Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਠ ਉਏ ਬਾਬਾ ਆਪਣੀ ਜੂਹ ਦੇ ਦੁੱਖ ਦਾ ਦੀਵਾ ਬਾਲ਼ ..ਬਾਬਾ ਨਜਮੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਉਠ ਉਏ ਬਾਬਾ ਆਪਣੀ ਜੂਹ ਦੇ ਦੁੱਖ ਦਾ ਦੀਵਾ ਬਾਲ਼ ..ਬਾਬਾ ਨਜਮੀ

ਉਠ ਉਏ ਬਾਬਾ ਆਪਣੀ ਜੂਹ ਦੇ ਦੁੱਖ ਦਾ ਦੀਵਾ ਬਾਲ਼।
ਟੁੱਕੜ ਵੰਡਣ ਵਾਲੇ ਅੱਗੇ ਭੁੱਖ ਦਾ ਦੀਵਾ ਬਾਲ਼।

ਖੌਰੇ ਕੋਈ ਮੰਜ਼ਲ ਭੁੱਲਿਆ ਆ ਈ ਜਾਵੇ ਪੱਖੀ,
ਧੁੱਪਾਂ ਸੜੀਆਂ ਰੇਤਾਂ ਵਿਚ ਵੀ ਰੁੱਖ ਦਾ ਦੀਵਾ ਬਾਲ਼।

ਅਸੀਂ ਵੀ ਤੇਰੇ ਆਦਮ ਜਾਏ ਉਤੋਂ ਤੇ ਨਈਂ ਡਿੱਗੇ,
ਝੁੱਗੀਆਂ ਵਿਚ ਵੀ ਕਦੇ ਕਦਾਈਂ ਸੁੱਖ ਦਾ ਦੀਵਾ ਬਾਲ਼।

ਖੌਰੇ ਉਜੜੇ ਘਰ ਦੇ ਆਲ਼ੇ ਜੱਗ ਨੂੰ ਚੰਗੇ ਲੱਗਣ,
ਸਾਡੇ ਨੈਣਾਂ ਵਿਚ ਵੀ ਆਪਣੇ ਮੁੱਖ ਦਾ ਦੀਵਾ ਬਾਲ਼।

ਰੋਟੀ ਜੋਗਾ ਵੀ ਨਈਂ ਆਟਾ ਭਾਵੇਂ ਵਿਚ ਕੁਨਾਲੀ,
ਫਿਰ ਵੀ ਬੁਲ੍ਹਾਂ ਉਤੇ ਰੱਜੀ ਕੁੱਖ਼ ਦਾ ਦੀਵਾ ਬਾਲ਼।

ਉਹਨਾਂ ਵਿਚੋਂ ਮੁੱਕ ਜਾਂਦੀ ਏ ਅਣਖ ਦੀ ਬਾਬਾ ਲੋ,
ਜਿਹੜੇ ਲੋਕੀ ਟੁੱਰ ਪੈਂਦੇ ਨੇ ਭੁੱਖ ਦਾ ਦੀਵਾ ਬਾਲ਼ ..... ਬਾਬਾ ਨਜਮੀ

23 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕਿਆ ਬਾਤ ਹੈ......ਬਹੁਤਖੂਬ......tfs......

25 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Bahut vadhia ae...Baba Nazmi de taan kehne hee ke ney...tfs..


haan ehna nu jekar es link te ve post kar deo taan hor v vadhia...ikk jagah ikathiyan ho jaangiyan..

http://punjabizm.com/forums-baba-nazmi-de-sheyar-26205-1-1.html

25 Jan 2013

Reply