Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਸਟ੍ਰੇਲੀਆ ਦੀ ਪੜਾਈ || :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Raj
Raj
Posts: 2
Gender: Male
Joined: 08/May/2010
Location: MELBOURNE
View All Topics by Raj
View All Posts by Raj
 
ਆਸਟ੍ਰੇਲੀਆ ਦੀ ਪੜਾਈ ||

ਇੱਕ ਇੱਕ ਕਰ ਜਦੋ ਸਾਰੇ ਯਾਰ ਚੱਲ ਗਏ
ਮੇਰਾ ਵੀ ਜੀ ਕੀਤਾ ਆਓਨ ਨੂੰ ਆਸਟ੍ਰੇਲੀਆ |
ਕੀਤੀ ਮੈ ਤਿਆਰੀ ਫੇਰ IELTS  ਦੀ ਸ਼ੁਰੂ
ਸੀ ਖਾਬਾ ਵਿਚ ਮੇਰੇ ਕੋਲ ਸਜਾਓਣ ਨੂੰ ਆਸਟ੍ਰੇਲੀਆ |
ਮਾਪਿਆ ਵੀ ਦਿੱਤਾ ਮੇਰਾ ਪੂਰਾ ਸਾਥ
ਚੱਕੇ ਬੜੇ ਲੋਅਨ ਮੈਨੂ ਘਲਾਓਣ ਨੂੰ ਆਸਟ੍ਰੇਲੀਆ |
ਲੱਗਾ ਜਦੋ ਵੀਜਾ ਹੋਇਆ ਬੜਾ ਖੁਸ਼
ਸਾਕ ਤੇ ਸੰਬੰਦੀ ਆਏ ਚੜਾਓਣ ਨੂੰ ਆਸਟ੍ਰੇਲੀਆ |
ਪੁੱਜਾ ਮੈਂ ਜਦੋ ਇਥੇ ਦੇਖੀ ਏਹਦੀ ਖੂਬਸੂਰਤੀ
ਕਿਹਾ ਮੈਂ ਸੱਬਨੂੰ ਘੁਮਣ ਘੁਮਾਓਣ ਨੂੰ ਆਸਟ੍ਰੇਲੀਆ |
ਫਿਰ ਜਦੋ ਸ਼ੁਰੂ ਹੋਈ uni . ਵਿਚ ਪੜਾਈ
ਚੰਗਾ ਬੜਾ ਲੱਗਾ ਖੜਨ ਖੜਾਓਣ ਨੂੰ ਆਸਟ੍ਰੇਲੀਆ |
ਮੁਕਣ ਲੱਗੇ ਡਾਲਰ ਜੇਹੜੇ ਨਾਲ ਲੇਕੇ ਆਇਆ
ਕੰਮ ਦਾ ਫਿਕਰ ਸੀ ਸਤਾਓਣ ਨੂੰ ਆਸਟ੍ਰੇਲੀਆ |
ਆਓਂਣ ਲੱਗੀ ਨੇੜੇ ਜਦੋ ਕਿਸ਼ਤ ਫੀਸ ਵਾਲੀ
ਓਦੋ ਦੁਖਾ ਵਾਲਾ ਬੋਝ ਪਾਓਣ ਨੂੰ ਆਸਟ੍ਰੇਲੀਆ |
ਲਭਿਆ ਸੀ ਕੰਮ ਮਸਾ ਓਵੀ ੨੦ ਘੰਟੇ
ਐਨਾ ਨਹੀ ਕਾਫੀ ਸੀ ਜੀਓਣ ਨੂੰ ਆਸਟ੍ਰੇਲੀਆ |
ਲਾਈ ਨਾ ਸਾਰ ਫੇਰ ਕਿਸੇ ਯਾਰ ਬੇਲੀ
ਕੇਹਣ ਟੈਮ ਨਹੀ ਹੈਗਾ ਸਾਓਣ ਨੂੰ ਆਸਟ੍ਰੇਲੀਆ |
ਨਵੇ ਰੂਲ ਆਏ ਹੋਯਾ ਔਖਾ ਹੋਣਾ ਪੱਕਾ
ਸੀ ਫੀਸਾ ਲੈਕੇ ਲੁੱਟਣ ਲੁੱਟਾਓਣ ਨੂੰ ਆਸਟ੍ਰੇਲੀਆ |
ਖਿਚਲੀ ਤਿਯਾਰੀ ਫੇਰ ਮੁੜ ਵਤਨਾ ਨੂੰ
ਪਲ ਵੀ ਲਗਦਾ ਸੀ ਔਖਾ ਲੰਘਾਓਣ ਨੂੰ ਆਸਟ੍ਰੇਲੀਆ |
ਵਤਨ ਵਿਚ ਖਾਲਾਗੇਂ ਥੋੜੀ ਓਵੀ ਚੰਗੀ
ਪਰ ਆਇਓ ਨਾ ਯਾਰੋ ਪੜਨ ਪੜਾਓਣ ਨੂੰ ਆਸਟ੍ਰੇਲੀਆ | 

15 May 2010

deep dhaliwal
deep
Posts: 20
Gender: Female
Joined: 01/Mar/2010
Location: sngr
View All Topics by deep
View All Posts by deep
 

bhaut hi vadiya g keep it up

15 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g...!!!!

15 May 2010

Reply