Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁੱਝ ਗੱਲਾਂ ਬਾਈ bABBU mAAN ਬਾਰੇ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
вєℓℓι¢σѕє  мαиιи∂єя
вєℓℓι¢σѕє
Posts: 16
Gender: Male
Joined: 04/Dec/2012
Location: Mohali
View All Topics by вєℓℓι¢σѕє
View All Posts by вєℓℓι¢σѕє
 
ਕੁੱਝ ਗੱਲਾਂ ਬਾਈ bABBU mAAN ਬਾਰੇ

ਪਿਹਲੀ ਵਾਰ ਜੱਦ ਆਖਿਆ ਕੇ tu meri miss india
ਉਠ ਪਏ ਤੇਰੇ ਦੀਵਾਨੇ, ਉਡ ਗਈ ਸੱਬ੍ ਦੀ ਨਿੰਦਿਆ.........


ਸਫਰ ਸ਼ੁਰੂ ਹੋਇਆ ਤਾਂ ਚ੍ਲ ਪਈ saun di jhaddi
ਨ੍ਚ੍ਣ ਲਈ ਨਾਲ ਬਾਈ ਦੇ , ਸਭ ਦੁਨੀਆ ਉਠ ਖ੍ੜੀ...........

ਵਕ਼ਤ ਲੰਘਿਆ ਤਾਂ ਆ ਗਈਆ ohi chan ohi raatan
ਸਾਰੇ ਜੱਗ ਵਿੱਚ ਹੋਈਆ ਬੱਬੂ ਬਾਈ ਦੀਆਂ ਬਾਤਾਂ........

ਜੱਬ ਯਾਦੋਂ ਭਰੀ ਚੱਲੀ hawayien
84 ਕੇ ਦੰਗੋ ਕੀ ਯਾਦੇਂ ਆਈਂ ....................

ਜੱਦ ਤੇਰੇ ਆਸ਼ਿਕ਼ਾ ਨੂ ਲੱਗੀ ਤੇਰੀ pyass
ਸਭ ਨੇ ਲਿਖਾਇਆ "ਮੈਂ ਤਾਂ ਤੁਰਦੀ ਫਿਰਦੀ ਲਾਸ਼"............

ਜਦੋਂ ਬਾਈ ਲੈਕੇ ਆਏ rabb ne banaiyan jodiean
ਕਿਸਮਤ ਨੇ ਸ਼ੋਰੱਤ ਦੀਆਂ ਹਵਾਵਾਂ ਬਾਈ ਵੱਲ ਮੋੜੀਆ.........

ਹੁਣ ਸਿਰ ਚੜਕੇ ਬੋਲਿਆ mera gham
ਸੁਣ ਕੇ ਮਿਤਰਾਂ ਦਾ ਤਾਂ ਹੋ ਗਿਆ ਜੇ ਕੰਮ....................

ਬੜੀ ਉਡੀਕ ਮਗਰੋਂ ਬੱਬੂ ਬਾਈ ਲੇਕੇ ਆਇਆ hashar
ਮਾਨ ਜੱਟ ਨੇ ਤਾਂ ਰਹਿੰਦੀ ਖੁਨਦੀ ਕ੍ਡਤੀ ਕ੍ਸਰ

20 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc sharing........

20 Dec 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

wowwwww..nyc...tfs g

20 Dec 2012

вєℓℓι¢σѕє  мαиιи∂єя
вєℓℓι¢σѕє
Posts: 16
Gender: Male
Joined: 04/Dec/2012
Location: Mohali
View All Topics by вєℓℓι¢σѕє
View All Posts by вєℓℓι¢σѕє
 

ur welcome dear...

21 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਇਹ ਉਹੀ ਬੱਬੂ ਮਾਨ ਆ ਨਾ ਜਿਹਦੇ ਆਹ ਗੀਤ ਵੀ ਕਾਫੀ ਚੱਲੇ ਸੀ ?


ਮਿਲਨਾ ਹੋਵੇ ਜੇ ਪਹਿਲੀ ਵਾਰ ਕੁੜੀ ਨੂੰ......(ਅਗਲੀ ਲਾਈਨ ਲਿਖ ਕੇ ਤੇ ਸ਼ਰਮਿੰਦਾ ਹੋਣ ਵਾਲੀ ਗੱਲ ਹੈ)
ਦੂਜਾ ਪੈੱਗ ਲਾਕੇ ਤੇਰੀ ਬਾਂਹ ਫੜਨੀ.....


ਬਹੁਤ ਯੋਗਦਾਨ ਆ ਏਸ ਬੰਦੇ ਦਾ ਫੇਰ ਤਾਂ ਪੰਜਾਬੀ ਬੋਲੀ ਦੇ ਸੇਵਾ ਕਰਨ 'ਚ..oops

24 Dec 2012

вєℓℓι¢σѕє  мαиιи∂єя
вєℓℓι¢σѕє
Posts: 16
Gender: Male
Joined: 04/Dec/2012
Location: Mohali
View All Topics by вєℓℓι¢σѕє
View All Posts by вєℓℓι¢σѕє
 

22 ohne ta sahi keha cc.... baki har bande di apni apni Thinking aa ki .. lokkan ne ta boht matlab kad lye c es gall de....but osne koi kujh galt nahi keha ... sirf miln di gall kiti aa

ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁਡ਼ੀ ਨੂੰ.

safe ਜਗ੍ਹਾ ਨੀ ਕੋਈ ਕਮਾਦ ਵਰਗੀ

25 Dec 2012

Reply