Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਨਮੋਲ ਬਚਨ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਅਨਮੋਲ ਬਚਨ

ਦੋਸਤੋ  ਜੇ ਤੁਹਾਡੇ ਮਨ ਵਿਚ ਕੋਈ ਨੇਕ ਵਿਚਾਰ  ਉਤਪਨ ਹੋਇਆ ਹੈ ਜਾ ਕੋਈ ਗਲ ਜਿੰਦਗੀ ਵਿਚ ਕੰਮ ਆਉਣ ਵਾਲੀ ਹੈ ਤਾ ਇਸ ਵਿਸ਼ੇ ਹੇਠ ਪ੍ਰਗਟ ਕਰੋ I

18 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਚਾਦਰ ਦੇਖ ਕੇ ਪੈਰ ਪਸਾਰੋ I ਜਿਨੀ ਚਾਦਰ ਹੈ ਓਨੇ ਜਰੂਰ ਪਸਾਰੋ I

1

18 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਇਹ ਜਿੰਦਗੀ ਤੁਹਾਡੀ ਹੈ, ਦੋਬਾਰਾ ਨਹੀ ਮਿਲਣੀ, ਇਸ ਦਾ ਇਸ ਤਰਾ ਅਨੰਦੁ ਮਾਣੋ ਜੋ ਕਿਸੇ ਹੋਰ ਵਾਸਤੇ ਅੜਿਕਾ ਨਾ ਬਣੇ I

1

18 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਤੰਗ ਸੋਚ ਵਾਲੇ ਆਪਨੇ ਆਲੇ ਦਵਾਲੇ ਦੇ ਲੋਕਾ, ਘਰ ਪਰਿਵਾਰ, ਕੌਮ, ਦੇਸ਼, ਧਰਮ, ਵਰਗ ਦਾ ਸਤਿਆਨਾਸ ਕਰ ਦੇਂਦੇ ਹਨ I ਇਹਨਾ ਤੋ ਬਚੋ I

1

 

18 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਜਿੰਦਗੀ ਚ ਸਭ ਤੋ ਵਧ ਕੰਮ ਆਉਣ ਵਾਲੀ ਚੀਜ ਹੈ ''' ਸਵੈ ਭਰੋਸਾ '''

1

19 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਕਦੇ ਕਿਸੇ ਦੂਜੇ ਤੇ ਅੰਨਾ ਵਿਸ਼ਵਾਸ ਕਦੇ ਨਾ ਕਰੋ I ਭਾਵੇ ਓਹ ਤੁਹਾਡਾ ਬਾਪ ਮਾਂ ਭੈਣ ਜਾਂ ਭਰਾ ਹੀ ਹੋਵੇ I

1

19 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਮੂਰਖ ਦੋਸਤਾਂ ਨਾਲੋਂ ਸਿਆਣੇ ਦੁਸ਼ਮਨ ਦੀ ਦੁਸ਼ਮਨੀ ਸੌ ਗੁਣਾਂ ਚੰਗੀ ਹੈ

1

 

22 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਤੁਹਾਡਾ ਮਕਸਦ ਤੁਹਡੇ ਲਈ ਫਾਏਦੇ ਵਾਲਾ ਤਾਂ ਹੋਵੇ ਕਿਸੇ ਲਈ ਨੁਕਸਾਨ ਦੇਹ ਨਾ ਹੋਵੇ

1

 

22 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਤੁਹਾਡੇ ਨਾਲੋ ਕੋਈ ਦੂਸਰਾ ਬਹੁਤ ਜਿਆਦਾ ਅਕ੍ਲਮੰਦ ਜਾਂ ਬਹੁਤ ਜਿਆਦਾ ਬੇਵਕੂਫ਼ ਨਹੀਂ ਹੈ

1

22 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਕਿਸੇ ਨੂ ਦੋ ਤੋਂ ਜਿਆਦਾ ਵਾਰੀ ਪਰਖਣਾ ਸਰਾਸਰ ਬੇਵਕੂਫੀ ਹੈ

1

22 Jan 2012

Showing page 1 of 2 << Prev     1  2  Next >>   Last >> 
Reply