Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਰੁਣਾ ਸਾਨਬਾਗ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਅਰੁਣਾ ਸਾਨਬਾਗ
ਯਾਰ ਮੈੰਨੂ ਬੁਹਤ ਦੁੱਖ ਹੋਏਆ ੲਿਹ ਖਬਰ ਪੜਕੇ
ਮੈੰਨੂ ਸ਼ਰਮ ਆ ਰਹੀ ਹੈ ਸਾਡੀ ਮਰਦ ਜਾਤੀ ਤੇ ਸਾਡੇ ਭਾਰਤੀ ਹੋਣ ਤੇ
ਸਾਡੀ ਸੋਚ ਤੇ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਉਸ ਵਿਚਾਰੀ ਦੀ ਹਾਲਤ ਜਾਣ ਕੇ ਸ਼ੲਿਦ ਸਾਡੀ ਐਸੀ ਮਰਦਾਨਗੀ ਨਾਲੋ ਅਸ਼ੀ ਹਿੱਜੜੇ ਨਾਮਰਦ ਹੀ ਚੰਗੇ ਜੇਕਰ ਸਾਡੀ ਮਰਦਾਨਗੀ ਕਸਿੇ ਦੀ ਪੂਰੀ ਜਿੰਦਗੀ
ਬਰਬਾਦ ਕਰ ਦੇਵੇ ਉਸ ਵਿਚਾਰੀ ਦਾ ਕੀ ਕਸੂਰ ਸੀ ਉਸਨੇ ਕਿਸੇ ਦਾ ਕੀ ਵਗਿਾੜੇਆ ਸੀ। ੲਿਹ ਕਹਾਣੀ ਹੈ .ਅਰੁਣਾ ਸ਼ਾਨਬਾਗ: ਦੇਸ਼ ਦੀ ਸਭ ਤੋਂ ਉਦਾਸ ਧੀ ਦੀ ਕਹਾਣੀ42 ਸਾਲਾਂ ਦੀ ਨਰਕ ਵਰਗੀ ਜ਼ਿੰਦਗੀ ਭੋਗ ਕੇ ਅੱਜ 18 ਮਈ ਨੂੰ ਉਹ 67 ਸਾਲ ਦੀ ਉਮਰ ਵਿੱਚ, ਇਸ ਧਰਤੀ ਤੋਂ ਰੁਖਸਤ ਹੋ ਗਈ.1973 ਵਿੱਚ ਉਹ 25 ਸਾਲ ਦੀ ਸੀ ਅਤੇ ਬੰਬਈ ਦੇ ਇੱਕ ਹਸਪਤਾਲ ਵਿੱਚ ਨਰਸ ਸੀ. ਹਸਪਤਾਲ ਵਿੱਚ ਰਾਤ ਦੀ ਡਿਊਟੀ ਵੇਲੇ ਇੱਕ ਸਫਾਈ ਕਰਮਚਾਰੀ ਸੋਹਣ ਲਾਲ ਨੇ ਉਸ ਦੀ ਧੌਣ ਨੂੰ ਇੱਕ ਚੇਨ ਨਾਲ ਬੰਨ ਕੇ ਉਸ ਦੀ ਆਬਰੂ ਅਤੇ ਜ਼ਿੰਦਗੀ ਲੁੱਟ ਲਈ.ਆਕਸੀਜਨ ਦੀ ਸਪਲਾਈ ਰੁਕਣ ਕਰਕੇ ਅਤੇ ਭਾਰੀ ਸਦਮੇ ਕਾਰਨ ਉਹ ਕੋਮਾ ਵਿੱਚ ਚਲੀ ਗਈ ਤੇ 42 ਸਾਲ ਤੋਂ ਉਸੇ ਹੀ ਹਸਪਤਾਲ ਵਿੱਚ ਨਰਕ ਵਰਗੀ ਜ਼ਿੰਦਗੀ ਬਿਤਾ ਰਹੀ ਸੀ. ਉਸ ਦੇ ਪਰਿਵਾਰ ਵੱਲੋਂ ਵੀ ਉਸ ਨੂੰ ਤਿਆਗਣ ਕਰਕੇ ਹਸਪਤਾਲ ਸਟਾਫਨੇ ਹੀ ਉਸਨੂੰ ਅਪਣਾ ਲਿਆ ਸੀ.ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਉਸ ਨੂੰ 42 ਸਾਲ ਦਾ ਨਰਕ ਦੇਣ ਵਾਲੇ ਦਰਿੰਦੇ ਨੂੰ ਸਿਰਫ ਸੱਤ ਸਾਲ ਦੀ ਕੈਦ ਹੋਈ ਤੇ ਉਹ ਅਜੇ ਵੀ ਨਾਮ ਬਦਲ ਕੇ ਦੇਸ਼ ਦੇ ਕਿਸੇ ਕੋਨੇ ਵਿੱਚ ਰਹਿ ਰਿਹਾ ਹੈ. ਪਤਾ ਨਹੀਂ ਉਸ ਘਟੀਆ ਜਾਨਵਰ ਨੂੰ ਆਪਣੀ ਉਸ ਹਰਕਤ ਦਾ ਕੋਈ ਅਫਸੋਸ ਵੀ ਹੈ ਜਾਂ ਨਹੀ

pier
19 May 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Very Sad Indeed !!!

 

 

ਬਹੁਤ ਹੀ ਦੁੱਖ ਅਤੇ ਅਫਸੋਸ ਦੀ ਗੱਲ ਹੈ ਇਹ ਵੀਰ ਜੀ - ਅਤੇ ਇਹ ਵੀ ਕਿ ਬਦਤਮੀਜ਼ੀ ਅਤੇ ਹਿੰਸਾ ਅਜੇ ਵੀ ਇਸੇ ਤਰਾਂ ਚੱਲ ਰਹੀ ਹੈ |
ਰੱਬ ਅਜਿਹੇ ਨਾਲਾਇਕਾਂ ਨੂੰ ਸੁਮੱਤ ਬਖਸ਼ੇ |

ਬਹੁਤ ਹੀ ਦੁੱਖ ਅਤੇ ਅਫਸੋਸ ਦੀ ਗੱਲ ਹੈ ਇਹ ਵੀਰ ਜੀ - ਅਤੇ ਇਹ ਵੀ ਕਿ ਬਦਤਮੀਜ਼ੀ ਅਤੇ ਹਿੰਸਾ ਅਜੇ ਵੀ ਇਸੇ ਤਰਾਂ ਚੱਲ ਰਹੀ ਹੈ |

 

ਰੱਬ ਅਜਿਹੇ ਨਾਲਾਇਕਾਂ ਨੂੰ ਸੁਮੱਤ ਬਖਸ਼ੇ |

 

R.I.P: SISTER ARUNA SHANBAUG...

19 May 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਇਨਸਾਨੀਅਤ ਜਦੋਂ ਹੈਵਾਨੀਅਤ ਵੇਖਦੀ ਹੈ ਤਾਂ ਕੁਰਲਾ ਉੱਠਦੀ ਹੈ ,............ਅੱਜ ਇਕ ਕਲਮ ਨੇ ਉਸ ਕੁੜੀ ਦੇ ਦਰਦ ਨੂੰ ਲੋਕਾਂ ਮੂਹਰੇ ਅਤੇ ਕਾਨੂੰਨ ਮੂਹਰੇ ਰੱਖਿਆ ਹੈ ,..........ਕੋਮਲ ਹਿਰਦਾ ਤਾਂ ਪ੍ਰਭਾਵਿਤ ਇਨਸਾਨ ਦੇ ਦੁੱਖ ਨੂੰ ਸਮਝ ਸਕਦਾ ਹੈ ,........ਪਰ ਪੱਥਰ ਦਿਲ ਹੋਇਆ ਕਾਨੂੰਨ ਨਹੀਂ ਸਮਝਦਾ ,................ਬਹੁਤ ਅਫਸੋਸ ਹੈ ਸਾਡਾ ਮੁਲਕ ਕਿਸ ਰਾਹ ਵੱਲ ਜਾ ਰਿਹਾ ਹੈ ,............

 

Lack of social security and injustice in india is one of the main reason behind the migration of new generation in overseas nowadays.............

 

many youngsters and well educated students and families moving abroad very rapidly,...........

 

Raise everyone their voice against social Evils........This is the time.

 


13 Dec 2017

Reply