|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਪੰਜਾਬ ਦੀ ਨਿੱਤ ਬਦਲਦੀ ਨੁਹਾਰ ਦੀ ਸੱਚੀ ਤਸਵੀਰ ਪੇਸ਼ ਕੀਤੀ ਹੈ ਤੁਸੀਂ ਕਵਿਤਾ ਵਿੱਚ ।
ਕਾਬਿਲੇ ਤਾਰੀਫ਼ ਹੰਭਲਾ ਮਾਰਿਆ ਸੱਚ ਲਿਖਣ ਲਈ ।
ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਪਰ
ਜਿਸ ਪਾਸੇ ਪੰਜਾਬ ਨੇ "ਤਰੱਕੀ" ਕੀਤੀ ਹੈ ਉਸ ਦੇ ਦੋਨੋ ਪਾਸੇ ਖੋਟੇ ਹਨ ,
ਹਾਰਾਂ ਹੀ ਹਾਰਾਂ ਹਨ ਜਿੱਤ ਕੇ ਵੀ ਤੇ ਹਰ ਕੇ ਵੀ ।
|
|
27 May 2012
|
|
|
|
|
|
|
bahut sohna likheya hai..
|
|
28 May 2012
|
|
|
|
|
ਸੱਤ ਸ਼੍ਰੀ ਅਕਾਲ ਜੀ
ਤੁਹਾਡਾ ਸਾਰੀਆ ਦਾ ਬਹੁਤ ਬਹੁਤ ਧੰਨਵਾਦ. ਤੁਸੀ ਇਸ ਪਾਪੀ ਨੂੰ ਕਿਸੇ ਕਾਬਲ ਸਮਙਿਆ...
ਵਾਹਿਗੁਰੂ ਭਲੀ ਕਰੇ ਜੀ-ਖੁਸੀਆ ਬਖਸੇ ਜੀ ... ਰੱਬ ਰਾਖਾ ਜੀ....
|
|
28 May 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|