Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਬਚਪਨ

ਬਚਪਨ ਦੇ

ਉਹ ਦਿਨ  

ਜਦ
ਛੋਟੇ ਹੁੰਦਿਆ
ਕਦੇ ਤਿਤਲ਼ੀ ਫੜਨਾ
ਕਦੇ ਜੂਗਨੂੰ ਫੜਨਾ
ਕਦੇ ਛੋਟੀ ਛੋਟੀ ਗਲ ਤੇ
ਮਾਂ ਨਾਲ ਲੜਣਾ
ਨਾਨੀ ਦੀਆਂ ਕਹਾਣੀਆ
ਕਦੇ ਨਵੀਆਂ
ਕਦੇ ਪੁਰਾਣੀਆਂ

ਰੀਝ ਨਾਲ ਸੁਣਨੀਆਂ

ਕਿੰਨੇ ਪਿਆਰੇ ਸਨ
ਉਹ ਦਿਨ

ਦੌੜ ਦੌੜ ਨਾ ਥੱਕਣਾ
ਅਪਣੇ ਵਿੱਚ ਮਸਤ
ਨਾ ਅਕਣਾ
ਅੱਜ ਲਗਦਾ ਹੈ
ਕਾਸ਼ ਉਦੋਂ

ਉਹ ਦਿਨ
ਕਿਸੇ ਬੈਂਕ ਵਿੱਚ
ਜਮਾ ਕਰਾਏ ਹੁੰਦੇ
ਤਾਂ ਅੱਜ
ਐਫ਼ ਡੀ ਵਾਂਗ
ਦੁਗਨੇ-
ਚੌਗੁਨੇ ਹੋ
ਮਿਲਨੇ ਸਨ
ਪਰ ਲਗਦਾ ਹੈ

ਉਹ ਦਿਨ ਤਾਂ
ਕਿਸੇ ਸ਼ਾਹ ਕੋਲੋ
ਉਧਾਰੇ ਲਏ ਸਨ

ਤੇ
ਉਹਨਾਂ ਦਾ ਵਿਆਜ
ਅੱਜ ਤੱਕ
ਦੇ ਰਹੇ ਹਾਂ
ਤੇ ਇੰਝ ਲੱਗਦਾ ਹੈ
ਤਾ-ਉਮਰ ਦਿੰਦੇ ਰਹਾਂਗੇ...

 

Arinder K. Arora

22 May 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਬਚਪਨ ਬਚਪਨ ਹੀ ਹੁੰਦਾ ਹੈ ਵੀਰ, ਇਸ ਬਾਰੇ ਖੂਬ ਲਿਖਿਆ ਹੈ ਤੁਸੀਂ.........ਸੋਹਨੀ ਕਵਿਤਾ ਹੈ......

23 May 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

too good Arinder ji... 


hamesha wangu great !!!

23 May 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bilkul bai ji..... :)

23 May 2011

simar d sekhon sekhon
simar d sekhon
Posts: 189
Gender: Female
Joined: 21/May/2010
Location: malout
View All Topics by simar d sekhon
View All Posts by simar d sekhon
 

vry nice g....

23 May 2011

simar d sekhon sekhon
simar d sekhon
Posts: 189
Gender: Female
Joined: 21/May/2010
Location: malout
View All Topics by simar d sekhon
View All Posts by simar d sekhon
 

mavi g bhut hi jyada sohna likhya hoya hai arinder g ne....100/100 points  dini ha mai ta arinder nu es lai..eni sohni rachna.....

23 May 2011

simar d sekhon sekhon
simar d sekhon
Posts: 189
Gender: Female
Joined: 21/May/2010
Location: malout
View All Topics by simar d sekhon
View All Posts by simar d sekhon
 

asi kuch marks de ta dinde ha..baki sab ta hath tang hi rakhde a...

24 May 2011

harry ks
harry
Posts: 2
Gender: Male
Joined: 03/Mar/2011
Location: india
View All Topics by harry
View All Posts by harry
 

bohut vadiya ji..

24 May 2011

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Rachna pasand karan layee shukriaa...  maam thanks for 100/100

 

Rab rakha

25 May 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

sweet n sour thoughts ...together.......nice one!!!!!!!

29 May 2011

Showing page 1 of 2 << Prev     1  2  Next >>   Last >> 
Reply