ਪਿਆਰੇ ਵੀਰ ਪ੍ਰਦੀਪ ਜੀਓ | ਸਤ ਸ੍ਰੀ ਅਕਾਲ !
ਫ਼ੋਰਮ ਤੇ ਜੀ ਆਇਆਂ ਨੂੰ !
ਤੁਸੀਂ ਸਾਡੇ ਤੋਂ ਦਿਲੋਂ ਦੂਰ ਹੈ ਹੀ ਕਦ ਸੀ | ਪਰ ਫਿਰ ਵੀ ਤੁਹਾਡੀ ਫ਼ੋਰਮ ਤੋਂ ਅਚਾਨਕ ਗੈਰਹਾਜ਼ਿਰ ਹੋਣ ਤੇ ਹੈਰਾਨੀ ਤਾਂ ਹੋਈ ਸੀ | ਮੈਂ ਤਾਂ ਆਪਜੀ ਨੂੰ ਦੋ ਤਿੰਨ ਵਾਰ ਪਰਸਨਲ ਮੈਸੇਜ ਵੀ ਘੱਲੇ ਸਨ ਪਰ ਕੋਈ ਜਵਾਬ ਨਹੀਂ ਆਇਆ ਆਪਜੀ ਵੱਲੋਂ - ਜਦ ਕਿ ਤੁਸੀਂ, ਵਿਚ ਜਿਹੇ, ਇਕ ਜਾਂ ਦੋ ਵਰੀ ਗੇੜਾ ਵੀ ਮਾਰਿਆ ਸੀ ਫ਼ੋਰਮ ਤੇ | ਇਸ ਕਰਕੇ ਮੈਂ ਸਮਝਿਆ ਸ਼ਾਇਦ ਮੇਰੇ ਕੋਲੋਂ ਕੋਈ ਗੁਸਤਾਖੀ ਹੋ ਗਈ ਹੈ ਜਿਸਕਰਕੇ ਆਪ ਨਾਰਾਜ਼ ਹੋ ਗਏ ਹੋ |
ਪਰ ਅੱਜ ਆਪਜੀ ਦੀ ਪੋਸਟ ਵੇਖ ਕੇ ਮੈਂ ਪ੍ਰਸੰਨ ਹੋ ਗਿਆ |
ਆਓ, ਅਤੇ ਨਵੇਂ ਸਾਲ ਵਿਚ ਫ਼ੋਰਮ ਦੀ ਰੌਣਕ ਵਧਾਓ ਜੀ !