Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਨੰਦਪੁਰ ਦੀ ਹੋਲੀ - ਬਲਬੀਰ ਸਿੰਘ ਅਟਵਾਲ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
ਅਨੰਦਪੁਰ ਦੀ ਹੋਲੀ - ਬਲਬੀਰ ਸਿੰਘ ਅਟਵਾਲ

ਧਨੁਖਧਾਰੀ ਨੇਂ ਮੋਢਿਉ ਲਾਹਿਆ

ਨੂਰਾਂ ਭਰਿਆ ਭੱਥਾ।

ਜਾ ਕੇ ਹੱਥ ਪਿਚਕਾਰੀ ਪਾਇਆ

ਖਿੜਿਆ ਧਰ ਦਾ ਮੱਥਾ॥


ਰੰਗ ਮਜੀਠ ਦੀ ਖਿੱਚ ਪਿਚਕਾਰੀ

ਭਰਿਆ ਤਾਂਣ ਭੁਜਾਂਵਾ।

ਧਰ ਦੇ ਹਿਰਦੇ ਤੇ ਕੀ ਬੀਤੀ

ਕਿੱਥੋਂ ਸ਼ਬਦ ਲਿਆਂਵਾ॥


ਜੋਰ ਇਲਾਹੀ ਦੇ ਸੰਗ ਮਾਹੀ

ਵਿਚ ਅਸਮਾਨ ਚਲਾਈ।

ਦੋਨੋਂ ਜੱਗ ਰੱਤੇ ਉਸ ਡਾਢੇ

ਇੱਕੋ ਇਸ਼ਕ ਖੁਦਾਈ॥


ਦੂਰ ਅਰਸ਼ ਵਿੱਚ ਖੁਦ ਨਾਰਾਇਣ

ਬੰਸੀ ਲਬਾਂ ਲਗਾਈ।

ਰਾਧਾ ਤੱਕੇ, ਮੀਰਾ ਤੱਕੇ,

ਤੱਕੇ ਕੁੱਲ ਲੋਕਾਈ॥


ਗੁਰਮੁਖ ਦੀ ਦੇਹੀ ਨੂੰ ਬਖਸ਼ੀ

ਕਾਇਨਾਤ ਜੇਡ ਉਚਾਈ।

ਰੰਗ ਮਜੀਠੇ ਰੰਗ ਹੋ ਮਾਂਣੇ

ਧਰ ਦੇ ਰੰਗ ਨੂੰ ਰਾਹੀ॥


ਬਲਬੀਰ ਸਿੰਘ ਅਟਵਾਲ

(09 ਜੂਨ 2008)

 

21 Mar 2011

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਬੀਰ ਰਸ ਕਵਿਤਾ ਹੈ ਜੀ ਬਹੁਤ ਖੂਬ ,,,,,,,,,,,,,,,,,,,

24 Mar 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 

 

ਸਤ੍ਸ਼੍ਰੀਆਕਾਲ ਜੀ...........

 


ਬਹੁਤ ਬਹੁਤ ਧਨਵਾਦ ਜੀ ਹਰਕਿਰਣਜੀਤ ਜੀ..................


ਪਰ ਤੁਸੀਂ ਦੂਸਰਾ ਹਿੱਸਾ ਪੜ੍ਹਯਾ ਹੀ ਨਈ ਹੈ, ਓ ਵੀ ਪੜ੍ਹ ਲੈਯੋ.............

 

AND I REQUEST EVERYBODY PLS REPLY ON THIS TOPIC IN THE SECOND PART...........

  

THANKS...................

 

WITH REGARDS,

RAMANDEEEP KAUR

24 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਬਹੁਤ ਹੀ ਸੋਹਣੀ ਰਚਨਾਂ ਹੈ ਜੀ...ਬਹੁਤ ਅੱਛਾ ਲੱਗਿਆ ਪੜ ਕੇ.
ਸਾਂਝਿਆਂ ਕਰਨ ਲਈ ਮੇਹਰਬਾਨੀ ਜੀ

ਬਹੁਤ ਹੀ ਸੋਹਣੀ ਰਚਨਾਂ ਹੈ ਜੀ...ਬਹੁਤ ਅੱਛਾ ਲੱਗਿਆ ਪੜ ਕੇ.


ਸਾਂਝਿਆਂ ਕਰਨ ਲਈ ਮੇਹਰਬਾਨੀ ਜੀ

 

03 Apr 2011

Reply