|
ਅਰਦਾਸ |
ਅਰਦਾਸ
ਹਰ ਰੋਜ ਸਵੇਰੇ ਉਠ ਕੇ ਇਹ ਅਰਦਾਸ ਕਰੇਆ ਕਰੋ ਕਿ.
" ਹੇ ਗੁਰੂ ਨਾਨਕ ਜੀ
ਰਾਤ ਸੁੱਖਾਂ ਦੀ ਬਤੀਤ ਹੋਈ ਏ
ਦਿਨ ਚੜੇਆ ਏ ਮੇਰੇ ਹਿਰਦੇ ਕੋਲੋਂ, ਮੇਰੀ ਰਸਨਾ ਕੋਲੋਂ,
ਮੇਰੀਆਂ ਅੱਖਾਂ ਕੋਲੋਂ, ਮੇਰੇ ਹੱਥਾਂ ਕੋਲੋਂ
ਕਿਸੇ ਦਾ ਬੁਰਾ ਨਾ ਹੋਵੇ
ਹਰ ਰੋਜ ਸਵੇਰੇ ਉਠ ਕੇ ਇਹ ਅਰਦਾਸ ਕਰੇਆ ਕਰੋ ਕਿ.
" ਹੇ ਗੁਰੂ ਨਾਨਕ ਜੀ
ਰਾਤ ਸੁੱਖਾਂ ਦੀ ਬਤੀਤ ਹੋਈ ਏ
ਦਿਨ ਚੜੇਆ ਏ ਮੇਰੇ ਹਿਰਦੇ ਕੋਲੋਂ, ਮੇਰੀ ਰਸਨਾ ਕੋਲੋਂ,
ਮੇਰੀਆਂ ਅੱਖਾਂ ਕੋਲੋਂ, ਮੇਰੇ ਹੱਥਾਂ ਕੋਲੋਂ
ਕਿਸੇ ਦਾ ਬੁਰਾ ਨਾ ਹੋਵੇ"
|
|
30 Apr 2010
|
|
|
|
|
........................thanks for sharing
|
|
24 Oct 2010
|
|
|
|
|
ਸਿਮਰਨ ਜੀ ਤੁਹਾਡੀਆਂ ਸ਼ੇਅਰ ਕੀਤੀਆਂ
ਇਹ ਚਾਰ ਲਾਇਨਾ ਜਿੰਦਗੀ ਤੇ ਸ਼ਖਸ਼ੀਅਤ ਨੂੰ ਨਿਖਾਰਨ ਲਈ ਕਾਫੀ ਨੇ ,
ਸਾਂਝਾ ਕਰਨ ਲਈ ਸ਼ੁਕਰੀਆ ,,,,,,,,,,,ਜਿਓੰਦੇ ਵਸਦੇ ਰਹੋ ,,,,,,,,,,,,
|
|
24 Oct 2010
|
|
|
|
|
tuhada sab da bahut shukriya jiiiii
|
|
24 Oct 2010
|
|
|