Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖੱਬੀ ਲਹਿਰ ਤੇ ਲੋਕਾਂ ਦਾ ਕਾਮਾ ਕਾਮਰੇਡ ਸੁਰਜੀਤ ਗਿੱਲ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 
ਖੱਬੀ ਲਹਿਰ ਤੇ ਲੋਕਾਂ ਦਾ ਕਾਮਾ ਕਾਮਰੇਡ ਸੁਰਜੀਤ ਗਿੱਲ

ਅੱਜ 21 ਜੂਨ ਦਾ ਉਹ ਮਨਹੂਸ ਦਿਨ ਹੈ ਜਦੋਂ ਬਾਪੂ ਕਾਮਰੇਡ ਸੁਰਜੀਤ ਗਿੱਲ ਸਾਨੂੰ ਸਭ ਨੂੰ ਅਲਵਿਦਾ ਕਹਿ ਗਏ ਸਨ। ਉਹਨਾਂ ਦੀ ਅਣਕਿਆਸੀ ਮੌਤ ਨਾਲ ਜਿਹੜਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਹ ਤਾਂ ਵੱਖਰੀ ਗੱਲ ਹੈ ਪਰ ਅਜੇ ਤੱਕ ਵੀ ਉਹਨਾਂ ਦੇ ਨਾ ਹੋਣ ਦਾ ਯਕੀਨ ਨਹੀਂ ਆਉਂਦਾ। ਉਹਨਾਂ ਦੇ ਕੋਲ ਹੋਣ ਦਾ ਭੁਲੇਖਾ ਪੈਂਦਾ ਹੈ। ਮੇਰੇ ਲਈ ਤਾਂ ਇਹ ਬਰਦਾਸ਼ਤ ਕਰਨਾ ਹੋਰ ਵੀ ਔਖਾ ਸੀ। ਕਿਉਂਕਿ ਮੈਂ ਪੈਰ-ਪੈਰ 'ਤੇ ਉਹਨਾਂ ਤੋਂ ਆਪਣੇ ਹਰ ਕੰਮ ਲਈ ਸਲਾਹ ਲੈਂਦਾ ਸੀ। ਇਸਤੋਂ ਪਹਿਲਾਂ ਮੈਂ ਜੋ ਵੀ ਸੀ, ਅੱਜ ਜੋ ਵੀ ਹਾਂ ਤੇ ਕੱਲ ਨੂੰ ਜੋ ਵੀ ਹੋਵਾਂਗਾ ਇਹ ਸਭ ਉਹਨਾਂ ਕਰਕੇ ਹੀ ਹੋਵਾਂਗਾ। ਉਹਨਾਂ ਨੂੰ, ਉਹਨਾਂ ਦੀ ਸੋਚ ਨੂੰ ਸਲਾਮ ਕਰਦਾ ਮੇਰਾ ਇਹ ਆਰਟੀਕਲ ਅੱਜ ਦੇ "ਨਵਾਂ ਜ਼ਮਾਨਾ" ਅਖ਼ਬਾਰ 'ਚ ਛਪਿਆ ਹੈ।

 

 

 

20 Jun 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਲਾਲ ਸਲਾਮ !

20 Jun 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਗਾੜ੍ਹੇ ਖੂਨ ਨਾਲ ਜੋ ਸਿਝਦੇ ਦੇ,
ਜ਼ਿੰਦਗੀ ਨੂੰ ਨਵੇਕਲੇ ਅਰਥ ਦੇਂਦੇ ਨੇ,
ਸਦਾ ਲਈ ਚਾਨਣ ਮੁਨਾਰ ਬਣਕੇ,
ਲੋਕਾਂ ਦੀ ਯਾਦ ਵਿੱਚ ਰਹਿਣਗੇ।

21 Jun 2013

Reply