Home > Communities > Punjabi Poetry > Forum > messages
Ashikan di dastan
Ishqe de raste ch aondian ne bhut hanarian,kyun dila merea ton tah k beh gya eh taharian,haje ta dil wich righan ne batherian,heer ranje wang galan hon bas tarian te marian.
14 Aug 2012
ਬੜੀ ਔਖੀ ਰੋਮਨ ਲਿਖੀ ਹੈ ਫਿਰ ਵੀ ਕੋਸ਼ਿਸ਼ ਕਰ ਕੇ ਦੇਖਦੇ ਹਾਂ :
ਇਸ਼ਕ ਦੇ ਰਸਤੇ 'ਚ ਆਉਂਦੀਆਂ ਨੇ ਬਹੁਤ ਹਨੇਰੀਆਂ
ਕਿਉਂ ਦਿਲਾ ਮੇਰਿਆ ਤੂੰ ਢਾਹ ਕੇ ਬਹਿ ਗਿਆ ਏਂ ਢੇਰੀਆਂ
ਅਜੇ ਤਾਂ ਦਿਲ ਵਿੱਚ ਰੀਝਾਂ ਨੇ ਬਥੇਰੀਆਂ
ਹੀਰ ਰਾਂਝੇ ਵਾਂਗ ਗੱਲਾਂ ਹੋਣ ਬਸ ਤੇਰੀਆਂ ਤੇ ਮੇਰੀਆਂ ।
ਸੋਹਣਾ ਲਿਖਿਆ ਹੈ ।

Yoy may enter 30000 more characters.
14 Nov 2012
Nycc ......&......Thnx mavi ji.......
16 Nov 2012
Copyright © 2009 - punjabizm.com & kosey chanan sathh