Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਨੋਖਵਾਦ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਅਨੋਖਵਾਦ

ਇਸ ਵੈਬਸਾਇਟ ਦੇ ਪਾਤਕਾਂ ਨੇ ਹੁਣ ਵੇਖ ਲਿਆ ਹੋਵੇਗਾ ਕਿ ਮੈ ਬਹੁਤ unusal ਕਹਾਨੀਆਂ ਲਿਖਦੋਾ ਹਾਂ, ਮੈ ਨਵੀਂ ਕਿਸਮ ਦੀ ਸਾਹਿਤ ਨੂੰ ਪੇਸ਼ ਕਰਨ ਦੀ ਕੋਸ਼ਸ਼ ਕਰ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਤਾਜੀ ਤਰ੍ਹਾਂ ਦੀ ਝਾਤ ਸਾਡੇ ਸਮਾਜ ਵੱਲ ਮਿਲੇ ਨਾਲੇ ਕੁਝ enjoyment ਪੜ੍ਹਣ ਵਿਚ

ਅਨੋਖਵਾਦ ਪਾਤਕ ਲਈ ਸੋਖਾ ਰਾਹ ਨਹੀਂ ਹੈ, ਡੁੰਘਾ ਸੋਚਨਾ ਪਵੇਗਾ, ਵਾਕ ਦੁਆਰੇ ਪੜ੍ਹਣੇ ਪਉਗੇ, ਦਿਮਾਗ ਨੂੰ, ਸੋਚ ਨੂੰ ਵਧਾਉਣ

The English language would define such writing as Social Sci Fi, Fantasy or Magical Realism...

 

ਇਸ ਮੁਕਸਦ ਲਈ ਚਾਰ ਸਾਲ ਪਹਿਲਾ ਸਿਰਫ ਵੈਲੇਟਿਆਂ ਲਈ ਮੈ ਬਾਗੀ ਬੱਤੀ ਸ਼ੁਰੂ ਕੀਤੀ ਸੀ, ਪਰ ਹੁਣ ਸਭ ਨੂੰ invite ਕਰ ਰਿਹਾ ਹਾਂ

Let's all correspond, write such prose to take Punjabi world class, and use the freedom of Audio, and of the Internet to fight the greedy Printer Publishers of the Punjab, that only keep the famous writers at the top, quite frankly, they are out of touch with new Generation...

 

Baagi Batti's symbol had been a candlw with a flame made of water, as it is surreal and so unusal..I have only kept this opne to Punjabis born in UK, now I open it up to all...The beginning is more of you writing stories like Dungha Paani, Kaldaar and Vikaas, using these to disguise comments about Punjabi society and issues..in a surreal magical, sci fi way,....that is ਅਨੋਖਵਾਦ (c)

 

04 Jul 2010

Reply