Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੋਹ ਪੰਜਾਬ ਤੇ ਪੰਜਾਬੀ ਨਾਲੋ ਜਾਂਦਾ ਟੁੱਟੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਮੋਹ ਪੰਜਾਬ ਤੇ ਪੰਜਾਬੀ ਨਾਲੋ ਜਾਂਦਾ ਟੁੱਟੀ

 

ਸਾਡੇ ਪੱਲੇ ਹਾਸੇ ਰਹਿਗੇ, ਵੇਹਂਦੇ ਲੋਕ ਤਮਾਸ਼ੇ ਰਹਿਗੇ,
ਅਸੀ ਕਈ ਕੰਮ ਸੀ ਤੋਰੇ ਮੱਚ ਕੇ ਲੋਕੀ ਪਾਸੇ ਬਹਿਗੇ,
ਹੁਣ ਜਾਦੇ ਨੇ ਸਾਨੂੰ ਪਾਸੇ ਸੁੱਟੀ ਬਾਈ ਜੀ.
ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ.
ਕਿਸੇ ਦੇ ਡਰੋ ਜਿਹੜਾ ਬਾਹਰ ਨਾ ਆਇਆ, ਰੂੜੀਆ ਤੋ ਚੁੱਕ ਕੇ ਸਹਿਰ ਵਿਖਾਇਆ,
ਅਸੀ ਪੱਲਿਉ ਸਬ ਕੁਛ ਲਾਇਆ, ਤਾ ਹੀ ਉਹਨੇ ਪੈਰ ਜਮਾਇਆ,
ਉਹੀ ਜਾਦੇ ਸਾਡੀਆ ਨੀਹਾ ਪੁੱਟੀ ਬਾਈ ਜਈ,
ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ|
ਮਿਨਤਾਂ ਕਰਕੇ ਰਾਜ਼ੀ ਕੀਤੇ ਜੀਅ ਕੁੜੀ ਦੇ ਘਰਦੇ ,
ਸਾਰਾ ਟੱਬਰ ਬਾਹਰ ਲਿਆਂਦਾ ਪੇਪਰ ਮੈਰਿਜ ਕਰਕੇ ,
ਹੁਣ ਇੰਡੀਆ ਨੂੰ ਮਨਾਉਣ ਜਾਂਦੇ ਛੁੱਟੀ ਬਾਈ ਜੀ ,
ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ|
ਆਪਣੇ ਵੀ ਹੁਣ ਆਪਣੀਆਂ ਤੋਂ ਰਹਿਣ ਦਾ ਮੰਗਣ ਭਾੜਾ ,
ਕੋਈ ਹਾਲ ਨਹੀਂ ਰਿਸਤੇ-ਨਾਤੇ ਦਾ ਪਰਦੇਸਾਂ ਵਿਚ "ਬਰਾੜਾ",
ਮੋਹ ਪੰਜਾਬ ਤੇ ਪੰਜਾਬੀ ਨਾਲੋ ਜਾਂਦਾ ਟੁੱਟੀ ਬਾਈ ਜੀ ,
ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ|

ਸਾਡੇ ਪੱਲੇ ਹਾਸੇ ਰਹਿਗੇ, ਵੇਹਂਦੇ ਲੋਕ ਤਮਾਸ਼ੇ ਰਹਿਗੇ,

ਅਸੀ ਕਈ ਕੰਮ ਸੀ ਤੋਰੇ ਮੱਚ ਕੇ ਲੋਕੀ ਪਾਸੇ ਬਹਿਗੇ,

ਹੁਣ ਜਾਦੇ ਨੇ ਸਾਨੂੰ ਪਾਸੇ ਸੁੱਟੀ ਬਾਈ ਜੀ.

ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ.

 

ਕਿਸੇ ਦੇ ਡਰੋ ਜਿਹੜਾ ਬਾਹਰ ਨਾ ਆਇਆ, ਰੂੜੀਆ ਤੋ ਚੁੱਕ ਕੇ ਸਹਿਰ ਵਿਖਾਇਆ,

ਅਸੀ ਪੱਲਿਉ ਸਬ ਕੁਛ ਲਾਇਆ, ਤਾ ਹੀ ਉਹਨੇ ਪੈਰ ਜਮਾਇਆ,

ਉਹੀ ਜਾਦੇ ਸਾਡੀਆ ਨੀਹਾ ਪੁੱਟੀ ਬਾਈ ਜਈ,

ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ|

 

ਮਿਨਤਾਂ ਕਰਕੇ ਰਾਜ਼ੀ ਕੀਤੇ ਜੀਅ ਕੁੜੀ ਦੇ ਘਰਦੇ ,

ਸਾਰਾ ਟੱਬਰ ਬਾਹਰ ਲਿਆਂਦਾ ਪੇਪਰ ਮੈਰਿਜ ਕਰਕੇ ,

ਹੁਣ ਇੰਡੀਆ ਨੂੰ ਮਨਾਉਣ ਜਾਂਦੇ ਛੁੱਟੀ ਬਾਈ ਜੀ ,

ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ|

 

ਆਪਣੇ ਵੀ ਹੁਣ ਆਪਣੀਆਂ ਤੋਂ ਰਹਿਣ ਦਾ ਮੰਗਣ ਭਾੜਾ ,

ਕੋਈ ਹਾਲ ਨਹੀਂ ਰਿਸਤੇ-ਨਾਤੇ ਦਾ ਪਰਦੇਸਾਂ ਵਿਚ "ਬਰਾੜਾ",

ਮੋਹ ਪੰਜਾਬ ਤੇ ਪੰਜਾਬੀ ਨਾਲੋ ਜਾਂਦਾ ਟੁੱਟੀ ਬਾਈ ਜੀ ,

ਕੁੱਛੜ ਬਹਿ ਕੇ ਆਪਣੇ ਜਾਦੇ ਲੁੱਟੀ ਬਾਈ ਜੀ|

 

08 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut VADHIA veer g...keep it up

08 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

kaafi hadd tak sahi keha bai ji........

 

 

aaun waaliya generations da moh tutti janda.. jehde ethoN gaye ne ohna da tan fer vi barkaraar ae... but jehde bache punjab di mitti ch khede e ni .. ohna da moh tan ki paida hona..... eh tan ohna maapeya da farz bannda.. ke bacheyaN nu jorh k rakhan apni mitti naal.....

 

te kayi eho jeha haige v ni... jinna da apna moh tan barkraar hee ae.. naal naal apne bcheya nu vi jorh k rakhde ne.......... ohna maapeYa nU main sajda krda....... :)

 

 

09 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


bilkul sahi keha tusi jass veer g...Amrinder bai ji ne v sau feesdi sach keha...thankx for sharing

09 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਬਹੁਤ ਸ਼ੁਕ੍ਰਿਯਾ ਬਾਈ ਸਾਰਿਆ ਦਾ ........

11 Oct 2010

Reply