Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਣਲਿਖਿਆ ਖ਼ਤ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਅਣਲਿਖਿਆ ਖ਼ਤ

ਮੇਰੇ ਹਮਗਰਾਂ ਹਮਜਮਾਤੀ ਸ਼ਹਿਰ ਰਹਿੰਦੇ ਦੋਸਤ ,

 

ਖ਼ਤ ਲਿਖਣ ਦੀ ਗੁਸਤਾਖੀ ਕਰ ਰਿਹਾਂ ਹਾਂ

 

ਹੁਣ ਤਾਂ ਤੂੰ ਕਾਰੋਬਾਰੀ ਜਾਂ ਕਹੀਏ ਸਰਕਾਰੀ ਬੰਦਾ ਹੋ ਗਿਆਂ ਹੈ

 

ਕਈ ਵੇਰ ਸੋਚਿਆ ਏ ਕਿ ਤੇਰੇ  ਸ਼ਹਿਰ ਕੋਠੀ ਦੇਖਣ ਆਵਾਂ

 

ਕਿਓਕੇ ਪਿੰਡ ਵਿਚ ਤੇਰੀ ਕੋਠੀ ਤੇ ਨੋਕਰੀ ਦੀ ਬੜੀ ਚਰਚਾ ਏ

 

ਜਿਸ ਨੋਕਰੀ ਲਈ ਰੁਜਗਾਰ ਦਫਤਰੋ ਆਪਣਾ ਦੋਹਾਂ ਦਾ ਇਕਠਾ ਨਾਮ ਗਿਆ ਸੀ

 

ਪਰ ਨਤੀਜੇ ਤੇ ਪੁਜਦਿਆਂ ਮੈਂ ਪਿਛੇ ਤੂੰ ਅਗੇ ਨਿਕਲ ਗਿਆ ਸੀ

 

ਮੇਰੀ ਭੋਲੀ ਮਾਤਾ ਲਈ ਇਹ ਵਿਧ ਮਾਤਾ ਦੇ ਅਖ੍ਹਰ ਸੀ

 

ਪਰ ਮੈ ਜਾਣਦਾ ਇਹ ਕੀ ਚੱਕਰ ਸੀ

 

ਜਦ ਤੇਰੇ ਰੋਣ ਹਾਕੇ ਬਾਪੂ ਨੇ ਆੜਤੀਏ ਦੀ ਬਹੀ ਤੇ ਅੰਗੂਠਾ ਇਕ ਲਾਇਆ ਸੀ

 

ਤੇ ਇਸ ਇਕ ਅੰਗੂਠੇ ਚੋ ਕਈ ਹਜਾਰ ਬਾਪੂ ਮੁਸਕਰਾਇਆ ਸੀ

 

ਫਿਰ ਸਮੇ ਦੇ ਅਫਸਰ ਨੂੰ ਮੇਰੀ ਵਿਦਿਆ ਦੇ ਤੀਜੇ ਨੇਤਰ ਚ ਟੀਰ ਦਿਸ ਆਇਆ ਸੀ

naib^

22 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

veer g saadi afsarshaahi nu jo ghun laga

usnu bahut hi anokhe treeke naal biaan kita a

ba-kmaal baabeo ,,,,,,,,,tfs,,,,,,,,,

jionde vsde raho,,,,,,,,,,,,,,,,,,

22 Oct 2010

abhay brar
abhay
Posts: 9
Gender: Male
Joined: 24/Sep/2010
Location: bathinda
View All Topics by abhay
View All Posts by abhay
 

kaym gl kiti hai ji !!!!!

22 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia NAIB jee....share karan layi THANKS

22 Oct 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bhut vadhiya likheya ji...


sachai bahut khoob byan kiti aap ji ne !!!

22 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bakmaal....

 

kya baat hai veere...!!! awesome..!!

23 Oct 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

bahut khoob..keep sharing!!

23 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਸਭ punjabizm  ਪਰਵਾਰ ਦੇ ਆਸ਼ੀਰਵਾਦ ਦੀ ਮੇਹਰਬਾਨੀ ਹੈ ਜੀ .. ਧੰਨਵਾਦ ਜੀ

23 Oct 2010

Reply