Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਪਣੀ ਕਲਮ ਦਾ ਅੱਜ ਫਿਰ ਤੋਂ ਵਪਾਰ ਕਰਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਅਪਣੀ ਕਲਮ ਦਾ ਅੱਜ ਫਿਰ ਤੋਂ ਵਪਾਰ ਕਰਾਂ

Dosto ik rachna share kar reha haan...  Aas hai pasand karoge:

 

ਅਪਣੀ ਕਲਮ ਦਾ ਅੱਜ ਫਿਰ ਤੋਂ ਵਪਾਰ ਕਰਾਂ

ਮੈਂ ਢਿੱਡ ਭਰਨ ਦਾ ਕੋਈ ਤਾਂ ਅਧਾਰ ਕਰਾਂ

 

ਕੀਤੀ ਝੂਠੀ ਉਮਰ ਭਰ ਮੈਂ ਤਾਰੀਫ ਤੇਰੀ

ਮੈਨੂੰ ਦੇ ਅੱਜ ਕੱਚਾ ਵਹਿੰਦਾ ਚਨਾਬ ਤਰਾਂ

 

ਛੱਤ ਸਿਰ ਮੇਰੇ ਨ ਹਨ ਕੰਧਾਂ ਮੇਰੇ ਚੁਫ਼ੇਰੇ

ਅਸਮਾਨ ਛੂੰਦੇ ਬਾਜ਼ਾ ਦਾ ਨ ਹੋਵੇ ਗਰਾਂ

 

ਮਾਰਣਗੇ ਇਹ ਪੱਥਰ ਤੈਨੂੰ ਵੀ ਵਾਂਗ ਮੇਰੇ

ਮੈ ਬੋਲਦਾ ਹਾਂ ਸੱਚ ਤੂੰ ਰਹਿ ਮੇਰੇ ਤੋਂ ਪਰਾਂ

 

ਜਾਇਜ਼ ਜੇ ਸ੍ਭ ਹੁੰਦਾ ਹੈ ਵਿੱਚ ਪਿਆਰ ਤੇ ਜੰਗ

ਪਕੜਾ ਖੰਜਰ ਬੇਲ਼ੀ ਦੀ ਪਿੱਠ ਤੇ ਵਾਰ ਕਰਾਂ

 

ਮਰਨਾ ਤੇ ਜੰਮਨਾ ਹੈ ਇੱਕ ਸਿੱਕਾ ਦੋ ਪਾਸੇ

ਤੱਥ ਇਹੋ ਹੈ ਜ਼ਿੰਦਗੀ ਦਾ ਤਾਂ ਕਿਉਂ ਮੈਂ ਡਰਾਂ

29 May 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia 22 g ........... bahut hi vadhia shabda da upyog kita tusi 

29 May 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਵਾਹ ਵਾਹ

29 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

ਬਹੁਤ ਸੋਹਣੀ ਰਚਨਾਂ ਮੇਰੇ ਵੀਰ..
ਸ਼ੁਕਰੀਆ ਸਾਂਝੀ ਕਰਨ ਵਾਸਤੇ....

29 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਮਾਰਣਗੇ ਇਹ ਪੱਥਰ ਤੈਨੂੰ ਵੀ ਵਾਂਗ ਮੇਰੇ

ਮੈ ਬੋਲਦਾ ਹਾਂ ਸੱਚ ਤੂੰ ਰਹਿ ਮੇਰੇ ਤੋਂ ਪਰਾਂ....

 

wah g kya baat hai....bahut sohna likhiya hai..tfs

29 May 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

shukriyaa...

01 Jun 2010

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 

hmmmmmmmmmmmmmmmmmm...hameshaan sohna likhea doctor di kalam niikhardi jaa rahi hai.....

 

ਮਾਰਣਗੇ ਇਹ ਪੱਥਰ ਤੈਨੂੰ ਵੀ ਵਾਂਗ ਮੇਰੇ

ਮੈ ਬੋਲਦਾ ਹਾਂ ਸੱਚ ਤੂੰ ਰਹਿ ਮੇਰੇ ਤੋਂ ਪਰਾਂ

 

ਜਾਇਜ਼ ਜੇ ਸ੍ਭ ਹੁੰਦਾ ਹੈ ਵਿੱਚ ਪਿਆਰ ਤੇ ਜੰਗ

ਪਕੜਾ ਖੰਜਰ ਬੇਲ਼ੀ ਦੀ ਪਿੱਠ ਤੇ ਵਾਰ ਕਰਾਂ

 ...khooooooooooob......

01 Jun 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut khoob

bai ji

01 Jun 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Sanu rachana bahut pasand ayi 22 ji. Great words.

01 Jun 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

shukriyaa...

03 Jun 2010

Showing page 1 of 2 << Prev     1  2  Next >>   Last >> 
Reply