|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਅਵੱਲੀ ਸਾਂਝ |
ਦਿਲ ਹੈ ਅੱਜ-ਕਲ ਉਦਾਸ ਜਿਹਾ ਪਰ ਮੈਂ ਮਗਰੂਰ ਵੀ ਹਾਂ ਓਹ ਕੋਲ ਵੀ ਹੈ ਮੇਰੇ ਤੇ ਕੋਹਾਂ ਮੈਂ ਓਹਦੇ ਤੋਂ ਦੂਰ ਵੀ ਹਾਂ ਅਵੱਲੀ ਹੀ ਸਾਂਝ ਹੈ ਮੇਰੀ ਤੇ ਉਸਦੀ ਰੜਕ ਹਾਂ ਨਜ਼ਰ ਓਹਦੀ ਵਿਚ ਪਰ ਅਖਾਂ ਓਹਦੀਆਂ ਦਾ ਨੂਰ ਵੀ ਹਾਂ ਪਾ ਲਿਆ ਹੈ ਆਹਲਣਾ ਇਸ਼ਕ਼ ਦਾ ਦਿਲ ਵਿਚ ਓਹਦੇ, ਮੰਨਿਆ ਕਰ ਬੈਠਾ ਹਾਂ ਖਤਾ ਪਰ ਮੈਂ ਬੇ-ਕ਼ਸੂਰ ਵੀ ਹਾਂ
ਹੈ ਤਾਂ ਰ਼ਾਹ ਮੇਰਾ ਕੰਡਿਆਂ ਨਾਲ ਭਰਿਆ ਪਰ ਕੁਝ ਓਹਦੇ ਤੇ ਜੋਰ ਨਹੀਂ ਤੇ ਕੁਝ ਦਿਲ ਹਥੋਂ ਮਜਬੂਰ ਵੀ ਹਾਂ " ਗੁਰਜੀਤ " ਆ ਗਿਆ ਹੈ ਜਿੰਦਗੀ ਚ ਕਿਹੋ ਜਿਹਾ ਮੁਕਾਮ ਸਾਹਮਣੇ ਦਿਸਦੀ ਹੈ ਮੰਜਿਲ , ਹੋਇਆ ਥਕ ਕੇ ਰ਼ਾਹ ਤੇ ਮੈਂ ਚੂਰ ਵੀ ਹਾਂ.....
|
|
30 Mar 2012
|
|
|
|
|
ਬਹੁਤ ਵਧੀਆ ਜੀ ਖਾਸ ਤੌਰ ਤੇ last line
|
|
30 Mar 2012
|
|
|
|
|
Realy very nycc........gurjeet.......
|
|
30 Mar 2012
|
|
|
|
|
|
|
Bahut sohney kamaal karti dost !!!
|
|
30 Mar 2012
|
|
|
|
|
|
|
very nice indeed........dil khichvi kavita cee....keep writing keep sharing!!!!!!!
|
|
30 Mar 2012
|
|
|
|
|
ਮੈਂ ਧੰਨਵਾਦੀ ਹਾਂ ਮੇਰੇ ਸਾਰੇ ਮਿਤਰ ਪਿਆਰਿਆਂ ਦਾ ਜਿਨ੍ਹਾਂ ਨੇ ਆਪਣੇਂ ਕੀਮਤੀ ਸਮੇਂ ਵਿਚੋਂ ਕੁਛ ਪਲ ਮੇਰੀ ਕਵਿਤਾ ਨੂੰ ਦਿੱਤੇ .....
ਗੁਲਵੀਰ ਜੇ |V|AV| ਜੱਗਦੇਵ ਲੱਕੀ ਅਮਨ
ਤੁਹਾਡਾ ਸਾਰੀਆਂ ਦਾ ਤਹਿ ਦਿਲੋਂ ਧੰਨਵਾਦ ....
|
|
30 Mar 2012
|
|
|
|
|
|
|
WoW...Beautiful creation...thanks 4 sharing..
|
|
31 Mar 2012
|
|
|
|
|
Kot Kot Dhanwaad Surjeet te Balihaar ji....
|
|
04 Apr 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|