Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਾਪੂ ਦਾ ਪਰਦੇਸੀ ਪੁਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਬਾਪੂ ਦਾ ਪਰਦੇਸੀ ਪੁਤ

 

ਮੇਨੂੰ ਪੀਣ ਨਾ ਆਖੌ ਚਾ ਹਾਲੇ ਤਾ ਆਬਾਦ ਨੇ...
 ਮੇਨੂੰ ਪੀਣ ਨਾ ਆਖੌ ਚਾ ਹਾਲੇ ਤਾ ਆਬਾਦ ਨੇ ।।।
ਮੇਨੂੰ ਮੇਰੇ ਬਾਪੂ ਦੇ ਖੁਵਾਬ ਸਾਰੇ ਯਾਦ ਨੇ...
ਕਣਕਾ ਨੁ ਪਾਣੀ ਆਪੇ ਲਾਈ ਜਾਂਦਾ ਕਲਾ ਹੋਓ
ਹੇ ਗਆ ਪਰਦੇਸੀ ਪੂਤ ਖੁਸ਼ੀਆ ਚ ਝਲਾ ਹੋਓ...
ਤੋਢੇ ਹੋਣੇ ਚਾ ਔਦੇ ਮੇਹਗੀਂ ਹੋਈ ਖਾਦ ਨੇ...
ਮੇਨੂੰ ਮੇਰੇ ਬਾਪੂ ਦੇ ਖੁਵਾਬ ਸਾਰੇ ਯਾਦ ਨੇ ।।।

ਮੇਨੂੰ ਪੀਣ ਲਈ ਨਾ ਆਖੌ ਚਾ ਹਾਲੇ ਤਾ ਆਬਾਦ ਨੇ |||

 

 

ਮੇਨੂੰ ਪੀਣ ਲਈ ਨਾ ਆਖੌ ਚਾ ਹਾਲੇ ਤਾ ਆਬਾਦ ਨੇ 

 

ਮੇਨੂੰ ਮੇਰੇ ਬਾਪੂ ਦੇ ਖੁਵਾਬ ਸਾਰੇ ਯਾਦ ਨੇ...

 

 

ਕਣਕਾ ਨੁ ਪਾਣੀ ਆਪੇ ਲਾਈ ਜਾਂਦਾ ਕਲਾ ਹੋਓ ( Kal Dad nal gal krdeya Pushya bapu ji kidr o kehnde putt panni lai jana Sachioo Aakhaan Bhar aaiyaa CryFrownCry

 

ਹੇ ਗਆ ਪਰਦੇਸੀ ਪੁਤ ਖੁਸ਼ੀਆ ਚ ਝਲਾ ਹੋਓ...

 

 

ਤੋਢੇ ਹੋਣੇ ਚਾ ਔਦੇ ਮੇਹਗੀਂ ਹੋਈ ਖਾਦ ਨੇ...

 

ਮੇਨੂੰ ਮੇਰੇ ਬਾਪੂ ਦੇ ਖੁਵਾਬ ਸਾਰੇ ਯਾਦ ਨੇ ।।।

 

 

 

 

 

 

 

 

 

15 Dec 2015

Jaspreet Kaur
Jaspreet
Posts: 39
Gender: Female
Joined: 11/Dec/2015
Location: Edmonton
View All Topics by Jaspreet
View All Posts by Jaspreet
 
Touching
15 Dec 2015

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

 

ਸ਼ੁਕ੍ਰ੍ਰੀਆ ਜੀ 
ਪਿੰਡ ਸੁਨ੍ਯਾ c ਆਹ song bt ratti ਫੀਲ ਕਾਰ੍ਯਾ...

ਸ਼ੁਕ੍ਰ੍ਰੀਆ ਜੀ 

 

ਪਿੰਡ ਸੁਨ੍ਯਾ c ਆਹ song bt ratti ਫੀਲ ਕਾਰ੍ਯਾ... Cry

 

15 Dec 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬਹੁਤ ਸੋਹਣੇ ਅਹਿਸਾਸ । 

ਰਬ ਹਰ ਇੱਕ ਪ੍ਰਦੇਸੀ ਦੇ ਸਿਰ ਤੇ ਮਿਹਰ ਭਰਿਆ ਹੱਥ ਬਣਾਈ ਰੱਖੇ ☬

 

ਸ਼ੇਅਰ ਕਰਨ ਲਈ ਧੰਨਵਾਦ ਬਾਈ ।

21 Dec 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very nice written veer,...........thanks for shearing with all.

21 Dec 2015

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਬਹੁਤ ਬਹੁਤ ਧਨਵਾਦ ਜੀ ਸਬ ਦਾ... Thanks

21 Dec 2015

Reply