Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਹਨਾ ਦੇ ਨਖਰੇ ,,,ਸਾਡੇ ਦਿਲ ਦੇ ਟੁੱਕੜੇ ...... :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 
ਉਹਨਾ ਦੇ ਨਖਰੇ ,,,ਸਾਡੇ ਦਿਲ ਦੇ ਟੁੱਕੜੇ ......

ਉਹਨਾ ਦੇ ਨਖਰੇ ,,,ਸਾਡੇ ਦਿਲ ਦੇ ਟੁੱਕੜੇ ......

 

ਰਖਦੇ ਨੇ ਪਰਦੇ ,,,ਸਾਥੋਂ ਸੋਹਣੇ ਮੁਖੜੇ .......

 

ਗੱਲ ਕੌਰੀ ਹਾਂ ਕਰਦੇ ,,,ਰਹਿ ਕੇ ਰੂਹ ਦੇ ਨੇੜੇ ............

 

*ਜੱਟੀ* ਦੇ ਤਰਲੇ ਕਰਦੇ-ਕਰਦੇ,,,ਮੇਰੇ ਤਾਂ ਟੁੱਟਗੇ ਸਾਰੇ ਦਮੜੇ ....

 

ਸੋਣ ਮੁਹੱਬਤ ਕਰਦੇ ,,,ਨਾਲੇ ਬੂੰਦ ਤਰੇੜੇ ..........

 

*ਬੜੇ ਹੀ ਸੋਹਣੇ ਲੱਗਦੇ ,,,ਉਹਦੇ ਰੰਗਲੇ ਚੂੜੇ* .........

 

ਚਿੱਟੇ ਨੇ ਦੰਦ ਮੋਤੀ ਵਰਗੇ ,,,ਪਰ ਵਿਚੋਂ ਸਾਨੂੰ ਕਿਓਂ ਹੈ ਝੂੜੇ .......

 

ਹਥ ਜੋ ਫੜ ਕੇ ਗੱਲ ਹੈ ਕਰਦੇ ,,,ਫੇਰ ਤਾਂ ਲੱਗੇ ਸਾਨੂੰ ਮੌਤ ਵੀ ਨੇੜੇ ......

 

ਇਸ਼ਕ਼ ਕਮਾ ਕੇ ਘਾਟੇ ਪੈਂਦੇ ,,,ਚੰਗੇ ਤੋਂ ਬਣਗੇ ਤਾਂ ਹੀ ਮਾੜੇ ..........

 

*ਸੱਜਣ ਵੀ ਸਾਥ ਛੱਡਗੇ ਕਹਿੰਦੇ ,,,ਫੱਬਦੇ ਸੀ ਉਹਨੂੰ ਬਹੁਤ ਹੀ ਜਿਹੜੇ* ...............

 

ਪੁਛ ਕੇ ਸਾਂਝਾ ਦੁਖ ਸੀ ਕਰਦੇ,,,,,,ਹੁਣ ਲਭੇ ਨੇ ਯਾਰ ਨਵੇਂ ਕਿਹੜੇ ..............

 

*ਲਿਖ* ਕੇ *ਸ਼ਾਇਰੀ* ਯਾਦ ਹਾਂ ਕਰਦੇ,,,,ਉਹਨੂੰ ਤਾਂ ਰਹਿੰਦੇ ਕੰਮ ਬੜੇ*........

 

*ਰੱਬ ਦਾ ਵਈ ਅਸੀਂ ਨਾਂਮ ਹਾਂ ਜੱਪਦੇ ,,,ਇਸ਼ਕ਼ ਦੇ ਮੁਹਰੇ ਹੁਣ ਹਥ ਹੈ ਜੋੜੇ* .........

 

*ਦੀਪ* ਲਈ ਮੁਹੱਬਤ ਨਾਮ ਹੈ ਜਿਹਦਾ,,,ਚੰਦਰੀ ਕਿਓਂ ਨਾ ਆਈ ਸਾਡੇ ਵੇਹੜੇ ....

*ਦੀਪ* ਲਈ ਮੁਹੱਬਤ ਨਾਮ ਹੈ ਜਿਹਦਾ,,,ਚੰਦਰੀ ਕਿਓਂ ਨਾ ਆਈ ਸਾਡੇ ਵੇਹੜੇ.......

 

ਉਹਨਾ ਦੇ ਨਖਰੇ ,,,ਸਾਡੇ ਦਿਲ ਦੇ ਟੁੱਕੜੇ ......

ਰਖਦੇ ਨੇ ਪਰਦੇ ,,,ਸਾਥੋਂ ਸੋਹਣੇ ਮੁਖੜੇ .......ਦੀਪ ਮਾੜੀ ਕਿਸਮਤ ਵਾਲਾ ਲਿਖਾਰੀ ......... ਦੀਪਕ ਵਰਮਾਂ..... by Deepak Verma ......

 

https://www.facebook.com/deepakverma525

 

ਲਓ ਵੀ ਦੋਸਤੋਂ ਦੀਪਕ ਵਰਮਾਂ ਦਾ Page ਆ ਗਿਆ ਏ *ਦੀਪ-ਲਿਖਾਰੀ* ਦੇ ਨਾਂਮ ਤੋਂ ....ਕਰਦਿਓ ਸਾਰੇ ਜਾਣੇ Like ਜੇ ਥੋਨੂੰ ਪਸੰਦ ਲੱਗਿਆ .....ਇਕ ਜੱਟੀ ਤੇ ਬਹੁਤ ਬੜਾ ਇਤਿਹਾਸ ਲਿਖਿਆ ਏ ਮੈਂ ,,,,,,,,,ਸਾਰਾ ਥੋਨੂੰ ਇਸ Page ਤੇ ਵੇਖਣ,ਪੜ੍ਹਨ ਤੇ ਸੁਣਨ ਨੂੰ ਮਿਲੇਗਾ ਤੇ ਬਾਕੀ ਮੈ ਹੋਰ ਵੀ Topic (ਮੁੱਦੇ) ਤੇ ਲਿਖਣ ਦੀ ਕੋਸ਼ਿਸ਼ ਕੀਤੀ ਏ ........ ਮੇਰੀ ਜਿੰਦਗੀ ਦਾ ਹਰ ਸੁਖ-ਦੁਖ,ਦਰਦ ਤੇ ਸੰਘਰਸ਼ ਥੋਨੂੰ ਇਸ Page ਤੇ ਵੇਖਣ ,ਪੜ੍ਹਨ ਤੇ ਸੁਣਨ ਨੂੰ ਮਿਲੇਗਾ ....

 

ਹਿੰਦੀ ਚ ਸ਼ੇਰ ਮੈ ਘਟ ਹੀ ਲਿਖਦਾ ਹਾਂ,,,ਪਰ ਜਦ ਮੇਰਾ Mood ਹੁੰਦਾ ਏ ..ਉਦੋਂ ਹਿੰਦੀ ਵਿਚ ਵੀ ਲਿਖਣ ਦੀ ਕੋਸ਼ਿਸ਼ ਕਰਦਾ ਹੁਨਾ ਹਾਂ ਮੈਂ, ... ਤੇ ਜੋ ਹਿੰਦੀ,ਪੜ੍ਹਨ ਤੇ ਸੁਣਨ ਵਾਲੇ ਨੇ ਉਹਨਾ ਵਾਸਤੇ ਵੀ ਕੁਝ ਨਵਾ ਤੋਹਫ਼ਾ ਲੈ ਕੇ ਆਇਆ ਹਾਂ ਮੈਂ ...... ਬਸ ਇੰਤਜਾਰ ਕਰਿਓ ਕੁਝ ਸਮੇ ਦਾ ....Okk  ਦੋਸਤੋਂ.

 

ਦੁਨਿਆ ਚ ਸਬ ਤੋਂ ਬੜੀ ਖੁਸ਼ੀ ਹੁੰਦੀ ਏ ਰੂਹ ਦੀ ਖੁਸ਼ੀ,,,ਬਸ ਆਪਣੀ ਰੂਹ ਦੀ ਖੁਸ਼ੀ ਲਈ ਹੀ ਇਹਨਾ ਕੁਝ ਕਰੀਦਾ,,,ਤੇ ਹੋਰ ਆਪਾਂ ਕਿਸੇ ਤੋਂ ਕੁਝ ਨੀ ਲੈਣਾ    

 

ਮੈਨੂੰ ਲਿਖਣ ਦਾ ਬਹੁਤ ਜਾਦਾ ਸ਼ੋਂਕ ਏ ,,,,,ਲਿਖ ਕੇ ਰੂਹ ਨੂੰ ਬਹੁਤ ਖੁਸ਼ੀ ਤੇ ਚੈਨ ਮਿਲਦਾ ਏ,,, Writing is my life ......

 

ਤੇ ਇਸ Page ਤੇ ਮੈ ਆਪਣੀ Facebook id ਜੋ ਦੀਪ ਵਰਮਾਂ(Deep Verma) ਦੇ ਨਾਂਮ ਤੋਂ ਏ ,,,ਉਸਦੇ ਪੁਰਾਣੇ ਗੀਤ ਸ਼ੇਰ,ਕਵਿਤਾਵਾਂ ,ਕਹਾਣੀਆਂ ਵੀ ਪਾਵਾਂਗਾ,,,ਤੇ ਮੈਨੇ ਆਪਣੀ Facebook id ,U-Tube id ਦੇ ਸਾਰੇ ਤੇ ਮੇਰੇ ਇਸ Page ਤੇ ਆਉਣ ਵਾਲੇ ਸਮੇ ਵਿਚ ਮੈਂ ਜੇਹੜੇ ਵੀ ਨਵੇਂ ਗੀਤ,ਸ਼ੇਰ,ਕਵਿਤਾਵਾਂ ,ਕਹਾਣੀਆਂ ਪਾਵਾਗਾਂ .......ਉਹ ਸਾਰੇ ਵੀ ਮੈ ਪਹਿਲਾ ਹੀ *Officialy Registerd* ਕਰਵਾ ਲਏ ਨੇ *Chandigarh Sec-17 Court* ਚੋਂ .......... ਤਾਂ ਜੋ ਚੋਰੀ ਨਾ ਹੋ ਸਕੇ  ....ਆਪਣੀ ਸਚੀ ਕਲਾ ਤੇ ਹੋਂਦ ਨੂੰ ਬਚਾਉਣ ਤੇ ਕਾਇਮ ਰਖਣ ਵਾਸਤੇ ਮੇਰੇ ਲਈ ਇਹ ਕਦਮ ਚੱਕਣਾ ਬਹੁਤ ਜਾਦਾ ਜਰੂਰੀ ਸੀ ....

 

ਮੇਰੀ ਕੋਸ਼ਿਸ਼ ਜੇ ਥੋਨੂੰ ਚੰਗੀ ਲੱਗੀ ਹੋਵੇ ਤਾਂ ਜਰੂਰ Like ਕਰਿਓ ਜੀ ,,,ਬਾਕੀ ਆਪਣੀ Feedback ਮੈਨੂੰ ਜਰੂਰ ਦਿਓ ਜੀ ...ਤਾਂ ਕੀ ਮੈਨੂ ਆਪਣੀ ਗਲਤੀਆਂ ਬਾਰੇ ਪਤਾ ਲੱਗੇ ਤਾਂ ਜੋ ਮੈ ਅੱਗੇ ਤੋਂ ਹੋਰ Improve ਹੋ ਕੇ ਥੋਡੇ ਸਾਹਮਣੇ ਹੋਰ better ਬਣ ਕੇ ਆਵਾਂ ਤੇ ਥੋਨੂੰ  ਹੋਰ ਚੰਗੀ ਲਿਖਤ ਦੇ ਸਕਾਂ  ........

 

ਵਾਹਿਗੁਰੂ ਜੀ ਸਬ ਤੇ ਮਹਿਰ ਕਰਣ ਜੀ...ਵਾਹਿਗੁਰੂ ਜੀ ਸਬ ਰੱਬ ਵਰਗੇ ਦੋਸਤਾਂ ਨੂੰ ਖੁਸ਼ ਰਖਣ ਜੀ .....ਜਿਓੰਦੇ ਵੱਸਦੇ ਰਹੋ ਤੁਸੀਂ ਹਮੇਸ਼ਾ ਸਾਰੇ ਜਾਣੇ ..ਥੋਡੇ ਪਰਿਵਾਰਾਂ ਤੇ ਜੀਆਂ ਵਿਚ ਆਪਸ ਵਿਚ ਮੇਲ-ਜੋਲ ਤੇ ਪਿਆਰ ਬਣਿਆ ਰਹੇ ਹਮੇਸ਼ਾ ....

 

ਵਾਹਿਗੁਰੂ-ਵਾਹਿਗੁਰੂ-ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ..,....ਦੀਪ-ਲਿਖਾਰੀ ਦੀ ਕਲਮ ......by Deepak Verma

 

*Officialy Registerd by Chandigarh Sec-17 Court *.......

 

Contact No...9780480164 ...

 

07 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Great deep ji.boht vadiya likheya tusi. Dua kardi haan k tuhadi kalam inj hi kmaal likhdi rahe.

07 Mar 2015

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

 

                
    ਬਹੁਤ-ਬਹੁਤ ਧੰਨਵਾਦ ਨਵਪਰੀਤ ਜੀ ....ਵਾਹਿਗੁਰੂ ਜੀ ਮਹਿਰ ਕਰਨ ਥੋਡੇ ਤੇ ਹਮੇਸ਼ਾ ...        

 

    ਬਹੁਤ-ਬਹੁਤ ਧੰਨਵਾਦ ਨਵਪਰੀਤ ਜੀ ....ਵਾਹਿਗੁਰੂ ਜੀ ਮਹਿਰ ਕਰਨ ਥੋਡੇ ਤੇ ਹਮੇਸ਼ਾ ...        

 

09 Mar 2015

Reply