|
|
|
|
|
|
Home > Communities > Punjabi Literature > Forum > messages |
|
|
|
|
|
|
|
|
sach odan main kafi shuru ton quotations likhan da shauk c.. hun v aa..
|
|
06 Feb 2010
|
|
|
|
dub ke khaoh te rujj ke likho
|
|
02 Mar 2010
|
|
|
|
kha te tan neend aa jandi aa.,.
fast rkho te sari raat jago te likho..nale ann bchu..
|
|
03 Mar 2010
|
|
|
|
JE BANDEYA WANGU KHADA HOVE TAN NEEND NAHI AUNDI
JE KHANA HI JANWARA WANGU HOVE TAN PHIR TAN NEEND LAZMI AUNI HAI
|
|
11 Mar 2010
|
|
|
|
|
Vadhia Topic hai . . . Ehde te Reply karo Dosto . . . . .(m ta hale kujh likhna Suru ni Kita )
|
|
31 Oct 2011
|
|
|
|
ਪਿਛਲੇ ਦਿਨੀ ਇੱਕ ਕਹਾਣੀ ਲਿਖੀ ਸੀ " ਲੰਗੜਾ ਫੌਜੀ " ਜੋ ਕੇ ਕਾਫੀ ਦੋਸਤਾਂ ਨੂੰ ਪਸੰਦ ਆਈ ,,,ਇਸ ਲਈ ਇੱਕ ਹੋਰ ਕਹਾਣੀ ਲਿਖ ਰਿਹਾ ਹਾਂ ਜੋ ਪੂਰੀ ਹੁੰਦਿਆਂ ਹੀ ਆਪ ਸਭ ਨਾਲ ਸਾਂਝੀ ਕਰਾਂਗਾ ,,,ਤੇ ਆਸ ਹੈ ਕੇ ਇਸ ਵਾਰ ਵੀ ਤੁਹਾਡੀਆਂ ਉਮੀਦਾਂ ਤੇ ਖਰਾ ਉੱਤਰਾਂ ਗਾ ,,,ਜਿਓੰਦੇ ਵਸਦੇ ਰਹੋ,,,
|
|
31 Oct 2011
|
|
|
|
ਮੈਂ ਨੌਂਵੀਂ- ਦਸਵੀਂ ਕਲਾਸ ਤੋਂ ਨਾਵਲ ਪੜਨੇ ਸ਼ੁਰੂ ਕਰ ਦਿੱਤੇ ਸੀ..। ਪਰ ਮੈਂ ਪਹਿਲਾ ਲੇਖ ਬੀ.ਐਸ.ਸੀ. ਕਰਦੇ ਹੋਏ ਨੇ ਲਿਖਿਆ ਸੀ ਜੋ " ਦੇਸ਼ ਸੇਵਕ " ਅਖ਼ਬਾਰ 'ਚ ਛਪਿਆ ਸੀ..। ਉਸ ਤੋਂ ਬਾਅਦ ਚੱਲ ਸੋ ਚੱਲ.... ਅੱਜ ਤੱਕ ਪੜਨ-ਲਿਖਣ ਤੇ ਛਪਣ ਦਾ ਸਿਲਸਿਲਾ ਚੱਲ ਰਿਹਾ ਹੈ ।ਬਹੁਤ ਸਾਰੇ ਲੇਖ, ਕਵਿਤਾਵਾਂ, ਕਹਾਣੀਆਂ, ਬਾਲ ਕਹਾਣੀਆਂ ਛਪ ਚੁੱਕੀਆਂ ਨੇ...।
|
|
03 Nov 2011
|
|
|
Mai English jampal haan Tay punjabi ch likhda |
http://www.punjabizm.com/forums-chapter-sassa-61470-5-1.html
|
|
26 Dec 2011
|
|
|
ਰੂਪ ਜੀ ਅਗੇ ਵਧੋ .....ਵਧਦੇ ਹੀ ਜਾਓ |
|
|
30 Dec 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|