ਹਰ ਰਾਤ ਦੇ ਵਾਂਗੂ ਇਹ ਵੀ ਗ਼ੁਜ਼ਰ ਗਈ,ਵਿੱਚ ਭੁੱਲੇਖੇ ਐਵੇਂ ਅੱਖੀਆਂ ਭਰ ਆਈਆ।ਖੰਭ ਖੋਲਣ ਤੇ ਪਤਾ ਸੀ ਤੇਰੀ ਉੱਡਾਰੀ ਦਾ,ਦੋ ਪਲ ਬਾਬਲ ਕੋਲ ਧੀਆਂ ਰਹਿ ਪਾਈਆਂ।