Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1422
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬਚਪਨ

ਬਚਪਨ ਮੈਨੂੰ ਰੱਬ ਵਰਗਾ ਲੱਗਦਾ ਏ।
ਸਚੀਂ ਮੈਨੂੰ ਰੱਬ ਸਚ ਵਰਗਾ ਲੱਗਦਾ ਏ।


ਸੋਚ ਜਦੋਂ ਵੀ ਮੇਰੀ ਰਸਤਾ ਬਦਲਦੀ ਹੈ,
ਤੇਰਾ ਪਿੰਡ ਮੈਨੂੰ ਖਾਬ ਵਰਗਾ ਲੱਗਦਾ ਏ।


ਭੁਲ ਜਾਂਦੇ ਨੇ ਸਾਰੇ ਦੁੱਖੜੇ ਪਲ ਭਰ ਲਈ,
ਰਿਸ਼ਤਾ ਹਰ ਇੱਕ ਧੀਆਂ ਵਰਗਾ ਲੱਗਦਾ ਏ।


ਝਰਨਾਹਟ ਜਿਹੀ ਹੁੰਦੀ ਏ ਮੇਰੇ ਮਨ ਅੰਦਰ,,
ਰੂਹ ਦਾ ਮਕਸਦ ਕਾਦਰ ਵਰਗਾ ਲੱਗਦਾ ਏ।


ਹਰੇਕ ਅੰਦਰ ਵਜਦੀ ਨਾਦ ਮੈਨੂੰ ਮਸਤ ਕਰੇ,,
ਤਾਰ ਤਾਰ ਦਾ ਕਹਿਣਾ ਤੂੰ ਵਰਗਾ ਲੱਗਦਾ ਏ।


ਜਾਚ ਨਹੀਂ ਦਸ ਮੈਂ ਕਿੱਦਾਂ ਪਿੱਛੇ ਮੁੜ ਆਵਾਂ,,
ਬੋਲ ਪੁਗਾਉਣਾਂ ਤੇਰਾ ਸੁਨੇਹੇ ਵਰਗਾ ਲੱਗਦਾ ਏ।

06 Jan 2016

sukhpal singh
sukhpal
Posts: 942
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

bohat khubb,..................great sir g

10 Jan 2016

gurmit singh
gurmit
Posts: 1422
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks Sir ji

09 Mar 2016

Reply