Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
" ਮਾਂ ਦੇ ਮਖਣੀ ਖਾਣਿਓ " :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 1 of 2 << Prev     1  2  Next >>   Last >> 
harpal      ,
harpal
Posts: 7
Gender: Male
Joined: 22/Oct/2010
Location: Perth
View All Topics by harpal
View All Posts by harpal
 
" ਮਾਂ ਦੇ ਮਖਣੀ ਖਾਣਿਓ "

The Famous Poet Sir " Babu Rajab Ali" gave awake up call to Punjab's Youth to bring up " Green revolution " in Punjab after Partition (1947) 

 

                             " ਮਾਂ ਦੇ ਮਖਣੀ ਖਾਣਿਓ "

 

ਸੋੰਗੇ ਤਾਂਣ ਚਾਦਰੇ ਵੇ , ਸੰਤ, ਜਗਮੇਲ,ਮਖਣ,ਹਰਮੇਲ ,ਗਰਮ ਕਪ ਚਾਹ ਪੀਓ ,
ਉਠ੍ਹੋ ਮਾਰ ਥਾਪੀ ,
ਕਰੋ ਹਰਨਾੜੀ ਪਰਾਣੀ ਫ਼ੜ ਕੇ ,ਟੈਮ ਚਾਰ ਵਜੇ ਦਾ ਵੇ, ਲਵੋ ਨਾ ਰੱਬ ਦਾ, ਭਲਾ ਹੋਵੇ ਸਬ ਦਾ, ਬੜਾ ਕਮ ਨਿਬੜੇ, ਪਹਰ ਦੇ ਤੜਕੇ,
ਓ ਅਖ ਪਟ ਕੇ ਵੇਖ ਲੋ ਵੇ , ਚੜ ਗ੍ਇਆ ਤਾਰਾ, ਕਤੇ ਕਮ ਭਾਰਾ ,ਉਠ੍ਹੋ ਹਲ ਜੋੜੋ, ਖੇਤ ਵਲ ਮੋੜੋ , ਮੈਹਲ ਚੋ ਨਿਕਲ ਆਗਣ ਚ ਖੜਗੀ ,

ਮਾਂ ਦੇ ਮਖਣੀ ਖਾਣਿਓ ਵੇ,
ਸੂਰ੍ਮੇਓ ਪੁਤਰੋ ਚੁਬਾਰੇਓ ਉਤਰੋ,
ਫ਼ਰਕ ਦੇ ਬਾਜੂ,
ਜਵਾਨੀ ਚੜਗੀ,

ਰਹੇ ਮਾਰ ਫਕਾਰੇ ਵੇ, ਬਲਦ ਦੋ ਤਕੜੇ, ਜੋੜ ਲੋ ਛਕੜੇ, ਚੋ ਜੇਓ ਸਬਲਾ, ਰਗੜ ਦੇਓ ਖਬਲਆ, ਰੇਤਲੇ ਕਿਲੇ ਡੇਗ ਦੇਓ ਥੋੜੇ,
ਪੁਟ ਬਜਰ ਜਮੀਨਾ ਨੂ , ਕਰੜ ਜੀ ਧਰਤੀ, ਖਾਦ ਨਾਲ ਭਰਤੀ, ਸ਼ਕਰ ਵਾਗ ਭੋਰ ਤੋੜ ਦੇਓ ਰੋੜੇ,
ਫੇਰ, ਫੇਰ ਕਰਾਹੇ ਵੇ, ਹਲਾ ਰਖ ਮਦਰੇ, ਬਣਾ ਦੇਓ ਪਦਰੇ, ਕਰ ਦੇਓ ਰੋਨੀ ਜਦੋ ਵਤ ਅਓਨੀ, ਦੋ ਕ ਵਾਰ ਵਾ ਕੇ ਚਟੇਆਈ ਫਰੜਗੀ,

ਮਾਂ ਦੇ ਮਖਣੀ ਖਾਣਿਓ ਵੇ ...........................

ਬਈ ਖਾਲੀ ਇੰਚ ਛੋੜਦੇ ਨਾ, ਮੁਲਕ ਜੋ ਸਰਦੇ ਬੜਾ ਕਮ ਕਰਦੇ, ਲੋਹੇ ਨੁ ਕੁਟ ਦੇ , ਨਰਮ ਹਥ ਫੁਟ ਦੇ, ਮਾਸੁਲੀ ਸਦਰ ਪਾੜ ਦਾ ਲਕੜਆ ,
ਮੁੰਡੇ ਭਰੇ ਮਜਾਜਾ ਦੇ ,ਰਹਨ ਨਿਤ ਵੇਹਲੇ ਦੇਖ ਦੇ ਮੇਲੇ, ਸਥਆ' ਚ ਬੈਠ ਮਾਰ ਦੇ ਜਕੜਾ,
ਓ ਨਹੀ ਵਕਤ ਸੁਕਿਨੀ ਦਾ ਰਹੋ ਖਾ ਸਾਦੇ, ਜਿਵੇ ਪਿਓ - ਦਾਦੇ , ਬਦਲਦੇਓ ਚਾਲ, ਕਾਲ ਤੇ ਕਾਲ ਕਰੀ , ਥੁਸ ਦੇ ਕੇ ਗਰੀਬੀ ਵੜਗੀ ,

ਮਾਂ ਦੇ ਮਖਣੀ ਖਾਣਿਓ ਵੇ ..........................

ਦਰਇਆ ਦੇ ਕਨਾਰੇ ਤੇ ਝਾੜੀਆ ਸਾੜ,ਫੂਕ ਸਲਵਾੜ, ਜਿਥੇ ਖੜੀ ਪਿਲ੍ਸੀ ਕਰੀ ਕਯਓ ਢਿਲ ਸੀ, ਦਬਾ ਨੁ ਖੁਰਲ ਮੁਡੋ ਜੜ ਕਡਿਓ, ਗਿਲ ਬਹੁਤ ਬਰੇਤੀ ਮੇ, ਦੇਓ ਬੀ ਗੇਰ ਲਗਨ ਗੇ ਢੇਰ, ਨਰਮ ਭੋਏ ਮਟਰ,ਚਰਾਲਾ ਗਡਏ ਓ ,
ਗੇਆਰਾ- ਬਾਰਾ ਸੁਬ੍ਇਆ ਮੇ , ਜਿਥੇ-ਜਿਥੇ ਥੋੜਆ , ਕਡ ਦੇਓ ਬੋੜਆ, ਬੋਰੀਆ ਭਰ ਦੇਓ, ਬਿਲਟੀਆ ਕਰ ਦੇਓ, ਜਿਨਾ ਦੀ ਫਸਲ ਹੜਾ ਚ ਹੜਗੀ,

ਮਾਂ ਦੇ ਮਖਣੀ ਖਾਣਿਓ..........................
ਗੋਰੇ ਬੜੇ ਮੇਹਨਤੀ ਵੇ, ਟਿਬੇ ਜੇ ਢਾਲੇ, ਨਵੇ ਕਢੇ ਖਾਲੇ , ਜਾਣ ਕਾਰਖਾਨਿ ਯਾਦ ਆਜੇ ਨਾਨੀ, ਬਾਰਾ - ਬਾਰਾ ਘੰਟੇ ਡਊਟੀਇਆ ਲਗੀਆ , ਨਗੇ ਸੀਸ ਦੁਪਹਰੇ ਵੇ, ਬੂਟ ਜੇ ਕਰੜੇ ਰਹਿਣ ਪਬ ਨਰੜੇ, ਨਿਕਰਾ ਖਾਕੀ ਜੀਨ ਦੀਆ ਝਗੀਆ,
ਓ, ਆਲੂ ਨਿਰੇ ਓਬਾਲਨ ਵੇ, ਲਾਗੇ ਭੁਖ ਚਾਰੂ, ਪੀਣ ਚਾਹ ਮਾਰੂ, ਬੜੀ ਉਪਰ ਗਰਮੀ ਵੇਲੇ ਸੁਖ ਕਰਮੀ , ਹੈਟ ਲੈਣ ਧੁਪ ਤੋਂ ਟੋਟਣਈ ਸੜਗੀ ,

ਮਾਂ ਦੇ ਮਖਣੀ ਖਾਣਿਓ..........................

ਫਰਾਂਸ- ਅਮਰੀਕਾ ਮੇ ਖਿੜੇ ਫੁਲ ਚੁਣ ਦੈ, ਵਿਸ੍ਕਇਆ ਪੁਨ ਦੈ , ਸਿਰੋ ਲਾ ਟੋਪਾ,ਖੜੀ ਜਾਣ ਤੋਪਾ , " ਬਾਬੂ " ਬੰਬ,ਟੈਂਕ ਬਣਦੀਆ ਜੀਪਆ,
ਇਥੇ ਮੁਦਤਾ ਗੁਜਰ ਗਇਆ ਵੇ, ਵਿੰਗੇ ਹਲ ਓਹੋ , ਪੰਜਾਲੀ ਟੋਹੋ, ਪਠਇਆ ਦਾ ਤੋੜਾ, ਬਲਦਾ ਨੂ ਕੀ ਪਾਵਾ ,

ਥੋੜਾ ਝਾੜ ਦੇਸੀਆ ਦਾ , ਲਵੋ ਬੀ ਹੋਰ , ਟਿਉਬਵਲ, ਬੋਰ, ਸਵਾਰ ਕੇ ਵਾਣ, ਬੀਜੋ ਕਲਿਆਣ, ਇਕੋ- ਇਕ ਕਿਲੇਓ ਸੋ ਕ ਮਣ ਝੜਗੀ......

ਮਾਂ ਦੇ ਮਖਣੀ ਖਾਣਿਓ ਵੇ,
ਸੂਰ੍ਮੇਓ ਪੁਤਰੋ ਚੁਬਾਰੇਓ ਉਤਰੋ,
ਫ਼ਰਕ ਦੇ ਬਾਜੂ,
ਜਵਾਨੀ ਚੜਗੀ

 

                                                 Salute to Sir  "ਬਾਬੂ ਰਾਜਬ ਅਲੀ"

13 Jan 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
jionde vassde raho

 

 

ਵਾਹ ਜੀ ਵਾਹ..!!

 

ਨਹੀਂ ਰੀਸਾਂ ਬਾਬੂ ਜੀ ਦੀਆਂ,,ਮੇਰਾ ਵੀ ਸਲਾਮ ਹੈ ਬਾਬੂ ਜੀ ਨੂੰ,,ਬਹੁਤ ਹੀ ਬੇਮਿਸਾਲ ਰਚਨਾਂ ਹੈ,,ਸਾਝਿਆਂ ਕਰਨ ਲਈ ਬਹੁਤ-ਬਹੁਤ ਮੇਹਰਬਾਨੀਂ ਵੀਰ ਜੀ

13 Jan 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 

awesome,,I have no more words for this great creation..

 

thankx for sharing with us..god bless you veer ji

13 Jan 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

Its my fav....realy realy great..thnkx for sharing

13 Jan 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਹਰਪਾਲ ਵੀਰ ਜੀ ,,,,,
ਬਹੁਤ ਵਧੀਆ ਰਚਨਾ ਸ਼ੇਅਰ ਕੀਤੀ ਆ
ਪੰਜਾਬੀ ਕਵੀਸ਼ਰੀ ਨੂੰ  ਬੁਲੰਦੀਆਂ ਤੇ ਪਹੁਚਾਉਣ ਵਾਲੀ ਕਲਮ ਨੂੰ ਸਲਾਮ  ਏ,,,
ਜਿਓੰਦੇ ਵੱਸਦੇ ਰਹੋ ,,,,,

ਸ਼ੁਕਰੀਆ,,,,,,

13 Jan 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
realy nice,,pehli vaar padhan nu mileya..bahut hi sohni rachna hai..thankx for sharing
13 Jan 2011

Bittu Brar ..
Bittu Brar
Posts: 11
Gender: Male
Joined: 08/Oct/2010
Location: Faridkot,Chandigarh
View All Topics by Bittu Brar
View All Posts by Bittu Brar
 

bht kamaal di rachna hai ji ,mainu v bht hi pansd a..baabu ji de ki kehne ne.....

13 Jan 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bakamaal rachna bai ji....!! thanks for sharing...!!

 

Ajj kall bahut parchallat geet "Yaar anmulle" vi ese hee tarz te baneya hai..... :)

13 Jan 2011

Nirvair  Singh Grewal
Nirvair
Posts: 80
Gender: Male
Joined: 01/Jan/2011
Location: vancouver
View All Topics by Nirvair
View All Posts by Nirvair
 

bahut hi kamaal di rachna hai bai ji..Nahi reesan baabu ji diya..thnkx for sharing here

13 Jan 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

All time favourite ! Sartaj ne vi 1-2 thavan te sunaya si ..kmaal hai !

27 Mar 2011

Showing page 1 of 2 << Prev     1  2  Next >>   Last >> 
Reply