Punjabi Poetry
 View Forum
 Create New Topic
  Home > Communities > Punjabi Poetry > Forum > messages
datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 
ਤੁਸੀ ਆਜ਼ਾਦ ਹੋ

ਸਾਡੇ ਹੱਕਾ ਤੇ ਪਾਬੰਦੀ 
ਸੱਚ ਕਹਿਣ ਤੇ ਪਾਬੰਦੀ
ਹਾਲੇ ਵੀ ਕਹਿੰਦੇ ਨੇ
ਤੁਸੀ ਆਜ਼ਾਦ ਹੋ

ਸਾਡੀ ਵੱਖਰੀ ਦਿੱਖ 
ਸਾਡੀ ਵੱਖਰੀ ਪਹਿਚਾਣ
ਨੂੰ ਢਾਅ ਲਾਉਣ ਦੀ ਕੋਸ਼ਿਸ਼
ਹਾਲੇ ਵੀ ਕਹਿੰਦੇ ਨੇ
ਤੁਸੀ ਆਜ਼ਾਦ ਹੋ

ਕੁਝ ਮੰਗਾ ਅੱਜੇ ਵੀ
ਅੱਧ ਵਿਚਾਲੇ ਹੀ ਨੇ
ਜਿਉ ਤਿਉ ਲਟਕਦੀਆ
ਹਾਲੇ ਵੀ ਕਹਿੰਦੇ ਨੇ
ਤੁਸੀ ਆਜ਼ਾਦ ਹੋ

ਲੱਖਾ ਦੇ ਕਾਤਿਲ 
ਘੁੰਮ ਰਹੇ ਨੇ ਬਾਹਰ
ਕਿਤੇ ਨਹੀ ਇਨਸਾਫ਼
ਹਾਲੇ ਵੀ ਕਹਿੰਦੇ ਨੇ
ਤੁਸੀ ਆਜ਼ਾਦ ਹੋ

ਕਦੇ ਜ਼ਰਾਇਮ ਪੇਸ਼ਾ
ਅਤਿਵਾਦੀ,ਵੱਖਵਾਦੀ
ਨਾਮਾਂ ਨਾਲ ਨਿਵਾਜ਼ਦੇ
ਹਾਲੇ ਵੀ ਕਹਿੰਦੇ ਨੇ
ਤੁਸੀ ਆਜ਼ਾਦ ਹੋ

"ਦਾਤਾਰ" ਰੋਜ਼ ਨਵੀ ਚਾਲ
ਰੋਜ਼ ਨਵਾ ਹਥਿਆਰ
ਨਵੀ ਰੋਜ਼ ਹੈ ਨੀਤੀ 
ਹਾਲੇ ਵੀ ਕਹਿੰਦੇ ਨੇ
ਤੁਸੀ ਆਜ਼ਾਦ ਹੋ

31 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

true ...

31 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸਚਾਈ ਏ...... ਬਸ ਇਹੀ ਆਜ਼ਾਦੀ ਏ ?

31 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜੀ !

31 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਗੁਲਾਮ ਆਜਾਦੀ....

ਸਚ ਲਿਖਿਆ ਆ ਵੀਰ ਜੀ |

31 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Bahutkhoob........

01 Nov 2012

datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 

dhanbaad mavi ji, bitu ji, sunil ji, jass ji m J  

01 Nov 2012

Reply