Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸ਼ਲੀਲਤਾ ਇੱਕ ਗਾਲ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
ਅਸ਼ਲੀਲਤਾ ਇੱਕ ਗਾਲ

ਹੈਰੀ ਮਿਰਜ਼ਾ ਯਾਦ ਹੈ ਤੁਹਾਨੂੰ ? ਨਹੀ ਯਾਦ ਮੈਂ ਯਾਦ ਕਰਵਾਉਂਦੀ ਹਾਂ ,,ਯਾਰੋ ਆਉਦੀਆਂ ਰਹਿਣੀਆਂ ਕੁੜੀਆਂ ਤੇ ਬੱਸਾਂ ....ਵਾਲਾ ..ਇਸਦਾ ਇੱਕ ਗੀਤ ਆਇਆਂ ਸੀ ..ਤੇਰੇ ਯਾਰ ਤੇ ਬੋਲ ਗਈ ਪੰਚਾਇਤ ਨੀ ..ਕੰਧ ਤੇਰੇ ਘਰ ਦੀ ਟੱਪਦਾ ਪਹਿਛਾਣਿਆਂ ਗਿਆਂ ...ਸ਼ਾਇਦ ਕਿਸੇ ਨੂੰ ਹੀ ਯਾਦ ਹੋਏ ..ਇਸ ਗਾਣੇ ਤੇ ਵੀ ਹੰਗਾਮਾ ਹੋਇਆਂ ਸੀ..ਕੁਝ ਨਾਮਵਰ ਅਖਬਾਰਾਂ ਦੇ ਬੁਲਾਰਿਆਂ ਨੇ ,,ਕਰੜੇ ਸ਼ਬਦਾ ਵਿੱਚ ਇਸ ਦੀ ਨਿੰਦਾ ਕੀਤੀ ਗਈ ਸੀ...ਉਸ ਸਮੇਂ ਵੀ ਔਰਤਾਂ ਨੇ ਆਵਾਜ਼ ਚੁੱਕੀ ਸੀ...ਪਰ ਉਦੋ ਇਹ ਆਵਾਜ਼ ਘਰ-ਘਰ ਨਹੀ ਪਹੁੰਚੀ ਸੀ..ਹੁਣ ਜਦੋ ਇਹ ਆਵਾਜ਼ ਗੂੰਜਣ ਲੱਗ ਗਈ ਆ.ਇੱਕ ਵਾਰ ਫਿਰ ਤੋਂ ...ਫੇਰ ਇਸ ਅਸ਼ਲੀਲਤਾ ਦੇ ਖਿਲਾਫ ਜੰਗ ਲੜਨ ਤੋਂ ਗੁਰੇਜ਼ ਕਿਉ ? ਇੱਕ ਹੋਰ ਬੇਨਤੀ ਹੈ ਸਭ ਨੂੰ ਜਦੋ ਅਸੀ ਅਸ਼ਲੀਲਤਾ ਦੇ ਖਿਲਾਫ ਆ.ਅਸੀ ਗਾਇਕਾ ਨੂੰ ਨੱਥ ਪਾਉਣੀ ਹੈ..ਪਰ ਕੁਝ ਦੋਸਤ ਮਾਵਾਂ ਭੈਣਾਂ ,ਧੀਆਂ ,ਦੀਆਂ ਗਾਲਾਂ ਕੱਢਦੇ ਹਾਂ ..ਕੀ ਉਹ ਸਹੀ ਹੈ..ਅਸ਼ਲੀਲਤਾ ਨੂੰ ਰੋਕਣਾ ਹੈ..ਗੀਤਾਂ ਵਿੱਚ ਤੇ ਅਸ਼ਲੀਲਤਾ ਹੈ ਪਰ ਅਸੀ ਗਾਲਾਂ ਕੱਢ ਕੇ ਵੀ ਅਸ਼ਲੀਲਤਾ ਫੈਲਾਉਦੇ ਹਾਂ ,,ਅਸੀ ਮਾਂ ਦੀ ਗਾਲ ਇਸ ਲਈ ਕੱਢਦੇ ਹਾਂ ਕਿਉਕਿ ਮਾਂ,,ਜਨਮ ਦਿੰਦੀ ਹੈ ,ਭੈਣ ਰੱਖੜੀ ਬੰਨਦੀ ਹੈ,,ਤੇ ਧੀ ਪਿਤਾ ਦੀ ਜਾਨ ਹੁੰਦੀ ..ਇਸ ਲਈ ਔਰਤਾਂ ਨੂੰ ਗਾਲਾਂ ਦਿੰਦੇ ਹੋ? ਕੀ ਇਹ ਸਹੀ ਹੈ.ਔਰਤਾਂ ਦੇ ਸਰੀਰਕ ਅੰਗਾਂ ਦੇ ਨਾਂ ਲੈ ਕੇ ਗਾਲਾਂ ਕੱਢਣੀਆਂ ਕੀ ਚੰਗੀਆ ਲੱਗਦੀਆ?ਹੋਛੇਪਨ ਦੀ ਵੀ ਹੱਦ ਹੁੰਦੀ ਹੈ,,ਜੇ ਇਸ ਤਰਾਂ ਦੀਆਂ ਗਾਲਾਂ ਦਾ ਮਰਦਾਨਾ ਰੂਪ ਹੁੰਦਾ ..ਫੇਰ ਕਿੰਨੀ ਸ਼ਰਮਿੰਦਗੀ ਹੁੰਦੀ?ਅਗਰ ਔਰਤਾਂ ਨੂੰ ਸਨਮਾਣ ਦੇਣਾ ਹੈ..ਅਸ਼ਲੀਲ ਗਾਲਾਂ ਕੱਢਣੀਆਂ ਬੰਦ ਕਰੋ...ਲੜਾਈ ਜਿਸ ਨਾਲ ਵੀ ਹੋਵੇ..ਮਾਂ-ਭੈਣ ਦੀਆਂ ਗਾਲਾਂ ਦੇਣ ਤੋ ਗੁਰੇਜ਼ ਕਰੋ,,ਮਾਂ ਨੂੰ ਗਾਲ ਕੱਢ ਰੱਬ ਨੂੰ ਸ਼ਰਮਿੰਦਾ ਨਾ ਕਰੋ.ਮਾੜੀ ਮਾੜੀ ਗੱਲ ਤੇ .ਮਾਂ-ਭੈਣ ਇੱਕ ਨਾ ਕਰਿਆ ਕਰੋ.....ਪ੍ਰੀਤ ਬਰਤੀਆ

01 Jan 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਪ੍ਰੀਤ ਜੀ ਬਹੁਤ ਖੂਬ ਕਿਹਾ ਤੁਸੀਂ....ਹਰ ਗਾਲ ਵਿੱਚ ਮਾਂ ਭੈਣ ਧੀ ਹੀ ਹੁੰਦੀ ਹੈ

0

 

01 Jan 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Bht nek te suljhe hoye vichaar ne ji . . sbnu aml karan di jarurat hai . . . .edaan de upraale jaruri ne saae smaz lyi . . . Keep it up ji . . . Jio

01 Jan 2012

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

bahut hi zayda vadia likhya di tsi nd ikk bht hi sahi mudda uthaya hai........really good....god bless u...

01 Jan 2012

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

bahut hi vadhia gal kiti hai preet ji 

02 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
RIGHT

it is totaly right , aao as te amal kariye

02 Jan 2012

ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
thanks my friends

ik chhoti jihi koshish aa meri , sab nu ehi kehna chahundi aa k gaal sada sabeyachaar nhi , te na hi sabheyachaar da hissa bnao iss nu .....

16 Jan 2012

Reply