|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਆਪਣੀ ਖੋਜ |
ਤਾਰੇ ਚੜ੍ਹਣ ਤੋਂ ਪਹਿਲਾਂ, ਸੂਰਜ ਅਸਤ ਹੋਣ ਤੱਕ, ਜ਼ਿੰਦਗੀ ਦੀ ਰਫ਼ਤਾਰ ਮਧੱਮ, ਅਜ਼ੀਬ ਜਿਹੀ ਸੋਚ ਦਾ ਰਹਿਸ, ਕਦਮ ਨਾਲ ਕਦਮ ਮਿਲਾ, ਆਪਣੀ ਖੋਜ ਵਿੱਚ ਭੱਟਕਦੀ, ਰਿਸ਼ਤਿਆਂ ਦੇ ਸਫ਼ਰ ਦੀਆਂ ਤਰਕਾਲਾਂ, ਅੱਜੇ ਵੀ ਝਾਕਦੀ ਗਰਜ ਦੀ ਬੱਦਲੀ 'ਚੋਂ, ਬਾਪ ਦੀ ਜਾਇਦਾਦ ਦੀ ਹਵੱਸ਼, ਚੁੱਪ ਚਾਪ ਨਿਕਲ ਜਾਂਦੀ, ਬੱਦਲਾਂ ਦੀ ਚਾਦਰ ਫਾੜ, ਤੁਰ ਪੈਂਦੀ ਸੱਤਰੰਗੀ ਪੀਂਘ ਵੱਲ, ਤੇ ਗੁੰਮ ਜਾਂਦੀ ਆਪਣੀ ਹਾਉਮੈ 'ਚ, ਤੱਕਦੀ ਖਾਲੀ ਪਈਆਂ ਬਾਰੀਆਂ, ਤੇ ਮੰਜੇ ਤੇ ਮੂੱਧੀ ਪਈ ਤਸਵੀਰ ਵੱਲ............
|
|
16 Sep 2013
|
|
|
|
|
ਬਹੁਤ ਖੂਬ ਬਾਈ ਜੀ,
ਮੇਰੇ ਮੈਸੇਜ ਲਈ ਆਪਣਾ ਇਨ ਬਾਕਸ ਤੁਰੰਤ ਚੈਕ ਕਰੋ ਜੀ |
ਬਹੁਤ ਖੂਬ ਬਾਈ ਜੀ,
jagjit singh jaggi
|
|
16 Sep 2013
|
|
|
|
|
ਕਦਮ ਨਾਲ ਕਦਮ ਮਿਲਾ
Bahut kHoob Sir ji
|
|
16 Sep 2013
|
|
|
|
|
ਉਮਰ ਵਿਹਾਜ਼ ਚੱਲੀ, ਕੀ ਕਰਸਾਂ, ਦਰਸ ਤੇਰੇ ਲਈ ਪਈ ਮੈਂ ਤਰਸਾਂ। ਮਨ ਆਪਣੇ ਵਿੱਚ ਕਿਦਾਂ ਹਰਸਾਂ। ਰੂਹ ਆਪਣੀ ਤੇਰੇ ਚਰਨੀ ਪਰਸਾਂ। ਕਰਕੇ ਮੇਹਰ ਤੂੰ ਚਿੱਤ ਵਸਾ ਲੈ, ਆ ਮਿਲ ਮੇਰੇ ਸੱਜਣ ਪਿਆਰਿਆ, ਪਿਆਰੇ ਜਗਜੀਤ ਜੀ ਆਪ ਜੀ ਵੱਲੋਂ ਕੀਤੀ ਸਮੀਖਿਆ , ਸੁਝਾਵਾਂ ਅਤੇ ਸੋਧਾਂ ਬਾਰੇ ਧੰਨਵਾਦ,,,,,,,
|
|
17 Sep 2013
|
|
|
|
|
bahut khoob gurmit bai ji...
|
|
18 Sep 2013
|
|
|
|
|
|
|
ਮਾਣ ਬਖ਼ਸ਼ਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ...
|
|
20 Sep 2013
|
|
|
|
|
|
|
|
|
|
 |
 |
 |
|
|
|