾਚਕ ਹਾਂ, ਆਸ ਹੈ ਤੁਸੀਂ ਖਿਮਾ ਕਰ ਦੇਓਗੇ..........ਧਨਵਾਦ ..........

07 Mar 2012

Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 

nice bro bahut hi vadia likheya hai ji

07 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx ........parminder ji........

07 Mar 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

yess sahi kiha ji sarean ne... ajjkal ah yo-yo honey singh ne jo gand paya... pata nai sade culture di kismat ee edan di aa...Msi miss pooja bahar kadhi si te ah honey singh aa gia... 


Amar singh Chamkila de gane main kade sune te nahin, par 1-2 jo vi sune ne ohna ton eh lagda hai ki oh Punjabi bolchal de shabad use karde si, ese lai har chota -mota kamm wala banda ohna nu apne nede samjhda si...


Ajjkal vi bahut lok ne jo ohna nu sunde ne... Thanks to internet, youtube jihna ne nave-purane geetan nu mud jeeunda kar ditta hai... 

 

 

07 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx mavi ji......Thnx kuljeet ji.....ਓਸ ਮਰਹੂਮ ਜੋੜੀ ਨੂ ਸ਼ਰਧਾਂਜਲੀ ਦੇਂਣ ਲਈ..........

08 Mar 2012

Reply